Published by Authority
No. 4] CHANDIGARH, FRIDAY, JANUARY 24, 2025 (MAGHA 4 , 1946 SAKA)
PART I
Punjab Government Notifications and Orders
ਪੰਜਾਬ ਸਰਕਾਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
(ਖੇਤੀਬਾੜੀ-4 ਸ਼ਾਖਾ)
ਅਧਿਸੂਚਨਾ
ਮਿਤੀ 27 ਅਕਤੂਬਰ, 2022
ਨੰ:18/09/2021/ਖਬ-4(5)/10334.- ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਪੰਜਾਬ ਸ਼ੂਗਰਕੇਨ (ਰੈਗੂਲੇਸ਼ਨ ਆਫ ਪ੍ਰਚੇਜ ਐਂਡ ਸਪਲਾਈ ) ਰੂਲ 1958 ਦੇ ਸੋਧੇ ਰੂਲ 12(1) ਤਹਿਤ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪਿੜਾਈ ਸਾਲ 2022-23 ਲਈ ਗੰਨੇ ਦਾ ਭਾਅ ਫਿਕਸ ਕਰਨ ਸਬੰਧੀ ਸਟੇਟ ਐਗਰੀਡ ਪ੍ਰਾਈਜ਼ (ਐਸ.ਏ.ਪੀ) ਹੇਠ ਲਿਖੇ ਅਨੁਸਾਰ ਨਿਸ਼ਚਿਤ ਕਰਦੇ ਹਨ:-
ਲੜ ੀ ਕਿਸਮਾਂ ਸਾਲ 2022-23 ਲਈ ਸਟੇਟ ਐਗਰੀਡ ਨੰ:
ਪ੍ਰਾਈਸ
1. ਅਗੇਤੀਆਂ
ਸੀ.U.ਪੀ.ਬੀ-95,ਸੀ.U.ਪੀ.ਬੀ- 380/- ਰੁਪਏ
96,ਸੀ.U.ਪੀ.ਬੀ-92,ਸੀ.U-15023, ਸੀ.U-
118,ਸੀ.U.ਜੇ -85, ਸੀ.U.ਜੇ-64
ਅਤੇ ਭਾਰਤ ਸਰਕਾਰ ਦੀਆਂ ਨੋਰਥ
ਜੋਨ ਲਈ ਹੋਰ ਨੋਟੀਫਾਈਡ ਕਿਸਮਾਂ
2. ਦਰਮਿਆਨੀਆਂ
ਸੀ.U.ਪੀ.ਬੀ-98,ਸੀ.U.ਪੀ.ਬੀ- 370/- ਰੁਪਏ
93,ਸੀ.U.ਪੀ.ਬੀ-94, ਸੀ.U-
0238, ਸੀ.U.ਪੀ.ਬੀ-91,ਸੀ.U.ਜੇ- PART I] PUNJAB GOVT. GAZ., JANUARY 24, 2025 (MAGHA 4, 1946 SAKA) 85 ਦੀਆਂ ਨੋਰਥ ਜੋਨ ਲਈ ਹੋਰ ਨੋਟੀਫਾਈਡ ਕਿਸਮਾਂ 3. ਪਛੇਤੀਆਂ
ਭਾਰਤ ਸਰਕਾਰ ਦੀਆਂ ਨੋਰਥ ਜੋਨ ਲਈ ਹੋਰ 365/- ਰੁਪਏ
ਨੋਟੀਫਾਈਡ ਕਿਸਮਾਂ
2. ਗੰਨੇ ਦੀਆਂ ਦਰਮਿਆਨੀਆਂ - ਪਛੇਤੀਆਂ ਕਿਸਮਾਂ ਦਾ ਰੇਟ 15 ਜਨਵਰੀ ਤੋਂ ਬਾਅਦ ਅਗੇਤੀਆਂ ਕਿਸਮਾਂ ਦੇ ਬਰਾਬਰ ਹੋਵੇਗਾ।
3. ਗੰਨੇ ਦੀ ਦਰਮਿਆਨੀ ਕਿਸਮ ਸੀ.ੳ 0238 ਦਾ ਰੇਟ ਪੱਕੇ ਤੌਰ ਤੇ ਅਗੇਤੀਆਂ ਕਿਸਮਾਂ ਦੇ ਬਰਾਬਰ ਹੋਵੇਗਾ।
4. ਉਪਰੋਕਤ ਦਰਸਾਏ ਰੇਟ ਪਿੜਾਈ ਸੀਜਨ ਸਾਲ 2022- 23 ਦੇ ਸ਼ੁਰੂ ਹੋਣ ਤੋਂ ਹੀ ਲਾਗੂ ਹੋਣਗੇ।
ਸਰਵਜੀਤ ਸਿੰਘ ਚੰਡੀਗੜ੍ਹ
ਵਧੀਕ ਮੁੱਖ ਸੱਕਤਰ ਮਿਤੀ 23 ਅਕਤੂਬਰ, 2022 ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ
3294/1-2025/Pb. Govt. Press, S.A.S. Nagar