Published by Authority
No. 5] CHANDIGARH, FRIDAY, JANUARY 31, 2025 (MAGHA 11 , 1946 SAKA)
PART I
Punjab Government Notifications and Orders
ਪੰਜਾਬ ਸਰਕਾਰ
ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ
(ਵਣ ਸ਼ਾਖਾ)
ਅਧਿਸੂਚਨਾ
ਮਿਤੀ 11 ਦਸੰਬਰ, 2023
ਨੰ.46/93/2019/ਵਣ-1/9589.- ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਪੰਜਾਬ ਰਾਜ ਵਣ ਵਿਕਾਸ ਨਿਗਮ ਲਿਮਟਿਡ,ਸਾਹਿਬਜਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ "ਮੈਮੋਰੰਡਮ ਐਂਡ ਆਰਟੀਕਲ ਆਫ ਐਸੋਸੀਏਸ਼ਨਾਂ ਦੀ ਮੱਦ ਨੰ.82 ਤਹਿਤ ਸੌਂਪੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ,ਸ਼੍ਰੀ ਗੁਰਦੇਵ ਸਿੰਘ ਸੰਧੂ,ਵਾਸੀ ਮਕਾਨ ਨੰ:496 ਨੇੜੇ ਐਚ.ਪੀ.ਪੈਟਰੋਲ ਪੰਪ ਅੰਮ੍ਰਿਤਸਰ ਰੋਡ ਤਰਨ ਤਾਰਨ,ਪੰਜਾਬ, Pin:143401 ƒ ਲੋਕ ਹਿੱਤ ਵਿਚ ਪੰਜਾਬ ਰਾਜ ਵਣ ਵਿਕਾਸ ਨਿਗਮ ਲਿਮਟਿਡ,ਸਾਹਿਬਜਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਬੋਰਡ ਆਫ ਡਾਇਰੈਕਟਰਜ ਵਿੱਚ ਡਾਇਰੈਕਟਰ ਨਿਯੁਕਤ (Appoint) ਕੀਤਾ ਜਾਂਦਾ ਹੈ।
2. ਇਹ ਹੁਕਮ ਮਾਨਯੋਗ ਮੁੱਖ ਮੰਤਰੀ,ਪੰਜਾਬ ਜੀ ਦੇ ਹੁਕਮਾਂ ਅਨੁਸਾਰ ਜਾਰੀ ਕੀਤੇ ਜਾਂਦੇ ਹਨ।
ਵਿਕਾਸ ਗਰਗ,ਆਈ.ਏ.ਐਸ.
ਚੰਡੀਗੜ੍ਹ
ਵਿੱਤੀ ਕਮਿਸ਼ਨਰ,ਪੰਜਾਬ ਸਰਕਾਰ ਮਿਤੀ 11 ਦਸੰਬਰ, 2023
ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ।
3300/1-2025/Pb. Govt. Press, S.A.S. Nagar