Servants of Knowledge
Punjab Gazette · Government of Punjab

ਰਾਜਪਾਲ ਜੀ ਪ੍ਰਸੰਨਤਾ ਪੂਰਵਕ ਨਵੇਂ ਬਣੇ ਜ਼ਿਲ੍ਹਾ ਮਲੇਰਕੋਟਲਾ ਲਈ ਯੂੁਵਕ ਸੇਵਾਵਾਂ ਵਿਭਾਗ, ਪੰਜਾਬ ਦੀਆਂ ਹੇਠ ਦਰਸਾਈਆਂ ਅਸ

Published 21 February 2025

Department
Sports and Youth Services
Type
Ordinary
Notification no.
No.SYWD-SPRT01/24/2023-4SS/28.
Gazetteid
CHD/0092/2024-2026
Identifier
in.gazette.punjabdsa.2025-02-21.84874
Languages
English, Punjabi

click here for IIIF manifest

364 PUNJAB GOVT. GAZ., FEBRUARY 21 , 2025 (PHGN 2, 1946 SAKA) PART I]

Published by Authority

No.8] CHANDIGARH, FRIDAY, FEBRUARY 21, 2025 (PHALGUNA 2, 1946 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਡਾਂ ਤੇ ਯੂੁਵਕ ਸੇਵਾਵਾਂ ਵਿਭਾਗ

(ਖੇਡਾਂ ਤੇ ਯੂੁਵਕ ਸੇਵਾਵਾਂ ਸ਼ਾਖਾ)

ਨੋਟੀਫਿਕੇਸ਼ਨ

ਮਿਤੀ 18 ਫਰਵਰੀ, 2025

ਨੰ: SYWD-SPRT01/24/2023-4SS/28.- ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਨਵੇਂ ਬਣੇ ਜ਼ਿਲ੍ਹਾ ਮਲੇਰਕੋਟਲਾ ਲਈ ਯੂੁਵਕ ਸੇਵਾਵਾਂ ਵਿਭਾਗ, ਪੰਜਾਬ ਦੀਆਂ ਹੇਠ ਦਰਸਾਈਆਂ ਅਸਾਮੀਆਂ ਦੀ ਰਚਨਾ ਕਰਨ ਦੀ ਪ੍ਰਵਾਨਗੀ ਦਿੰਦੇ ਹਨ:-

ਲੜੀ ਨੰ: ਅਸਾਮੀ ਦਾ ਨਾਮ ਅਸਾਮੀਆਂ ਦੀ ਗਿਣਤੀ 01. ਸਹਾਇਕ ਡਾਇਰੈਕਟਰ

01

02. ਸਟੈਨੋਟਾਈਪਿਸਟ

01

03. ਸੇਵਾਦਾਰ-ਕਮ-ਚੌਂਕੀਦਾਰ

01

ਕੁੱਲ

03

2. ਇਹ ਪ੍ਰਵਾਨਗੀ ਮੰਤਰੀ ਪ੍ਰੀਸ਼ਦ ਦੀ ਮਿਤੀ 13.02.2025 ƒ ਹੋਈ ਮੀਟਿੰਗ ਵਿੱਚ ਹੋਈ ਮੰਨਜ਼ੂਰੀ ਦੇ ਸਨਮੁੱਖ ਜਾਰੀ ਕੀਤੀ ਜਾਂਦੀ ਹੈ, ਜਿਸ ਸਬੰਧੀ ਆਮ ਰਾਜ ਪ੍ਰਬੰਧ ਵਿਭਾਗ (ਮੰਤਰੀ ਮੰਡਲ ਮਾਮਲੇ ਸ਼ਾਖਾ) ਵੱਲੋਂ ਪੱਤਰ ਨੰ: 01/5/2025-1ਕੈਬਨਿਟ/551 ਮਿਤੀ 13.02.2025 ਰਾਹੀਂ ਸੂਚਿਤ ਕੀਤਾ ਗਿਆ ਹੈ।

ਸਰਵਜੀਤ ਸਿੰਘ, ਆਈ.ਏ.ਐਸ., ਚੰਡੀਗੜ੍ਹ

ਵਿਸ਼ੇਸ਼ ਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 17 ਫਰਵਰੀ, 2025

ਖੇਡਾਂ ਤੇ ਯੂੁਵਕ ਸੇਵਾਵਾਂ ਵਿਭਾਗ।

3318/2-2025/Pb. Govt. Press, S.A.S. Nagar ( 296 )
Cite this issue. Punjab Gazette, Government of Punjab, 21 February 2025. Indian Gazettes, https://egazette.servantsofknowledge.in/details/in.gazette.punjabdsa.2025-02-21.84874/. Archive identifier in.gazette.punjabdsa.2025-02-21.84874.