Published by Authority
No. 7] CHANDIGARH, FRIDAY, FEBRUARY 14, 2025 (MAGHA 25, 1946 SAKA)
PART I
Punjab Government Notifications and Orders
ਪੰਜਾਬ ਸਰਕਾਰ
ਯੋਜਨਾਬੰਦੀ ਵਿਭਾਗ
ਵਿੱਤ ਤੇ ਯੋਜਨਾ ਭਵਨ, ਪਲਾਟ ਨੰ: 2 ਬੀ, ਸੈਕਟਰ 33 ਏ, ਚੰਡੀਗੜ੍ਹ
(ਸਥਾਨਕ ਯੋਜਨਾ ਸ਼ਾਖਾ)
ਨੋਟੀਫਿਕੇਸ਼ਨ
ਮਿਤੀ 14 ਜਨਵਰੀ, 2025
ਨੰ:2/1/ਯੋ.ਵਿ.-ਡਿ.ਡਾ.(ਸ.ਯੋ.)-2025/70.- ਮਾਨਯੋਗ ਰਾਜਪਾਲ ਪੰਜਾਬ ਜੀ, ਯੋਜਨਾਬੰਦੀ ਵਿਭਾਗ ਦੀ ਨੋਟੀਫਿਕੇਸ਼ਨ ਨੰ:2/1/ਯੋ.ਵਿ/ਡਡ(ਸਿ)/2024/1071-1079 ਮਿਤੀ 23/01/2024 ਦੀ ਲਗਾਤਾਰਤਾ ਵਿਚ Sh. Ajay Libra ਵਾਸੀ H.No.75, Sector 8-A, Chandigarh ƒ ਜ਼ਿਲ੍ਹਾ ਯੋਜਨਾ ਕਮੇਟੀ ਐਕਟ, 2005 ਦੀ ਧਾਰਾ 3(6) ਅਧੀਨ ਮੈਂਬਰ ਅਤੇ ਧਾਰਾ 3(3) ਅਧੀਨ ਜ਼ਿਲ੍ਹਾ ਯੋਜਨਾ ਕਮੇਟੀ, ਫਤਿਹਗੜ੍ਹ ਸਾਹਿਬ ਦਾ ਚੇਅਰਪਰਸਨ ਮੁੜ ਨਿਯੁਕਤ ਕਰਨ ਦੀ ਪ੍ਰਸੰਨਤਾ ਪੂਰਵਕ ਪ੍ਰਵਾਨਗੀ ਦਿੰਦੇ ਹਨ।
ਚੰਡੀਗੜ੍ਹ
ਅਮਿਤ ਢਾਕਾ
ਮਿਤੀ 13 ਜਨਵਰੀ, 2025
ਸਕੱਤਰ ਯੋਜਨਾ
3313/ 2-2025/Pb. Govt. Press, S.A.S. Nagar