Servants of Knowledge
Punjab Gazette · Government of Punjab

retirement from kuleep singh

Published 14 February 2025

Department
Home Affairs and Justice
Type
Ordinary
Notification no.
No.HOME-HM-30ESBM/899/2024-2H3/I/997022/2024H
Gazetteid
CHD/0092/2024-2026
Identifier
in.gazette.punjabdsa.2025-02-14.84809
Languages
English, Punjabi

click here for IIIF manifest

364 PUNJAB GOVT. GAZ., FEBRUARY 21 , 2025 (PHGN 2, 1946 SAKA) PART I]

Published by Authority

No.7] CHANDIGARH, FRIDAY, FEBRUARY 14, 2025 (MAGHA 25, 1946 SAKA)

PART I

Punjab Government Notifications and Orders

ਪੰਜਾਬ ਸਰਕਾਰ

ਗ੍ਰਹਿ ਮਾਮਲੇ ਵਿਭਾਗ

(ਗ੍ਰਹਿ-3 ਸ਼ਾਖਾ)

ਹੁਕਮ

ਮਿਤੀ 26 ਦਸੰਬਰ, 2024

No.HOME-HM-30ESBM/899/2024-2H3/I/997022/2024.- ਸ਼੍ਰੀ ਕੁਲਦੀਪ ਸਿੰਘ, ਪੀ.ਪੀ.ਐਸ., ਉਪ ਕਪਤਾਨ ਪੁਲਿਸ, ਨੰ. 280/ਬੀ.ਆਰ., ਜਿਨ੍ਹਾਂ ਦੀ ਜਨਮ ਮਿਤੀ 02.03.1967 ਹੈ, ਵੱਲੋਂ ਮਿਤੀ 24.09.2024 ƒ ਸਵੈ-ਇੱਛੁਕ ਸੇਵਾ ਨਿਵਿਰਤੀ ਸਬੰਧੀ ਦਿੱਤੀ ਗਈ ਪ੍ਰਤੀਬੇਨਤੀ ƒ, ਪੰਜਾਬ ਸਿਵਲ ਸਰਵਿਸਿਜ਼ (Premature Retirement) ਰੂਲਜ਼, 1975 ਦੇ ਪੈਰ੍ਹਾਂ 3, 3(a) ਵਿੱਚ ਕੀਤੇ ਗਏ ਉਪਬੰਧਾਂ ਦੀ ਰੋਸ਼ਨੀ ਵਿੱਚ ਵਿਚਾਰਦੇ ਹੋਏ, ਇਸ ਅਧਿਕਾਰੀ ƒ ਮਿਤੀ 31.12.2024 (ਬਾ.ਦੁ) ਸਰਕਾਰੀ ਸੇਵਾ ਤੋਂ ਹੇਠ ਲਿਖੀਆਂ ਸ਼ਰਤਾਂ ਤੇ ਸਵੈ-ਇੱਛੁਕ ਸੇਵਾ ਨਿਵਿਰਤੀ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ:-

ੳ) ਜੇਕਰ ਉਸ ਵਿਰੁੱਧ ਕਿਸੇ ਤਰ੍ਹਾਂ ਦਾ ਕੋਈ ਬਕਾਇਆ ਆਦਿ ਬਣਦਾ ਹੋਇਆ ਤਾਂ ਉਹ ਰਿਕਵਰ ਕਰਨ ਦਾ ਅਧਿਕਾਰ ਸਰਕਾਰ ਪਾਸ ਰਾਖਵਾਂ ਰਹੇਗਾ।

ਅ) ਜੇਕਰ ਅਧਿਕਾਰੀ ਵਿਰੁੱਧ ਕੋਈ ਕ੍ਰਿਮੀਨਲ/ਸਿਵਲ ਕੋਰਟ ਕੇਸ ਜਾਂ ਅਨੁਸ਼ਾਸ਼ਨੀ ਕਾਰਵਾਈ ਕਰਨ ਬਾਰੇ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਅਧਿਕਾਰੀ ਵਿਰੁੱਧ ਪੰਜਾਬ ਸੀ.ਐਸ.ਆਰ.ਭਾਗ-2 ਦੇ ਨਿਯਮ 2.2 ਦੇ ਉਪਬੰਧਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ੲ) ਜੇਕਰ ਅਧਿਕਾਰੀ ਵਿਰੁੱਧ ਕੋਈ ਰਿਕਵਰੀ ਕਿਸੇ ਸਟੇਜ਼ ਤੇ ਸਾਹਮਣੇ ਆੳਂੁਦੀ ਹੈ ਤਾਂ ਇਸ ਦੀ ਭਰਪਾਈ ਅਧਿਕਾਰੀ ਦੇ ਰਿਟਾਇਰਮੈਂਟ ਲਾਭਾਂ ਵਿਚੋਂ ਕੀਤੀ ਜਾਵੇਗੀ।

2. ਇਹ ਹੁਕਮ ਸਮਰੱਥ ਅਥਾਰਿਟੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਜਾਂਦੇ ਹਨ।

ਗੁਰਕਿਰਤ ਕਿਰਪਾਲ ਸਿੰਘ, ਆਈ.ਏ.ਐਸ., ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰ ਮਿਤੀ 19.ਨਵੰਬਰ, 2024

ਗ੍ਰਹਿ ਮਾਮਲੇ ਵਿਭਾਗ, ਪੰਜਾਬ3313/ 2-2025/Pb. Govt. Press, S.A.S. Nagar ( 288 )

Cite this issue. Punjab Gazette, Government of Punjab, 14 February 2025. Indian Gazettes, https://egazette.servantsofknowledge.in/details/in.gazette.punjabdsa.2025-02-14.84809/. Archive identifier in.gazette.punjabdsa.2025-02-14.84809.