Servants of Knowledge
Punjab Gazette · Government of Punjab

Retirement from mohan singh

Published 24 January 2025

Department
Agriculture
Type
Ordinary
Notification no.
no.17712
Gazetteid
CHD/0092/2024-2026
Identifier
in.gazette.punjabdsa.2025-01-24.84658
Languages
English, Punjabi

click here for IIIF manifest

364 PUNJAB GOVT. GAZ., JANUARY 17, 2024 (PAUSA 27, 1946 SAKA) PART I]

Published by Authority

No. 4] CHANDIGARH, FRIDAY, JANUARY 24, 2025 (MAGHA 4, 1946 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਖੇਤੀਬਾੜੀ-1 ਸ਼ਾਖਾ)

ਅਧਿਸੂਚਨਾ

ਮਿਤੀ 31 ਦਸੰਬਰ, 2024

ਨੰ: 3/45/2024-ਖਬ.1(3)/17712.- ਸ਼੍ਰੀ ਮੋਹਣ ਸਿੰਘ, ਖੇਤੀਬਾੜੀ ਵਿਸਥਾਰ ਅਫਸਰ, ਬਲਾਕ ਦੀਨਾਨਗਰ, ਜਿਲ੍ਹਾ ਗੁਰਦਾਸਪੁਰ ƒ 58 ਸਾਲ ਦੀ ਸੇਵਾ ਪੂਰੀ ਹੋਣ ਉਪਰੰਤ ਮਿਤੀ 31.12.2024 (ਬਾਅਦ ਦੁਪਹਿਰ) ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।

2. ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਅਨੁਸ਼ਾਸ਼ਨੀ ਕਾਰਵਾਈ ਦਾ ਕੇਸ ਸਾਹਮਣੇ ਆਇਆ ਜਾਂ ਕੋਈ ਸਰਕਾਰੀ ਮਾਲ ਧੰਨ ਬਕਾਇਆ ਹੋਇਆ ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ (ਨਿਯਮਾਂਵਲੀ) ਭਾਗ 2 ਦੇ ਨਿਯਮ 2.2 ਤਹਿਤ ਕਾਰਵਾਈ ਕੀਤੀ ਜਾਵੇਗੀ।

ਅਨੁਰਾਗ ਵਰਮਾ,

ਚੰਡੀਗੜ੍ਹ

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 16 ਦਸੰਬਰ, 2024 ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ।

3294/1-2025/Pb. Govt. Press, S.A.S. Nagar( 87 )

Cite this issue. Punjab Gazette, Government of Punjab, 24 January 2025. Indian Gazettes, https://egazette.servantsofknowledge.in/details/in.gazette.punjabdsa.2025-01-24.84658/. Archive identifier in.gazette.punjabdsa.2025-01-24.84658.