Servants of Knowledge
Punjab Gazette · Government of Punjab

ਐਕਟ, 1911 (ਪੰਜਾਬ ਐਕਟ ਨੰਬਰ 3 ਆਫ 1911) ਦੀ ਸਬ—ਧਾਰਾ (2) ਆਫ ਧਾਰਾ 24 ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੲੋ ੇ ਪੰਜਾ

Published 05 February 2025

Department
Local Government
Type
Extra Ordinary
Notification no.
No.19
Gazetteid
CHD/0092/2024-2026
Identifier
in.gazette.punjabdsa.2025-02-05.84720
Languages
English, Punjabi

click here for IIIF manifest

PUNJAB GOVT. GAZ. (EXTRA), FEBRUARY 5, 2025 (MAGHA 16, 1946 SAKA) 561

EXTRAORDINARY

Published by Authority

CHANDIGARH, WEDNESDAY, FEBRUARY 5, 2025 (MAGHA 16, 1946 SAKA)

ਪੰਜਾਬ ਸਰਕਾਰ

ਡਾਇਰੈਕਟੋਰੇਟ ਸਥਾਨਕ ਸਰਕਾਰ ਵਿਭਾਗ, ਪੰਜਾਬ, ਚµਡੀਗੜ੍ਹ

(ਮਿਉਂਸਪਲ ਚੋਣਾਂ ਸ਼ਾਖਾ)

ਅਧਿਸੂਚਨਾ

ਮਿਤੀ 5 ਫਰਵਰੀ, 2025

ਨµਬਰ: 03/12/ਚੋਣਾਂ(ਸ-2)/ਮਚਸ਼/2025/19.-ਪੰਜਾਬ ਮਿਉਸਪਲ ਐਕਟ, 1911 (ਪੰਜਾਬ ਐਕਟ ਨੰਬਰ 3 ਆਫ 1911) ਦੀ ਸਬ-ਧਾਰਾ (2) ਆਫ ਧਾਰਾ 24 ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸ਼੍ਰੀ ਹਰਮੇਸ਼ ਲਾਲ ਕੌਂਸਲਰ, ਵਾਰਡ ਨੰਬਰ 12, ਨਗਰ ਕੌਂਸਲ, ਗੁਰਾਇਆ ਜਿਲ੍ਹਾ ਜਲੰਧਰ ਦਾ ਨਾਂ ਬਤੌਰ ਪ੍ਰਧਾਨ ਉਕਤ ਨਗਰ ਕੌਂਸਲ ਲਈ ਅਧਿਸੂਚਿਤ ਕਰਦੇ ਹਨ।

ਤੇਜਵੀਰ ਸਿੰਘ, ਆਈ.ਏ.ਐਸ.

ਚੰਡੀਗੜ੍ਹ

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 3 ਫਰਵਰੀ, 2025

ਸਥਾਨਕ ਸਰਕਾਰ ਵਿਭਾਗ, ਪੰਜਾਬ।

3309/2-2025/Pb. Govt. Press, S.A.S. Nagar( 559 )

Cite this issue. Punjab Gazette, Government of Punjab, 05 February 2025. Indian Gazettes, https://egazette.servantsofknowledge.in/details/in.gazette.punjabdsa.2025-02-05.84720/. Archive identifier in.gazette.punjabdsa.2025-02-05.84720.