Servants of Knowledge
Punjab Gazette · Government of Punjab

retirement from gandeep singh

Published 14 February 2025

Department
Personnel
Type
Ordinary
Notification no.
PERS-PCS0RETR/3/2024-1PCS I/999856/2024
Gazetteid
CHD/0092/2024-2026
Identifier
in.gazette.punjabdsa.2025-02-14.84812
Languages
English, Punjabi

click here for IIIF manifest

364 PUNJAB GOVT. GAZ., FEBRUARY 21 , 2025 (PHGN 2, 1946 SAKA) PART I]

Published by Authority

No.7] CHANDIGARH, FRIDAY, FEBRUARY 14, 2025 (MAGHA 25, 1946 SAKA)

PART I

Punjab Government Notifications and Orders

ਪੰਜਾਬ ਸਰਕਾਰ

ਪ੍ਰਸੋਨਲ ਵਿਭਾਗ

(ਪੀ.ਸੀ.ਐਸ. ਸ਼ਾਖਾ)

ਅਧਿਸੂਚਨਾ

ਮਿਤੀ 31 ਦਸੰਬਰ, 2024

PERS-PCS0RETR/3/2024-1PCS I/999856/2024.- ਵਿੱਤ ਵਿਭਾਗ (ਵਿੱਤ ਪ੍ਰਸੋਨਲ-2 ਸ਼ਾਖਾ) ਦੀਆਂ ਹਦਾਇਤਾਂ ਨੰ.22/2/2012-3 ਐਫ.ਪੀ.2/237, ਮਿਤੀ 02.03.2020 ਅਨੁਸਾਰ ਪ੍ਰਸੋਨਲ ਵਿਭਾਗ, ਪੰਜਾਬ ਸਰਕਾਰ, ਪੀ.ਸੀ.ਐਸ.(ਕਾ.ਸ.) ਕਾਡਰ ਵਿੱਚ 58 ਸਾਲ ਦੀ ਉਮਰ ਪੂਰੀ ਹੋਣ ਉਪਰੰਤ ਸ਼੍ਰੀ ਰਣਦੀਪ ਸਿੰਘ, ਪੀ.ਸੀ.ਐਸ.(ਕਾ.ਸ.) ƒ ਮਿਤੀ 31.12.2024 (ਬਾਅਦ ਦੁਪਿਹਰ) ਤੋਂ ਸੇਵਾ ਨਿਵਿਰਤ ਕੀਤਾ ਜਾਦਾ ਹੈ।

2. ਜੇਕਰ ਭਵਿੱਖ ਵਿੱਚ ਉਕਤ ਅਧਿਕਾਰੀ ਵਿਰੁੱਧ ਕੋਈ ਵੀ ਵਿਭਾਗੀ ਪੜਤਾਲ/ਚੌਕਸੀ ਪੜਤਾਲ/ਆਡਿਟ ਪੈਰ੍ਹਾ ਜਾਂ ਅਦਾਲਤੀ ਕੇਸ ਆਦਿ ਪਾਇਆ ਗਿਆ ਤਾਂ ਸੇਵਾ ਨਿਵਿਰਤ ਹੋਣ ਤੇ ਬਾਵਜੂਦ ਇਨ੍ਹਾਂ ਕੇਸਾਂ ਤੇ ਕਾਰਵਾਈ ਕਰਨ/ਫੈਸਲਾ ਲੈਣ ਲਈ ਸਰਕਾਰ ਦੇ ਹੱਕ ਰਾਖਵੇਂ ਹਨ।

ਗੁਰਪ੍ਰੀਤ ਕੌਰ ਸਪਰਾ,ਆਈ.ਏ.ਐਸ., ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰ ਮਿਤੀ 30 ਦਸੰਬਰ, 2024

ਪ੍ਰਸੋਨਲ ਵਿਭਾਗ

3313/ 2-2025/Pb. Govt. Press, S.A.S. Nagar( 290 )

Cite this issue. Punjab Gazette, Government of Punjab, 14 February 2025. Indian Gazettes, https://egazette.servantsofknowledge.in/details/in.gazette.punjabdsa.2025-02-14.84812/. Archive identifier in.gazette.punjabdsa.2025-02-14.84812.