Published by Authority
No. 4] CHANDIGARH, FRIDAY, JANUARY 24, 2025 (MAGHA 4 , 1946 SAKA)
PART I
Punjab Government Notifications and Orders
ਪੰਜਾਬ ਸਰਕਾਰ
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ
(ਗ੍ਰਹਿ-4 ਸ਼ਾਖਾ)
ਅਧਿਸੂਚਨਾ
ਮਿਤੀ 31 ਮਾਰਚ, 2023
ਹੁਕਮ ਨੰ:1/18/2023-2ਗ4/1536.- ਪੁਲਿਸ ਵਿਭਾਗ ਵਿੱਚ ਤਾਇਨਾਤ ਸ਼੍ਰੀ ਧਰਮਪਾਲ, ਸੁਪਰਡੰਟ ਗ੍ਰੇਡ-1 ਜੋ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵਿਖੇ ਤਾਇਨਾਤ ਹੈ, ਦੀ ਜਨਮ ਮਿਤੀ 05.03.1965 ਹੋਣ ਦੇ ਨਾਤੇ 58 ਸਾਲ ਦੀ ਉਮਰ ਪੂਰੀ ਕਰਨ ਤੇ ਮਿਤੀ 31.03.2023 ƒ ਬਾਅਦ ਦੁਪਹਿਰ ਸੇਵਾ ਨਿਵਿਰਤ ਹੋ ਜਾਵੇਗਾ।
2. ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਅਨੁਸ਼ਾਸਨੀ ਕਾਰਵਾਈ ਨਿਯਮਾਂ ਅਨੁਸਾਰ ਬਣਦੀ ਹੋਈ ਤਾਂ ਇਨ੍ਹਾਂ ਹੁਕਮਾਂ ਦਾ ਉਸ ਤੇ ਕੋਈ ਅਸਰ ਨਹੀਂ ਹੋਵੇਗਾ।
ਅਨੁਰਾਗ ਵਰਮਾ, ਆਈ.ਏ.ਐਸ ਚੰਡੀਗੜ
ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 31 ਮਾਰਚ, 2023
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ
3294/1-2025/Pb. Govt. Press, S.A.S. Nagar