Servants of Knowledge
Punjab Gazette · Government of Punjab

ਦੇ ਰਾਜਪਾਲ ਜੀ ਪਸ੍ਰ ਨੰ ਤਾ ਪੂਰਵਕ ਸ਼੍ਰੀ ਮਹਿੰਦਰਪਾਲ ਸਿਘੰ ,ਸਹਾਇਕ ਡਾਇਰਕਟਰ ਮੱਛੀ ਪਾਲਣ, ਤਰਨਤਾਰਨ ਨੂੰ ਉਨ੍ਹਾਂ ਵੱਲੋਂ

Published 31 January 2025

Department
Animal Husbandry Dairy Development and Fisheries
Type
Ordinary
Notification no.
NO.10212
Gazetteid
CHD/0092/2024-2026
Identifier
in.gazette.punjabdsa.2025-01-31.84702
Languages
English, Punjabi

click here for IIIF manifest

364 PUNJAB GOVT. GAZ., DECEMBER 27, 2024 (PAUSA 6, 1946 SAKA) PART I]

Published by Authority

No. 5] CHANDIGARH, FRIDAY, JANUARY 31, 2025 (MAGHA 11 , 1946 SAKA)

PART I

Punjab Government Notifications and Orders

ਪੰਜਾਬ ਸਰਕਾਰ

ਪਸ਼ੂ ਪਾਲਣ,ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ

(ਪਸ਼ੂ ਪਾਲਣ-2 ਸ਼ਾਖਾ)

ਅਧਿਸੂਚਨਾ

ਮਿਤੀ 26 ਦਸੰਬਰ, 2023

ਨੰ.05/21/2022-ਪ.ਪ.2(3)/10212.- ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਸ਼੍ਰੀ ਮਹਿੰਦਰਪਾਲ ਸਿੰਘ,ਸਹਾਇਕ ਡਾਇਰਕਟਰ ਮੱਛੀ ਪਾਲਣ, ਤਰਨਤਾਰਨ ƒ ਉਨ੍ਹਾਂ ਵੱਲੋਂ ਦਿੱਤੇ ਗਏ ਸਵੈ ਇਛੁੱਕ ਸੇਵਾ ਨਿਵਿਰਤੀ ਦੇ ਨੋਟਿਸ ਮਿਤੀ 20.09.2023 ਅਤੇ ਮਿਤੀ 11.10.2023 ਦੇ ਅਧਾਰ ਤੇ ਪੰਜਾਬ ਸਿਵਲ ਸਰਵਿਸਜ (ਪ੍ਰੀਮਿਚਿਊਰ ਰਿਟਾਇਮਂੈਟ) ਰੂਲਜ 1975 ਵਿਚ ਦਰਜ ਉਪਬੰਧਾਂ ਤਹਿਤ ਮਿਤੀ 31.12.2023 ƒ (ਬਾ.ਦੁ.) ਸਰਕਾਰੀ ਸੇਵਾ ਤੋਂ ਸਮਾਂ ਪੂਰਵਕ ਸਵੈ ਇਛੁੱਤ ਰਿਟਾਇਰਮੈਂਟ ਲੈਣ ਦੀ ਪ੍ਰਵਾਨਗੀ ਦਿੰਦੇ ਹਨ।

2. ਇਹ ਅਧਿਸੂਚਨਾਂ ਇਸ ਸ਼ਰਤ ਤੇ ਜਾਰੀ ਕੀਤੀ ਜਾਂਦੀ ਹੈ ਕਿ ਜੇਕਰ ਭਵਿੱਖ ਵਿਚ ਇਸ ਅਧਿਕਾਰੀ ਵਿਰੁੱਧ ਕੋਈ ਸਰਕਾਰੀ ਬਕਾਇਆ ਜਾਂ ਅਨੁਸ਼ਾਸ਼ਨੀ ਕਾਰਵਾਈ ਦਾ ਕੇਸ ਧਿਆਨ ਵਿਚ ਆਇਆ ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ-2 ਦੇ ਨਿਯਮ 2.2 (ਬੀ) ਤਹਿਤ ਕਾਰਵਾਈ ਆਰੰਭੀ ਜਾਵੇਗੀ।

ਵਿਕਾਸ ਪ੍ਰਤਾਪ

ਚੰਡੀਗੜ੍ਹ ਪ੍ਰਮੁੱਖ ਸਕੱਤਰ,ਪੰਜਾਬ ਸਰਕਾਰ ਮਿਤੀ 21 ਦਸੰਬਰ, 2023 ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ

3300/1-2025/Pb. Govt. Press, S.A.S. Nagar( 145 )

Cite this issue. Punjab Gazette, Government of Punjab, 31 January 2025. Indian Gazettes, https://egazette.servantsofknowledge.in/details/in.gazette.punjabdsa.2025-01-31.84702/. Archive identifier in.gazette.punjabdsa.2025-01-31.84702.