Servants of Knowledge
Punjab Gazette · Government of Punjab

retirement frfom sandeep kumar gupta

Published 21 February 2025

Department
Excise and Taxation
Type
Ordinary
Notification no.
No.FCS-ET-1101/40/2020-E&T1/1849
Gazetteid
CHD/0092/2024-2026
Identifier
in.gazette.punjabdsa.2025-02-21.84885
Languages
English, Punjabi

click here for IIIF manifest

364 PUNJAB GOVT. GAZ., FEBRUARY 21 , 2025 (PHGN 2, 1946 SAKA) PART I]

Published by Authority

No.8] CHANDIGARH, FRIDAY, FEBRUARY 21, 2025 (PHALGUNA 2, 1946 SAKA)

PART I

Punjab Government Notifications and Orders

ਪੰਜਾਬ ਸਰਕਾਰ

ਆਬਕਾਰੀ ਤੇ ਕਰ ਵਿਭਾਗ

(ਆਬਕਾਰੀ ਤੇ ਕਰ-1 ਸ਼ਾਖਾ)

ਅਧਿਸੂਚਨਾਂ

ਮਿਤੀ 31 ਜਨਵਰੀ, 2025

ਨੰ: FCS-ET-1101/40/2020-E&T1/1849.- ਪੰਜਾਬ ਦੇ ਰਾਜਪਾਲ ਪ੍ਰਸੰਨਤਾਪੂਰਵਕ ਸ਼੍ਰੀ ਸੰਦੀਪ ਕੁਮਾਰ ਗੁਪਤਾ, ਸਹਾਇਕ ਕਮਿਸ਼ਨਰ ਰਾਜ ਕਰ, ਅੰਮ੍ਰਿਤਸਰ-2 ƒ ਆਪਣੀ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਮਿਤੀ 31.01.2025 (ਬਾਅਦ ਦੁਪਹਿਰ) ਤੋਂ ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਕਰਦੇ ਹਨ।

2. ਇਸ ਅਧਿਕਾਰੀ ਵਿਰੁੱਧ ਜੇਕਰ ਕੋਈ ਹੋਰ ਅਨੁਸ਼ਾਸ਼ਨੀ ਕਾਰਵਾਈ/ਕੋਰਟ ਕੇਸ ਸਾਹਮਣੇ ਆਇਆ ਜਾਂ ਕੋਈ ਕਿਸੇ ਕਿਸਮ ਦਾ ਸਰਕਾਰੀ ਮਾਲ-ਧਨ ਆਦਿ ਬਕਾਇਆ ਹੋਇਆ ਤਾਂ ਉਨ੍ਹਾਂ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ-2 ਦੇ ਨਿਯਮ 2.2 ਤਹਿਤ ਕਾਰਵਾਈ ਕੀਤੀ ਜਾਵੇਗੀ।

ਕ੍ਰਿਸ਼ਨ ਕੁਮਾਰ

ਵਿੱਤੀ ਕਮਿਸ਼ਨਰ ਕਰ।

3318/2-2025/Pb. Govt. Press, S.A.S. Nagar( 297 )

Cite this issue. Punjab Gazette, Government of Punjab, 21 February 2025. Indian Gazettes, https://egazette.servantsofknowledge.in/details/in.gazette.punjabdsa.2025-02-21.84885/. Archive identifier in.gazette.punjabdsa.2025-02-21.84885.