Published by Authority
No.8] CHANDIGARH, FRIDAY, FEBRUARY 21, 2025 (PHALGUNA 2, 1946 SAKA)
PART I
Punjab Government Notifications and Orders
ਪੰਜਾਬ ਸਰਕਾਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
(ਖੇਤੀਬਾੜੀ-4 ਸ਼ਾਖਾ)
ਅਧਿਸੂਚਨਾਂ
ਮਿਤੀ 29 ਜਨਵਰੀ, 2025
ਨੰ.23/03/2025-ਖ.ਬ.4(3)/1350.- ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਸ਼੍ਰੀ ਨਿਰਵੰਤ ਸਿੰਘ ਉਪ ਡਾਇਰੈਕਟਰ ਬਾਗਬਾਨੀ, ਸੰਗਰੂਰ ƒ ਉਨ੍ਹਾਂ ਵੱਲੋਂ ਦਿੱਤੇ ਗਏ ਸਵੈ ਇਛੁੱਕ ਸੇਵਾ ਨਿਵਿਰਤੀ ਦੇ ਨੋਟਿਸ ਮਿਤੀ 30.10.2024 ਦੇ ਅਧਾਰ ਤੇ ਪੰਜਾਬ ਸਿਵਲ ਸਰਵਿਸਜ (ਪ੍ਰੀਮਿਚਿਊਰ ਰਿਟਾਇਰਮੈਂਟ) ਰੂਲਜ 1975 ਵਿਚ ਦਰਜ ਉਪਬੰਧਾਂ ਤਹਿਤ ਮਿਤੀ 31.01.2025 ƒ (ਬਾ.ਦੁ) ਸਰਕਾਰੀ ਸੇਵਾ ਤੋਂ ਸਮਾਂ ਪੂਰਵਕ ਸਵੈ ਇਛੁੱਤ ਰਿਟਾਇਰਮੈਂਟ ਲੈਣ ਦੀ ਪ੍ਰਵਾਨਗੀ ਦਿੰਦੇ ਹਨ।
2. ਇਹ ਅਧਿਸੂਚਨਾਂ ਇਸ ਸ਼ਰਤ ਤੇ ਜਾਰੀ ਕੀਤੀ ਜਾਂਦੀ ਹੈ ਕਿ ਜੇਕਰ ਭਵਿੱਖ ਵਿਚ ਇਸ ਅਧਿਕਾਰੀ ਵਿਰੁੱਧ ਕੋਈ ਸਰਕਾਰੀ ਬਕਾਇਆ ਜਾਂ ਅਨੁਸ਼ਾਸ਼ਨੀ ਕਾਰਵਾਈ ਦਾ ਕੇਸ ਧਿਆਨ ਵਿਚ ਆਇਆ ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ-2 ਦੇ ਨਿਯਮ 2.2 (ਬੀ) ਤਹਿਤ ਕਾਰਵਾਈ ਆਰੰਭੀ ਜਾਵੇਗੀ।
ਚੰਡੀਗੜ੍ਹ
ਅਨੁਰਾਗ ਵਰਮਾ, ਆਈ.ਏ.ਐਸ ਮਿਤੀ 27 ਜਨਵਰੀ, 2025
ਵਧੀਕ ਮੁੱਖ ਸਕੱਤਰ ਬਾਗਬਾਨੀ
3318/2-2025/Pb. Govt. Press, S.A.S. Nagar