Servants of Knowledge
Punjab Gazette · Government of Punjab

Punjab Civil Service (premature Retirement) Rule, 1975 (amended up to 30th July, 1985

Published 24 January 2025

Department
Social Justice Empowerment and Minorities
Type
Ordinary
Notification no.
hukum 30 july 1985
Gazetteid
CHD/0092/2024-2026
Identifier
in.gazette.punjabdsa.2025-01-24.84670
Languages
English, Punjabi

click here for IIIF manifest

172 PUNJAB GOVT. GAZ., MARCH 17, 2023 (PHGN 26, 1944 SAKA) PART I]

Published by Authority

No. 4] CHANDIGARH, FRIDAY, JANUARY 24, 2025 (MAGHA 4 , 1946 SAKA)

PART I

Punjab Government Notifications and Orders

ਪੰਜਾਬ ਸਰਕਾਰ

ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ

(ਭਲਾਈ ਸੈਲ ਨਾਨ-ਪਲਾਨ)

ਦਫਤਰੀ ਹੁਕਮ

Punjab Civil Service (premature Retirement) Rule, 1975 (amended up to 30th July, 1985 ਦੇ ਨਿਯਮ 3(2) ਦੇ ਸਨਮੁੱਖ ਸ਼੍ਰੀ ਨਰੇਸ਼ਪਾਲ, ਸੁਪਰਡੰਟ ਗੇ੍ਰਡ-2 (ਦਫਤਰ ਜਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ, ਜਲੰਧਰ) ਵੱਲੋਂ ਦਿੱਤੇ ਨੋਟਿਸ ਮਿਤੀ 21.11.2023 ਅਤੇ ਸਵੈ-ਘੋਸ਼ਣਾ ਦੇ ਆਧਾਰ ਤੇ ਕਰਮਚਾਰੀ ƒ ਮਿਤੀ 29.02.2024 ƒ ਬਾਅਦ ਦੁਪਹਿਰ ਤੋਂ ਸਵੈ-ਇੱਛਕ ਤੌਰ ਤੇ ਸੇਵਾ ਨਿਵਿਰਤ ਕੀਤਾ ਜਾਂਦਾ ਹੈ।

2. ਇਸ ਕਰਮਚਾਰੀ ਵਿਰੁੱਧ ਭਵਿੱਖ ਵਿੱਚ ਜੇਕਰ ਕੋਈ Criminal, Civil Case or Disciplinary Proceedings ਕਰਨ ਬਾਰੇ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਉਸ ਵਿਰੁੱਧ ਪੰਜਾਬ ਸੀ.ਐਸ.ਆਰ., ਭਾਗ-2 ਦੇ ਨਿਯਮ 2.2 ਅਨੁਸਾਰ ਕਾਰਵਾਈ ਕਰਨ ਦਾ ਹੱਕ ਸਰਕਾਰ ਪਾਸ ਰਾਖਵਾਂ ਹੋਵੇਗਾ।

ਡੀ.ਕੇ.ਤਿਵਾਰੀ,ਆਈ.ਏ.ਐਸ. ਚੰਡੀਗੜ੍ਹ

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 15 ਫਰਵਰੀ, 2024 ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ।

3294/1-2025/Pb. Govt. Press, S.A.S. Nagar( 89 )

Cite this issue. Punjab Gazette, Government of Punjab, 24 January 2025. Indian Gazettes, https://egazette.servantsofknowledge.in/details/in.gazette.punjabdsa.2025-01-24.84670/. Archive identifier in.gazette.punjabdsa.2025-01-24.84670.