Servants of Knowledge
Punjab Gazette · Government of Punjab

ਦੇਰਾਜਪਾਲ ਜੀ ਪ੍ਰਸੰਨਤਾ ਪੂਰਵਕ ਰਾਜ ਦੇ ਗ੍ਰਾਂਟ—ਇਨ—ਏਡ ਕਾਲਜਾਂ ਵਿੱਚ ਨਾਨ—ਟੀਚਿੰਗ ਅਮਲੇ (ਕਲਰਕ,

Published 14 February 2025

Department
Higher Education and Languages
Type
Extra Ordinary
Notification no.
HED-EDU10M.L/20/2023-4edu/E-519688/I/1016925/2025H
Gazetteid
CHD/0092/2024-2026
Identifier
in.gazette.punjabdsa.2025-02-14.84820
Languages
English, Punjabi

click here for IIIF manifest

364 PUNJAB GOVT. GAZ., FEBRUARY 21 , 2025 (PHGN 2, 1946 SAKA) PART I]

Published by Authority

No.7] CHANDIGARH, FRIDAY, FEBRUARY 14, 2025 (MAGHA 25, 1946 SAKA)

PART I

Punjab Government Notifications and Orders

ਪੰਜਾਬ ਸਰਕਾਰ

ਉਚੇਰੀ ਸਿੱਖਿਆ ਤੇ ਭਾਸ਼ਾਵਾਂ ਵਿਭਾਗ

(ਉਚੇਰੀ ਸਿੱਖਿਆ-1 ਸ਼ਾਖਾ)

ਨੋਟੀਫਿਕੇਸ਼ਨ

ਮਿਤੀ 23 ਜਨਵਰੀ, 2025

ਨੰ: HED-EDU10M.L/20/2023-4edu/E-519688/I/1016925/2025.- ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਰਾਜ ਦੇ ਗ੍ਰਾਂਟ-ਇਨ-ਏਡ ਕਾਲਜਾਂ ਵਿੱਚ ਨਾਨ-ਟੀਚਿੰਗ ਅਮਲੇ (ਕਲਰਕ, ਲੈਬ ਅਟੈਂਡੈਂਟ) ਦੀਆਂ ਖਾਲੀ 342 ਆਸਾਮੀਆਂ ਵਿਰੁੱਧ 36 (27 ਕਲਰਕ ਅਤੇ 09 ਲੈਬ ਅਟੈਂਡੈਂਟ) ਨਾਨ-ਟੀਚਿੰਗ ਅਮਲੇ (ਜਿਨ੍ਹਾਂ ਦਾ ਤਿੰਨ ਸਾਲ ਦਾ ਸਮਾਂ ਮਿਤੀ 15.07.2024 ਤੱਕ ਪੂਰਾ ਹੋ ਚੁੱਕਾ ਹੈ), ਦੀ ਤਿੰਨ ਸਾਲ ਪੂਰੇ ਹੋਣ ਦੀ ਮਿਤੀ ਤੋਂ ਰੈਗੂਲਰ ਤਨਖਾਹ ਦੀ ਗ੍ਰਾਂਟ (75# ਗ੍ਰਾਂਟ-ਇੰਨ-ਏਡ ਸਕੀਮ ਤਹਿਤ) ਦੇਣ ਦੀ ਪ੍ਰਵਾਨਗੀ ਦਿੰਦੇ ਹਨ।

ਸਬੰਧਤ ਕਾਲਜਾਂ ਦੀਆਂ ਮੈਨੇਜਮੈਂਟਾਂ 27O09&36 (ਨਾਲ ਨੱਥੀ) ਲਿਸਟ ਨਾਨ-ਟੀਚਿੰਗ ਅਮਲੇ (27 ਕਲਰਕ ਅਤੇ 09 ਲੈਬ ਅਟੈਂਡੈਂਟ), ਜੋ ਕਿ ਮੈਨੇਜਮੈਂਟਾਂ ਦੇ ਹੀ ਕਰਮਚਾਰੀ ਹਨ, ƒ ਉਹਨਾਂ ਦੇ ਤਿੰਨ ਸਾਲ ਪੂਰੇ ਹੋਣ ਦੀ ਮਿਤੀ ਤੋਂ ਰੈਗੂਲਰ ਕਰਨ ਸਬੰਧੀ ਮੁਕੰਮਲ ਕਾਰਵਾਈ ਮੈਨੇਜਮੈਂਟਾਂ ਆਪਣੇ ਪੱਧਰ ਤੇ ਕਰਨਗੀਆਂ। ਮੈਨੇਜਮੈਂਟਾਂ ਇਹਨਾਂ 36 ਨਾਨ-ਟੀਚਿੰਗ ਅਮਲੇ ƒ ਰੈਗੂਲਰ ਕਰਨ ਸਬੰਧੀ ਅਗਲੇਰੀ ਕਾਰਵਾਈ ਕਰਦੇ ਸਮੇਂ ਪੰਜਾਬ ਸਰਕਾਰ, ਸਬੰਧਤ ਯੂਨੀਵਰਸਿਟੀ ਅਤੇ ਗ੍ਰਾਂਟ ਇੰਨ ਏਡ ਸਕੀਮ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ਲਈ ਪਾਬੰਦ ਹੋਣਗੀਆਂ।

ਕਮਲ ਕਿਸ਼ੋਰ ਯਾਦਵ,ਆਈ.ਏ.ਐਸ.,

ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰ

ਮਿਤੀ 20 ਜਨਵਰੀ, 2025

ਉਚੇਰੀ ਸਿੱਖਿਆ ਵਿਭਾਗ3313/ 2-2025/Pb. Govt. Press, S.A.S. Nagar ( 289 )

Cite this issue. Punjab Gazette, Government of Punjab, 14 February 2025. Indian Gazettes, https://egazette.servantsofknowledge.in/details/in.gazette.punjabdsa.2025-02-14.84820/. Archive identifier in.gazette.punjabdsa.2025-02-14.84820.