Published by Authority
No. 4] CHANDIGARH, FRIDAY, JANUARY 24, 2025 (MAGHA 4 , 1946 SAKA)
PART I
Punjab Government Notifications and Orders
ਪੰਜਾਬ ਸਰਕਾਰ
ਮਾਲ ਤੇ ਪੁਨਰਵਾਸ ਵਿਭਾਗ
ਵਿੱਤੀ ਕਮਿਸ਼ਨਰਜ਼ ਸਕੱਤਰੇਤ
(ਪ੍ਰਸ਼ਾਸਨ -1 ਸ਼ਾਖਾ)
ਅਧਿਸੂਚਨਾ
ਮਿਤੀ 16 ਫਰਵਰੀ, 2024
ਨੰ:14-ਪ(49)89-1.ਪ੍ਰ.1/1981.- ਸ੍ਰੀਮਤੀ ਪ੍ਰਮਿੰਦਰ ਕੌਰ,ਅਧੀਨ ਸਕੱਤਰ,ਵਿੱਤੀ ਕਮਿਸ਼ਨਰਜ ਸਕੱਤਰੇਤ, ਪੰਜਾਬ ਨੇ ਆਪਣੀ ਪ੍ਰਤੀਬੇਨਤੀ ਮਿਤੀ 20.11.2023 ਰਾਹੀਂ ਬੇਨਤੀ ਕੀਤੀ ਸੀ ਕਿ ਉਨ੍ਹਾਂ ਦੀ ਬੇਟੀ ਸੁਖਮਨ ਕੌਰ ਰੰਗੀ ਮੈਡੀਕਲ ਦੀ ਪੜ੍ਹਾਈ ਸਬੰਧੀ ਆਸਟ੍ਰੇਲੀਆ ਜਾ ਰਹੀ ਹੈ ਅਤੇ ਉਸ ਦੀਆਂ ਕਲਾਸਾਂ 20 ਫਰਵਰੀ 2024 ਤੋਂ ਸ਼ੁਰੂ ਹੋ ਰਹੀਆਂ ਹਨ। ਉਨ੍ਹਾਂ ਦਾ ਆਪਣੀ ਬੇਟੀ ਨਾਲ ਆਸਟ੍ਰੇਲੀਆ ਜਾਣਾ ਜਰੂਰੀ ਹੈ।ਜਿਸ ਕਾਰਣ ਉਹ ਮਿਤੀ 17.02.2024 ƒ ਸਵੈ-ਇੱਛੁਤ ਰਿਟਾਇਰਮੈਂਟ ਲੈਣਾ ਚਾਹੁੰਦੀ ਹਾਂ।ਉਨ੍ਹਾਂ ਵੱਲੋ ਇਹ ਵੀ ਸਪੱਸਟ ਕੀਤਾ ਗਿਆ ਹੈ ਕਿ ਉਨ੍ਹਾਂ ਵੱਲੋਂ ਆਸਟ੍ਰਲੀਆਂ ਜਾਣ ਲਈ ਲੋੜੀਂਦਾ ਵੀਜ਼ਾ ਪ੍ਰਾਪਤ ਕੀਤਾ ਹੋਇਆ ਹੈ।ਇਸ ਲਈ ਉਨ੍ਹਾਂ ਨੇ ਸਵੈ-ਇੱਛੁਤ ਰਿਟਾਇਰਮੈਂਟ ਲੈਣ ਲਈ ਮਿਤੀ 20.11.2023 ƒ ਤਿੰਨ ਮਹੀਨੇ ਦਾ ਨੋਟਿਸ ਦਿੱਤਾ ਸੀ।
2. ਸ਼੍ਰੀਮਤੀ ਪ੍ਰਮਿੰਦਰ ਕੌਰ, ਅਧੀਨ ਸਕੱਤਰ ਨੇ ਇਸ ਸਕੱਤਰੇਤ ਵਿੱਚ ਮਿਤੀ 26.06.1989 (ਬ.ਦੁ.) ƒ ਬਤੌਰ ਕਲਰਕ ਸੇਵਾ ਜੁਆਇੰਨ ਕੀਤੀ ਸੀ। ਪੰਜਾਬ ਸਿਵਲ ਸੇਵਾਵਾਂ (ਪ੍ਰੀਮੈਚਿUਰ ਰਿਟਾਇਰਮੈਂਟ) ਨਿਯਮਾਂਵਲੀ, 1975 ਦੇ ਨਿਯਮ 3 ਦੇ ਸਬ ਨਿਯਮ 3 (ਏ) ਅਨੁਸਾਰ ਕੋਈ ਵੀ ਕਰਮਚਾਰੀ ਜਿਸ ਦੀ ਸੇਵਾ 20 ਸਾਲ ਦੀ ਪੂਰੀ ਹੋ ਗਈ ਹੋਵੇ ਉਹ ਤਿੰਨ ਮਹੀਨੇ ਦਾ ਨੋਟਿਸ ਦੇ ਕੇ ਸਵੈ-ਇੱਛੁਤ ਸੇਵਾ ਨਿਵਿਰਤੀ ਲੈ ਸਕਦਾ ਹੈ।ਇਸ ਅਧਿਕਾਰੀ ਦੀ ਸਰਕਾਰੀ ਸੇਵਾ 20 ਸਾਲਾਂ ਤੋਂ ਵੱਧ ਹੋ ਚੁੱਕੀ ਹੈ ਅਤੇ ਉਹ ਸਵੈਂ-ਇੱਛਤ ਸੇਵਾ ਨਿਵਿਰਤੀ ਦੀਆਂ ਸ਼ਰਤਾਂ ਪੂਰੀਆਂ ਕਰਦੀ ਹੈ।
3. ਸ਼੍ਰੀਮਤੀ ਪ੍ਰਮਿੰਦਰ ਕੌਰ, ਅਧੀਨ ਸਕੱਤਰ ਵਿਰੁੱਧ ਚੌਕਸੀ/ਅਦਾਲਤੀ/ਵਿਭਾਗੀ ਪੜਤਾਲ ਅਤੇ ਸ਼ਿਕਾਇਤ ਆਦਿ ਦਾ ਕੋਈ ਕੇਸ ਲੰਬਿਤ ਨਹੀਂ ਅਤੇ ਨਾ ਹੀ ਇਸ ਅਧਿਕਾਰੀ ਵਿਰੁੱਧ ਕੋਈ ਦੇਣਦਾਰੀ ਬਕਾਇਆ ਹੈ। ਇਸ ਲਈ ਸ਼੍ਰੀਮਤੀ ਪ੍ਰਮਿੰਦਰ ਕੌਰ, ਅਧੀਨ ਸਕੱਤਰ ƒ ਪੰਜਾਬ ਸਿਵਲ ਸੇਵਾਵਾਂ (ਪ੍ਰੀਮੈਚਿUਰ ਰਿਟਾਇਰਮੈਂਟ ) ਨਿਯਮਾਂਵਲੀ, 1975 ਦੇ ਨਿਯਮ 3 ਦੇ ਸਬ 92 PUNJAB GOVT. GAZ., JANUARY 24, 2025 (MAGHA 4, 1946 SAKA) PART I] ਨਿਯਮ 3(ਏ) ਅਨੁਸਾਰ ਉਨ੍ਹਾਂ ਵੱਲੋਂ ਮਿਤੀ 20.11.2023 ƒ ਦਿੱਤੇ ਤਿੰਨ ਮਹੀਨੇ ਦੇ ਨੋਟਿਸ ƒ ਪ੍ਰਵਾਨ ਕਰਦੇ ਹੋਏ ਉਨ੍ਹਾਂ ƒ ਮਿਤੀ 17.02.2024 (ਬਾਅਦ ਦੁਪਹਿਰ) ਤੋਂ ਸਵੈ-ਇੱਛੁਤ ਸੇਵਾ ਨਿਵਿਰਤ ਕੀਤਾ ਜਾਂਦਾ ਹੈ। ਕੇ.ਏ.ਪੀ.ਸਿਨਹਾ
ਵਿਸ਼ੇਸ਼ ਮੁੱਖ ਸਕੱਤਰ-ਕਮ-
ਵਿੱਤੀ ਕਮਿਸ਼ਨਰ ਮਾਲ, ਪੰਜਾਬ।
3294/1-2025/Pb. Govt. Press, S.A.S. Nagar