Published by Authority
No. 4] CHANDIGARH, FRIDAY, JANUARY 24, 2025 (MAGHA 4 , 1946 SAKA)
PART I
Punjab Government Notifications and Orders
ਪੰਜਾਬ ਸਰਕਾਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
(ਖੇਤੀਬਾੜੀ-4 ਸ਼ਾਖਾ)
ਅਧਿਸੂਚਨਾ
ਮਿਤੀ 14 ਦਸੰਬਰ, 2023
ਨੰ:26/36/2022-ਖਬ-4(6)/17442.- ਪ੍ਰਸੋਨਲ ਵਿਭਾਗ (ਆਈ.ਏ.ਐਸ. ਸ਼ਾਖਾ) ਵੱਲੋਂ ਜਾਰੀ ਪੱਤਰ ਨੰ:
No.PERS-IASOP/T/1/2023-3-S/1095, ਮਿਤੀ 05.12.2023 ਦੀ ਲਗਾਤਾਰਤਾ ਵਿੱਚ ਪੰਜਾਬ ਐਗਰੋ ਇੰਡਸਟਰੀਜ ਕਾਰਪੋਰੇਸ਼ਨ ਲਿਮਟਿਡ ਦੇ ਆਰਟੀਕਲ ਆਫ ਐਸੋਸੀਏਸ਼ਨ ਦੀ ਧਾਰਾ 99 (a) ਤਹਿਤ ਪੰਜਾਬ ਦੇ ਰਾਜਪਾਲ ਜੀ ਦੁਆਰਾ ਪ੍ਰਸੰਨਤਾ ਪੂਰਵਕ ਸ਼੍ਰੀ ਕਰਨੈਲ ਸਿੰਘ, ਆਈ.ਏ.ਐਸ ਦੀ ਥਾਂ ਤੇ ਸ਼੍ਰੀ ਜਗਨੂਰ ਸਿੰਘ ਗਰੇਵਾਲ, ਪੀ.ਸੀ.ਐਸ ƒ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ ਦੇ ਵਧੀਕ ਪ੍ਰਬੰਧ ਨਿਰਦੇਸ਼ਕ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ ਦੇ ਬੋਰਡ ਆਫ ਡਾਇਰੈਕਟਰ ਵਿੱਚ ਡਾਇਰੈਕਟਰ ਨਾਮਜਦ ਕੀਤਾ ਜਾਂਦਾ ਹੈ।
ਚੰਡੀਗੜ੍ਹ
ਕੇ.ਏ.ਪੀ.ਸਿਨਹਾ
ਮਿਤੀ 13 ਦਸੰਬਰ, 2023 ਵਿਸ਼ੇਸ਼ ਮੁੱਖ ਸਕੱਤਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ।
3294/1-2025/Pb. Govt. Press, S.A.S. Nagar