Servants of Knowledge
Punjab Gazette · Government of Punjab

ਪੰਜਾਬ ਮਿਉਸਪਲ ਐਕਟ, 1911 (ਪੰਜਾਬ ਐਕਟ ਨੰਬਰ 3 ਆਫ 1911) ਦੀ ਸਬ—ਧਾਰਾ (2) ਆਫ ਧਾਰਾ 24 ਦੀਆਂ ਸ਼ਕਤੀਆਂ ਦੀ ਵਰਤੋਂ ਕਰ

Published 10 February 2025

Department
Directorate of Local Government
Type
Extra Ordinary
Notification no.
No.23
Gazetteid
CHD/0092/2024-2026
Identifier
in.gazette.punjabdsa.2025-02-10.86302
Languages
English, Punjabi

click here for IIIF manifest

PUNJAB GOVT. GAZ. (EXTRA), FEBRUARY 10, 2025 (MAGHA 21, 1946 SAKA) 861

EXTRAORDINARY

Published by Authority

CHANDIGARH, MONDAY, FEBRUARY 10, 2025 (MAGHA 21, 1946 SAKA)

ਪੰਜਾਬ ਸਰਕਾਰ

ਡਾਇਰੈਕਟੋਰੇਟ ਸਥਾਨਕ ਸਰਕਾਰ ਵਿਭਾਗ, ਪੰਜਾਬ, ਚµਡੀਗੜ੍ਹ

( ਮਿਉਂਸਪਲ ਚੋਣਾਂ ਸ਼ਾਖਾ)

ਅਧਿਸੂਚਨਾ

ਮਿਤੀ 10 ਫਰਵਰੀ, 2025

ਨµਬਰ:03/35/ਚੋਣਾਂ(ਸ-2)/ਮਚਸ਼/2025/23.- ਪੰਜਾਬ ਮਿਉਸਪਲ ਐਕਟ, 1911 (ਪੰਜਾਬ ਐਕਟ ਨੰਬਰ 3 ਆਫ 1911) ਦੀ ਸਬ-ਧਾਰਾ (2) ਆਫ ਧਾਰਾ 24 ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸ਼੍ਰੀਮਤੀ ਮਧੂ ਬਾਲਾ ਕੌਂਸਲਰ, ਵਾਰਡ ਨੰਬਰ 10, ਨਗਰ ਪੰਚਾਇਤ, ਭਾਦਸੋਂ ਜਿਲ੍ਹਾ ਪਟਿਆਲਾ ਦਾ ਨਾਂ ਬਤੌਰ ਪ੍ਰਧਾਨ ਉਕਤ ਨਗਰ ਪੰਚਾਇਤ ਲਈ ਅਧਿਸੂਚਿਤ ਕਰਦੇ ਹਨ।

ਤੇਜਵੀਰ ਸਿੰਘ, ਆਈ.ਏ.ਐਸ.

ਚੰਡੀਗੜ੍ਹ

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 10 ਫਰਵਰੀ, 2025

ਸਥਾਨਕ ਸਰਕਾਰ ਵਿਭਾਗ, ਪੰਜਾਬ।

3312/2-2025/Pb. Govt. Press, S.A.S. Nagar( 1215 )

Cite this issue. Punjab Gazette, Government of Punjab, 10 February 2025. Indian Gazettes, https://egazette.servantsofknowledge.in/details/in.gazette.punjabdsa.2025-02-10.86302/. Archive identifier in.gazette.punjabdsa.2025-02-10.86302.