Servants of Knowledge
Punjab Gazette · Government of Punjab

Sri Jaspal Singh

Published 17 January 2025

Department
Rural Development and Panchayats
Type
Ordinary
Notification no.
3.26a
Gazetteid
CHD/0092/2024-2026
Identifier
in.gazette.punjabdsa.2025-01-17.84611
Languages
English, Punjabi

click here for IIIF manifest

364 PUNJAB GOVT. GAZ., JANUARY 17, 2024 (PAUSA 27, 1946 SAKA) PART I]

Published by Authority

No. 3] CHANDIGARH, FRIDAY, JANUARY 17, 2025 (PAUSA 27, 1946 SAKA)

PART I

Punjab Government Notifications and Orders

ਪੰਜਾਬ ਸਰਕਾਰ

ਯੋਜਨਾਬੰਦੀ ਵਿਭਾਗ

(ਵਿੱਤ ਤੇ ਯੋਜਨਾ ਭਵਨ, ਪਹਿਲੀ ਮੰਜ਼ਿਲ)

(ਪਲਾਟ ਨੰ: 2-ਬੀ, ਸੈਕਟਰ 33-ਏ, ਚੰਡੀਗੜ੍ਹ)

ਹੁਕਮ

ਸ਼੍ਰੀ ਜਸਪਾਲ ਸਿੰਘ, ਜੂਨੀਅਰ ਸਕੇਲ ਸਟੈਨੌਗ੍ਰਾਫਰ, ਇਕਨਾਮਿਕ ਪਾਲਿਸੀ ਅਤੇ ਪਲਾਨਿੰਗ ਬੋਰਡ, ਪੰਜਾਬ ਸਿਵਲ ਸਰਵਿਸਜ਼ ਵਾਲੀUਮ-1 ਪਾਰਟ-1 ਦੇ ਨਿਯਮ 3.26(a) ਦੇ ਤਹਿਤ 58 ਸਾਲ ਦੀ ਵੱਧ-ਵਰ੍ਹਾ ਉਮਰ ਪੂਰੀ ਹੋਣ ਤੇ ਮਿਤੀ 31-07-2023 (ਬਾਅਦ ਦੁਪਿਹਰ) ਨੂੰ ਸਰਕਾਰੀ ਸੇਵਾ ਤੋਂ ਰਿਟਾਇਰ ਹੋ ਜਾਣਗੇ।

2. ਜੇਕਰ ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਦੇ ਵਿਰੁੱਧ ਕੋਈ ਅਨੁਸ਼ਾਸਨੀ ਕਾਰਵਾਈ/ਇੰਨਕੁਆਰੀ/ਰਿਕਵਰੀ ਨਿਯਮਾਂ ਅਨੁਸਾਰ ਬਣਦੀ ਹੋਈ ਤਾਂ ਇਨ੍ਹਾਂ ਹੁਕਮਾਂ ਦਾ ਉਸ ਤੇ ਕੋਈ ਅਸਰ ਨਹੀ ਹੋਵੇਗਾ।

ਚੰਡੀਗੜ੍ਹ

ਰਕੇਸ਼ ਕੁਮਾਰ,ਪੀ.ਸੀ.ਐਸ.

ਮਿਤੀ 27 ਜੁਲਾਈ 2023

ਸੰਯੁਕਤ ਸਕੱਤਰ ਯੋਜਨਾ

3289/1-2025/Pb. Govt. Press, S.A.S. Nagar( 77 )

Cite this issue. Punjab Gazette, Government of Punjab, 17 January 2025. Indian Gazettes, https://egazette.servantsofknowledge.in/details/in.gazette.punjabdsa.2025-01-17.84611/. Archive identifier in.gazette.punjabdsa.2025-01-17.84611.