Published by Authority
No.7] CHANDIGARH, FRIDAY, FEBRUARY 14, 2025 (MAGHA 25, 1946 SAKA)
PART I
Punjab Government Notifications and Orders
ਪੰਜਾਬ ਸਰਕਾਰ
ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ
(ਐਮ.ਈ.ਆਰ.ਸ਼ਾਖਾ-1)
ਅਧਿਸੂਚਨਾ
ਮਿਤੀ 1 ਜਨਵਰੀ, 2025
No.MER-HTH306D/1/2024-3HB3/I/1000307/2025.- ਪੰਜਾਬ ਦੇ ਰਾਜਪਾਲ ਜੀ ਵੱਲੋਂ ਪ੍ਰਸੰਨਤਾ ਪੂਰਵਕ ਪੰਜਾਬ ਮੈਡੀਕਲ ਰਜਿਸਟ੍ਰੇਸ਼ਨ (ਅਮੈਂਡਮੈਂਡ) ਐਕਟ 2010 ਦੀ ਧਾਰਾ 5(1) ਅਧੀਨ ਮੈਡੀਕਲ ਕੌਂਸਲ ਵਿੱਚ ਹੇਠ ਲਿਖੇ ਅਨੁਸਾਰ ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ:-
ਲੜੀ ਨੰ: ਨਾਮ
ਪਤਾ
1 ਡਾ: ਜਸਵਿੰਦਰ ਪਾਲ ਸਿੰਘ ਪੁੱਤਰ ਸ਼੍ਰੀ ਹਰਚਰਨਜੀਤ 56-ਏ, ਹੀਰਾ ਨਗਰ, ਪਟਿਆਲਾ ਸਿੰਘ ਸੋਢੀ
2 ਡਾ: ਰਾਕੇਸ਼ ਕੁਮਾਰ ਜਸਵਾਲ ਪੁੱਤਰ ਸ਼੍ਰੀ ਖੁਸ਼ਹਾਲ ਕੋਠੀ ਨੰ: 76, ਸੈਕਟਰ 18-ਏ, ਚੰਡੀਗੜ੍ਹ ਸਿੰਘ ਜਸਵਾਲ
3 ਡਾ: ਭਗਵੰਤ ਸਿੰਘ ਪੁੱਤਰ ਸ਼੍ਰੀ ਉਪਿੰਦਰ ਸਿੰਘ 6. ਮਾਲਵਾ ਏਨਕਲੇਵ, ਡੇਰਾ ਬਾਬਾ ਜੱਸਾ
ਸਿੰਘ ਰੋਡ, ਪਟਿਆਲਾ 2. ਇਨ੍ਹਾਂ ਮੈਬਰਾਂ ਦਾ ਕਾਰਜਕਾਲ ਪੰਜ ਸਾਲ ਜਾਂ ਜਦੋ ਤੱਕ ਪੰਜਾਬ ਮੈਡੀਕਲ ਰਜਿਸਟੇ੍ਰਸ਼ਨ ਐਕਟ ਦੀ ਧਾਰਾ 5 ਤਹਿਤ ਕੌਂਸਲ ਦੀ ਮੁੜ ਬਣਤਰ ਨਹੀ ਹੋ ਜਾਂਦੀ ਤੱਕ ਹੋਵੇਗਾ।
3. ਇਹ ਹੁਕਮ ਮਾਨਯੋਗ ਮੁੱਖ ਮੰਤਰੀ, ਪੰਜਾਬ ਜੀ ਦੀ ਪ੍ਰਵਾਨਗੀ ਅਨੁਸਾਰ ਜਾਰੀ ਕੀਤੇ ਜਾਂਦੇ ਹਨ।
ਕੁਮਾਰ ਰਾਹੁਲ,ਆਈ.ਏ.ਐਸ., ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 31 ਦਸੰਬਰ, 2024
ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ।