Servants of Knowledge
Punjab Gazette · Government of Punjab

ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਪੰਜਾਬ ਸਿਵਲ ਸੇਵਾਵਾਂ (ਪ੍ਰੀਮਚਿਉਰ ਰਿਟਾਇਰਮੈਂਟ) ਨਿਯਮ 1975 ਦੇ ਨਿਯਮ 3(2) ਤਹਿਤ

Published 24 January 2025

Department
Agriculture
Type
Ordinary
Notification no.
No.4223
Gazetteid
CHD/0092/2024-2026
Identifier
in.gazette.punjabdsa.2025-01-24.84650
Languages
English, Punjabi

click here for IIIF manifest

364 PUNJAB GOVT. GAZ., DECEMBER 27, 2024 (PAUSA 6, 1946 SAKA) PART I]

Published by Authority

No. 4] CHANDIGARH, FRIDAY, JANUARY 24, 2025 (MAGHA 4 , 1946 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਖੇਤੀਬਾੜੀ-1 ਸ਼ਾਖਾ)

ਅਧਿਸੂਚਨਾ

ਮਿਤੀ 20 ਅਪ੍ਰੈਲ, 2023

ਨੰ: 3/13/2023-ਖਬ.1(3)/4223.- ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਪੰਜਾਬ ਸਿਵਲ ਸੇਵਾਵਾਂ (ਪ੍ਰੀਮਚਿਉਰ ਰਿਟਾਇਰਮੈਂਟ) ਨਿਯਮ 1975 ਦੇ ਨਿਯਮ 3(2) ਤਹਿਤ, ਸ਼੍ਰੀ ਗੁਰਮੀਤ ਸਿੰਘ,ਖੇਤੀਬਾੜੀ ਵਿਸਥਾਰ ਅਫਸਰ, ਸਰਕਲ ਸੇਖਵਾਂ, ਬਲਾਕ ਕਾਹƒਵਾਨ, ਜਿਲ੍ਹਾ ਗੁਰਦਾਸਪੁਰ ƒ ਮਿਤੀ 30.04.2023 (ਬਾ.ਦੁ.) ਤੋਂ ਸਵੈ-ਇੱਛਤ ਰਿਟਾਇਰਮੈਂਟ ਲੈਣ ਦੀ ਆਗਿਆ ਦਿੰਦੇ ਹਨ।

2. ਅਧਿਕਾਰੀ ਦੇ ਸਵੈ-ਇੱਛਤ ਰਿਟਾਇਰਮੈਂਟ ਦੇ ਹੁਕਮ ਇਸ ਵਿਭਾਗ ਵੱਲੋਂ ਬੇ-ਬਾਕੀ ਸਰਟੀਫਿਕੇਟ ਜਾਰੀ ਕਰਨ ਦੀ ਸ਼ਰਤ ਤੇ ਜਾਰੀ ਕੀਤੇ ਜਾਂਦੇ ਹਨ।

3. ਜੇਕਰ ਅਧਿਕਾਰੀ ਵਿਰੁੱਧ ਕਿਸੇ ਕਿਸਮ ਦਾ ਸਰਕਾਰੀ ਮਾਲ ਧੰਨ ਬਕਾਇਆ ਹੋਇਆ ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ -2 ਦੇ ਰੂਲ 2.2 ਤਹਿਤ ਕਾਰਵਾਈ ਕੀਤੀ ਜਾਵੇਗੀ।

ਸੁਮੇਰ ਸਿੰਘ ਗੁਰਜਰ,

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ,

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ।

3294/1-2025/Pb. Govt. Press, S.A.S. Nagar

( 112)

Cite this issue. Punjab Gazette, Government of Punjab, 24 January 2025. Indian Gazettes, https://egazette.servantsofknowledge.in/details/in.gazette.punjabdsa.2025-01-24.84650/. Archive identifier in.gazette.punjabdsa.2025-01-24.84650.