Servants of Knowledge
Punjab Gazette · Government of Punjab

retirement from gurdeep singh

Published 31 January 2025

Department
Revenue and Rehabilitation
Type
Ordinary
Notification no.
No.5019
Gazetteid
CHD/0092/2024-2026
Identifier
in.gazette.punjabdsa.2025-01-31.84699
Languages
English, Punjabi

click here for IIIF manifest

364 PUNJAB GOVT. GAZ., JUNE 14, 2024 (JYST 24, 1946 SAKA) PART I]

Published by Authority

No. 5] CHANDIGARH, FRIDAY, JANUARY 31, 2025 (MAGHA 11 , 1946 SAKA)

PART I

Punjab Government Notifications and Orders

ਪੰਜਾਬ ਸਰਕਾਰ

ਮਾਲ ਤੇ ਪੁਨਰਵਾਸ ਵਿਭਾਗ

ਵਿੱਤੀ ਕਮਿਸ਼ਨਰਜ਼ ਸਕੱਤਰੇਤ

(ਪ੍ਰਸ਼ਾਸਨ-1 ਸ਼ਾਖਾ)

ਅਧਿਸੂਚਨਾ

ਮਿਤੀ 31 ਮਾਰਚ, 2023

ਨੰ:14-ਗ(70)88-1.ਪ੍ਰ.1/5019.- ਸ਼੍ਰੀ ਗੁਰਦੀਪ ਸਿੰਘ,ਸੁਪਰਡੰਟ ਗਰੇਡ-1,ਵਿੱਤੀ ਕਮਿਸ਼ਨਰਜ਼ ਸਕੱਤਰੇਤ, ਪੰਜਾਬ ƒ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਮਿਤੀ 31.03.2023 (ਬਾਅਦ ਦੁਪਹਿਰ) ਤੋਂ ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।

2. ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਅਨੁਸ਼ਾਸਨੀ ਕਾਰਵਾਈ/ ਕੋਰਟ ਕੇਸ ਸਾਹਮਣੇ ਆਇਆ ਜਾਂ ਕਿਸੇ ਕਿਸਮ ਦਾ ਕੋਈ ਬਕਾਇਆ ਹੋਇਆ, ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ (ਨਿਯਮਾਂਵਲੀ) ਭਾਗ-2 ਦੇ ਨਿਯਮ 2.2 ਤਹਿਤ ਕਾਰਵਾਈ ਕੀਤੀ ਜਾਵੇਗੀ।

ਡਾ.ਅਮਰਪਾਲ ਸਿੰਘ

ਅਮਲਾ ਸਕੱਤਰ, ਵਿੱਤੀ ਕਮਿਸ਼ਨਰਜ਼ ਸਕੱਤਰੇਤ,

ਪੰਜਾਬ, ਚੰਡੀਗੜ੍ਹ।

3300/1-2025/Pb. Govt. Press, S.A.S. Nagar( 178 )

Cite this issue. Punjab Gazette, Government of Punjab, 31 January 2025. Indian Gazettes, https://egazette.servantsofknowledge.in/details/in.gazette.punjabdsa.2025-01-31.84699/. Archive identifier in.gazette.punjabdsa.2025-01-31.84699.