Published by Authority
No. 3] CHANDIGARH, FRIDAY, JANUARY 17, 2025 (PAUSA 27, 1946 SAKA)
PART I
Punjab Government Notifications and Orders
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ
(ਸਥਾਨਕ ਸਰਕਾਰ-1, ਸ਼ਾਖਾ)
(ਪੰਜਾਬ ਮਿਉਂਸੀਪਲ ਭਵਨ, ਪਲਾਟ ਨੰ: 3, ਸੈਕਟਰ-35 ਏ, ਚੰਡੀਗੜ੍ਹ)
ਅਧਿਸੂਚਨਾ
ਮਿਤੀ 2 ਜਨਵਰੀ, 2025
ਨੰ:14/26/2015-2ਸਸ1(ਪ:ਫ:)/12.- ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ, ਇੰਡੀਅਨ ਕ੍ਰਿਸਚੀਅਨ ਮੈਰਿਜ਼ ਐਕਟ 15 ਆਫ 1872 ਦੀ ਧਾਰਾ 9 ਤਹਿਤ ਪਾਦਰੀ ਮੁਸਤਫਾ ਪੁੱਤਰ ਸ਼੍ਰੀ ਰਵੀ ਰਮਨ ਵਾਸੀ ਮਕਾਨ ਨੰ: 42 ਵਾਰਡ ਨੰ: 4, ਨੇੜੇ ਚਰਚ, ਗੁਰੂ ਕਰਮ ਸਿੰਘ ਬਸਤੀ, ਗੁਰੂਹਰਸਹਾਏ, ਜਿਲ੍ਹਾ ਫਿਰੋਜ਼ਪੁਰ ƒ ਪੰਜਾਬ ਰਾਜ ਦੇ ਪ੍ਰਸ਼ਾਸਨ ਹੇਠ ਆਉਂਦੇ ਇਲਾਕੇ ਵਿਚ ਭਾਰਤੀ ਇਸਾਈਆਂ ਵਿਚਕਾਰ ਹੋਣ ਵਾਲੀਆਂ ਸ਼ਾਦੀਆਂ ਦੇ ਪ੍ਰਮਾਣ ਪੱਤਰ (ਸਰਟੀਫਿਕੇਟ) ਜਾਰੀ ਕਰਨ ਦੇ ਅਧਿਕਾਰ ਹਿੱਤ ਲਾਇਸੈਂਸ ਦਿੰਦੇ ਹਨ।
ਤੇਜਵੀਰ ਸਿੰਘ, ਆਈ.ਏ.ਐਸ.
ਚੰਡੀਗੜ੍ਹ:
ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 31 ਦਸੰਬਰ, 2024
ਸਥਾਨਕ ਸਰਕਾਰ ਵਿਭਾਗ
3289/1-2025/Pb. Govt. Press, S.A.S. Nagar