Servants of Knowledge
Punjab Gazette · Government of Punjab

Naib singh

Published 17 January 2025

Department
Rural Development and Panchayats
Type
Ordinary
Notification no.
hukum
Gazetteid
CHD/0092/2024-2026
Identifier
in.gazette.punjabdsa.2025-01-17.84613
Languages
English, Punjabi

click here for IIIF manifest

364 PUNJAB GOVT. GAZ., JANUARY 17, 2024 (PAUSA 27, 1946 SAKA) PART I]

Published by Authority

No. 3] CHANDIGARH, FRIDAY, JANUARY 17, 2025 (PAUSA 27, 1946 SAKA)

PART I

Punjab Government Notifications and Orders

ਪੰਜਾਬ ਸਰਕਾਰ

ਯੋਜਨਾਬੰਦੀ ਵਿਭਾਗ

ਇਕਨਾਮਿਕ ਪਾਲਿਸੀ ਅਤੇ ਪਲਾਨਿੰਗ ਬੋਰਡ

(ਵਿੱਤ ਤੇ ਯੋਜਨਾ ਭਵਨ, ਪਹਿਲੀ ਮੰਜ਼ਿਲ)

(ਪਲਾਟ ਨੰ: 2-ਬੀ, ਸੈਕਟਰ 33-ਏ, ਚੰਡੀਗੜ੍ਹ)

ਹੁਕਮ

ਸ਼੍ਰੀ ਨਾਇਬ ਸਿੰਘ ਸਰ੍ਹਾਂ, ਡਿਪਟੀ ਡਾਇਰੈਕਟਰ, ਇਕਨਾਮਿਕ ਪਾਲਿਸੀ ਅਤੇ ਪਲਾਨਿੰਗ ਬੋਰਡ ਮਿਤੀ 30-11-2024 (ਬਾਅਦ ਦੁਪਹਿਰ) ƒ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ (Pre-mature Retirement) ਰੂਲਜ- 1975 ਵਿਚ ਕੀਤੇ ਗਏ ਉਪਬੰਧਾਂ ਤਹਿਤ ਸਵੈ-ਇੱਛਾ ਸੇਵਾ-ਨਿਵਿਰਤ ਹੋ ਜਾਣਗੇ।

2. ਜੇਕਰ ਉਨ੍ਹਾਂ ਦੇ ਵਿਰੁੱਧ ਕੋਈ ਅਨੁਸ਼ਾਸ਼ਨੀ ਕਾਰਵਾਈ/ਇੰਨਕੁਆਰੀ/ਰਿਕਵਰੀ ਨਿਯਮਾਂ ਅਨੁਸਾਰ ਬਣਦੀ ਹੋਈ ਤਾਂ ਇਨ੍ਹਾਂ ਹੁਕਮਾਂ ਦਾ ਉਸ ਤੇ ਕੋਈ ਅਸਰ ਨਹੀ ਹੋਵੇਗਾ।

ਚੰਡੀਗੜ੍ਹ

ਅਮਿਤ ਢਾਕਾ, ਆਈ.ਏ.ਐਸ.

ਮਿਤੀ 29 ਨਵੰਬਰ, 2024

ਸਕੱਤਰ ਯੋਜਨਾ

3289/1-2025/Pb. Govt. Press, S.A.S. Nagar( 67 )

Cite this issue. Punjab Gazette, Government of Punjab, 17 January 2025. Indian Gazettes, https://egazette.servantsofknowledge.in/details/in.gazette.punjabdsa.2025-01-17.84613/. Archive identifier in.gazette.punjabdsa.2025-01-17.84613.