Servants of Knowledge
Punjab Gazette · Government of Punjab

ਰਾਜਪਾਲ ਪ੍ਰਸੰਨਤਾ ਪੂਰਵਕ ਲੋਕ ਨਿਰਮਾਣ ਵਿਭਾਗ (ਭ ਤੇ ਮ) ਵਿ ੱਚ ਕੰਮ ਕਰ ਰਹੇ ਹੇਠ ਲਿਖੇ ਉਪ ਮੰਡਲ ਇੰਜੀਨੀਅਰ (ਬਿਜਲੀ ਅਤ

Published 24 January 2025

Department
Public works
Type
Ordinary
Notification no.
No.3024
Gazetteid
CHD/0092/2024-2026
Identifier
in.gazette.punjabdsa.2025-01-24.84648
Languages
English, Punjabi

click here for IIIF manifest

364 PUNJAB GOVT. GAZ., DECEMBER 27, 2024 (PAUSA 6, 1946 SAKA) PART I]

Published by Authority

No. 4] CHANDIGARH, FRIDAY, JANUARY 24, 2025 (MAGHA 4 , 1946 SAKA)

PART I

Punjab Government Notifications and Orders

ਪੰਜਾਬ ਸਰਕਾਰ

ਲੋਕ ਨਿਰਮਾਣ ਵਿਭਾਗ

(ਇਮਾਰਤਾਂ ਤੇ ਸੜਕਾਂ -1 ਸ਼ਾਖਾ)

ਅਧਿਸੂਚਨਾ

ਮਿਤੀ 15 ਨਵੰਬਰ, 2022

ਨੰ.20/63/2022-ੲਸ1(4)/3024.-ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਲੋਕ ਨਿਰਮਾਣ ਵਿਭਾਗ (ਭ ਤੇ ਮ) ਵਿੱਚ ਕੰਮ ਕਰ ਰਹੇ ਹੇਠ ਲਿਖੇ ਉਪ ਮੰਡਲ ਇੰਜੀਨੀਅਰ (ਬਿਜਲੀ ਅਤੇ ਮਕੈਨੀਕਲ) ਵੱਲੋਂ ਵਿਭਾਗੀ ਪੇਸ਼ਾਵਾਰਾਨਾ ਇਮਤਿਹਾਨ ƒ ਸਫਲਤਾ ਪੂਰਵਕ ਪਾਸ ਕਰਨ ਉਪਰੰਤ ਸਫਲ ਘੋਸ਼ਿਤ ਕਰਨ ਦੀ ਪ੍ਰਵਾਨਗੀ ਦਿੰਦੇ ਹਨ:-

ਲੜੀ ਨੰ. ਉਪ ਮੰਡਲ ਇੰਜੀਨੀਅਰ ਦਾ ਨਾਮ ਸਰਵ ਸ਼੍ਰੀ ਜਿਸ ਮਿਤੀ ƒ ਵਿਭਾਗੀ ਪੇਸ਼ਾਵਾਰਾਨਾ

ਇਮਤਿਹਾਨ ਹੋਇਆ

1. ਸ਼੍ਰੀ ਹਰਜਿੰਦਰ ਸਿੰਘ ਪੁੱਤਰ ਸ਼੍ਰੀ ਸੰਤ ਸਿੰਘ ਮਿਤੀ 27.06.2022 ਤੋਂ 28.06.2022

2. ਸ਼੍ਰੀ ਦਲਜੀਤ ਸਿੰਘ ਪੁੱਤਰ ਸ਼੍ਰੀ ਚਰਨ ਸਿੰਘ ਮਿਤੀ 27.06.2022 ਤੋਂ 28.06.2022

3. ਸ਼੍ਰੀ ਆਨੰਦ ਸੈਣੀ ਪੁੱਤਰ ਸ਼੍ਰੀ ਵੇਦ ਮਿੱਤਰ ਮਿਤੀ 27.06.2022 ਤੋਂ 28.06.2022

4. ਸ਼੍ਰੀ ਸਰਬਜੀਤ ਸਿੰਘ ਪੁੱਤਰ ਸ਼੍ਰੀ ਆਤਮਾ ਸਿੰਘ ਮਿਤੀ 27.06.2022 ਤੋਂ 28.06.2022

5. ਸ਼੍ਰੀ ਧਰਮਵੀਰ ਸ਼ਾਰਦਾ ਪੁੱਤਰ ਸ਼੍ਰੀ ਮਦਨ ਲਾਲ ਮਿਤੀ 27.06.2022 ਤੋਂ 28.06.2022

6. ਸ਼੍ਰੀ ਅਰਵਿੰਦਰ ਬੀਰ ਸਿੰਘ ਪੁੱਤਰ ਸ਼੍ਰੀ ਲਖਵੀਰ ਮਿਤੀ 27.06.2022 ਤੋਂ 28.06.2022

ਸਿੰਘ

ਨੀਲਕੰਠ ਐਸ.ਆਵ੍ਹਾਡ, ਆਈ.ਏ.ਐਸ ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰਮਿਤੀ 10 ਨਵੰਬਰ, 2022 ਲੋਕ ਨਿਰਮਾਣ ਵਿਭਾਗ(ਭ ਤੇ ਮ)3294/1-2025/Pb. Govt. Press, S.A.S. Nagar ( 120 )

Cite this issue. Punjab Gazette, Government of Punjab, 24 January 2025. Indian Gazettes, https://egazette.servantsofknowledge.in/details/in.gazette.punjabdsa.2025-01-24.84648/. Archive identifier in.gazette.punjabdsa.2025-01-24.84648.