EXTRAORDINARY
Published by Authority
CHANDIGARH, MONDAY, JANUARY 20, 2025 (PAUSA 30, 1946 SAKA)
ਪੰਜਾਬ ਵਿਧਾਨ ਸਭਾ ਸਕੱਤਰੇਤ
ਅਧਿਸੂਚਨਾ
ਮਿਤੀ 20 ਜਨਵਰੀ, 2025
ਨੰ: 1-ਸੀ.ਐਲ.ਬੀ./2024-25/3.-ਸ਼੍ਰੀ ਗੁਰਪ੍ਰੀਤ ਬੱਸੀ ਗੋਗੀ, ਐਮ.ਐਲ.ਏ. ਅਤੇ ਸਭਾਪਤੀ, ਸਥਾਨਕ ਸੰਸਥਾਵਾਂ ਸਬੰਧੀ ਕਮੇਟੀ ਦੇ ਮਿਤੀ 11.01.2025 ਨੂੰ ਸਵਰਗਵਾਸ ਹੋ ਜਾਣ ਕਰਕੇ ਮਾਣਯੋਗ ਸਪੀਕਰ ਸਾਹਿਬ ਜੀ ਨੇ ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰਜ ਸੰਚਾਲਣ ਨਿਯਮਾਂਵਲੀ ਦੇ ਨਿਯਮ 184(2) ਅਧੀਨ, ਸ਼੍ਰੀ ਮਦਨ ਲਾਲ ਬੱਗਾ, ਐਮ.ਐਲ.ਏ. ਅਤੇ ਮੈਂਬਰ, ਸਥਾਨਕ ਸੰਸਥਾਵਾਂ ਸਬੰਧੀ ਕਮੇਟੀ ਨੂੰ ਸਾਲ 2024-25 ਦੇ ਬਾਕੀ ਰਹਿੰਦੇ ਸਮੇਂ ਲਈ ਪੰਜਾਬ ਵਿਧਾਨ ਸਭਾ ਦੀ ਸਥਾਨਕ ਸੰਸਥਾਵਾਂ ਸਬੰਧੀ ਕਮੇਟੀ ਦਾ ਸਭਾਪਤੀ ਨਾਮਜ਼ਦ ਕੀਤਾ ਹੈ।
ਚੰਡੀਗੜ੍ਹ
ਰਾਮ ਲੋਕ ਖਟਾਣਾ, ਮਿਤੀ 20 ਜਨਵਰੀ, 2025
ਸਕੱਤਰ।
PUNJAB VIDHAN SABHA SECRETARIAT
NOTIFICATION
The 20th January, 2025
No. 1-CLB/2024-25/3.–It is notified that consequent upon the death of Shri Gurpreet Bassi Goggi, M.L.A. and Chairman of the Committee on Local Bodies on dated 11th January, 2025, the Hon'ble Speaker has nominated Shri Madan Lal Bagga, M.L.A, and Member of the Committee on Local Bodies as the Chairman of the Committee on Local Bodies of Punjab Vidhan Sabha Under Rule 184 (2) of the Rules of Procedure and Conduct of Business in the Punjab Vidhan Sabha (Punjab Legislative Assembly) for the remaining period of the year 2024-25.
CHANDIGARH
RAM LOK KHATANA, The 20th January, 2025
SECRETARY.