EXTRAORDINARY
Published by Authority
CHANDIGARH, FRIDAY, JANUARY 17, 2025 (PAUSA 27, 1946 SAKA)
ਪੰਜਾਬ ਸਰਕਾਰ
ਡਾਇਰੈਕਟੋਰੇਟ ਸਥਾਨਕ ਸਰਕਾਰ ਵਿਭਾਗ, ਪੰਜਾਬ, ਚµਡੀਗੜ੍ਹ
(ਮਿਉਂਸਪਲ ਚੋਣਾਂ ਸ਼ਾਖਾ)
ਅਧਿਸੂਚਨਾ
ਮਿਤੀ 17 ਜਨਵਰੀ, 2025
ਨµਬਰ: 3/15/ ਚੋਣਾਂ (ਸ-2)/ਮਚਸ਼/2025/05.-ਪੰਜਾਬ ਮਿਉਸਪਲ ਐਕਟ, 1911 (ਪੰਜਾਬ ਐਕਟ ਨੰਬਰ 3 ਆਫ 1911) ਦੀ ਸਬ-ਧਾਰਾ (2) ਆਫ ਧਾਰਾ 24 ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸ਼੍ਰੀ ਰਛਪਾਲ ਸ਼ਰਮਾ ਕੌਂਸਲਰ, ਵਾਰਡ ਨੰਬਰ 08, ਨਗਰ ਪੰਚਾਇਤ, ਭੁੁਲੱਥ ਜਿਲ੍ਹਾ ਕਪੂਰਥਲਾ ਦਾ ਨਾਂ ਬਤੌਰ ਪ੍ਰਧਾਨ ਉਕਤ ਨਗਰ ਪੰਚਾਇਤ ਲਈ ਅਧਿਸੂਚਿਤ ਕਰਦੇ ਹਨ।
ਤੇਜਵੀਰ ਸਿੰਘ, ਆਈ.ਏ.ਐਸ.
ਚੰਡੀਗੜ੍ਹ
ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 17 ਜਨਵਰੀ, 2025
ਸਥਾਨਕ ਸਰਕਾਰ ਵਿਭਾਗ, ਪੰਜਾਬ।
3292/1-2025/Pb. Govt. Press, S.A.S. Nagar