Servants of Knowledge
Punjab Gazette · Government of Punjab

Retirement from ishwar das goyal

Published 24 January 2025

Department
Irrigation
Type
Ordinary
Notification no.
No.464092
Gazetteid
CHD/0092/2024-2026
Identifier
in.gazette.punjabdsa.2025-01-24.84662
Languages
English, Punjabi

click here for IIIF manifest

364 PUNJAB GOVT. GAZ., DECEMBER 27, 2024 (PAUSA 6, 1946 SAKA) PART I]

Published by Authority

No. 4] CHANDIGARH, FRIDAY, JANUARY 24, 2025 (MAGHA 4 , 1946 SAKA)

PART I

Punjab Government Notifications and Orders

ਪੰਜਾਬ ਸਰਕਾਰ

ਜਲ ਸਰੋਤ ਵਿਭਾਗ

(ਸਿੰਚਾਈ ਪ੍ਰਸੋਨਲ-1 ਸ਼ਾਖਾ)

ਅਧਿਸੂਚਨਾ

ਮਿਤੀ 24 ਨਵੰਬਰ, 2022

ਨੰ:WR-IRP1014/1/2022-3IP1/I/464092/2022.-ਸ਼੍ਰੀ ਈਸ਼ਵਰ ਦਾਸ ਗੋਇਲ ਪੁੱਤਰ ਸ਼੍ਰੀ ਬੁੱਧ ਰਾਮ, ਮੁੱਖ ਇੰਜੀਨੀਅਰ, ਜਲ ਸਰੋਤ ਵਿਭਾਗ, ਪੰਜਾਬ 58 ਸਾਲ ਦੀ ਉਮਰ ਪੂਰੀ ਹੋਣ ਉਪਰੰਤ ਮਿਤੀ 30.11.2022 ƒ ਬਾਅਦ-ਦੁਪਹਿਰ ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਹੋ ਜਾਣਗੇ।

2. ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਵਿਭਾਗੀ/ਚੌਕਸੀ ਪੜਤਾਲ ਜਾਂ ਮਿਸਲੇਨੀਅਸ ਐਡਵਾਂਸ ਖਾਤੇ ਵਿੱਚ ਖੜੀਆਂ ਰਕਮਾਂ ਦਾ ਕੇਸ ਆਦਿ ਲੰਬਿਤ ਹੋਵੇ ਅਤੇ ਭਵਿੱਖ ਵਿੱਚ ਕੋਈ ਹੋਰ ਵਿਭਾਗੀ/ਅਨੁਸ਼ਾਸ਼ਨੀ/ਚੌਕਸੀ ਪੜਤਾਲ/ਮੁਕੱਦਮਾ ਹੋਇਆਂ ਤਾਂ ਉਸ ਕੇਸ ਵਿੱਚ ਹੋਣ ਵਾਲੇ ਫੈਸਲੇ ਤੇ ਇਨ੍ਹਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ, ਭਾਵ ਪੜਤਾਲ ਚਲਦੀ ਰਹੇਗੀ ਅਤੇ ਉਸ ਪੜਤਾਲ ਦੇ ਸਿੱਟਿਆਂ ਦੇ ਸਨਮੁੱਖ ਉਸ ਵਿਰੁੱਧ ਨਿਯਮਾਂ/ਹਦਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਕ੍ਰਿਸ਼ਨ ਕੁਮਾਰ, ਆਈ.ਏ.ਐਸ, ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 24 ਨਵੰਬਰ, 2022

ਜਲ ਸਰੋਤ ਵਿਭਾਗ।

3294/1-2025/Pb. Govt. Press, S.A.S. Nagar

( 105)

Cite this issue. Punjab Gazette, Government of Punjab, 24 January 2025. Indian Gazettes, https://egazette.servantsofknowledge.in/details/in.gazette.punjabdsa.2025-01-24.84662/. Archive identifier in.gazette.punjabdsa.2025-01-24.84662.