Published by Authority
No.8] CHANDIGARH, FRIDAY, FEBRUARY 21, 2025 (PHALGUNA 2, 1946 SAKA)
PART I
Punjab Government Notifications and Orders
ਪੰਜਾਬ ਸਰਕਾਰ
ਗ੍ਰਹਿ ਮਾਮਲੇ ਵਿਭਾਗ
(ਗ੍ਰਹਿ-4 ਸ਼ਾਖਾ)
ਅਧਿਸੂਚਨਾਂ
ਮਿਤੀ 7 ਫਰਵਰੀ, 2025
HOME-HM-40ESBM/58/2024-1H4 I/1029873/2025.- ਸ਼੍ਰੀਮਤੀ ਸੁਨੀਤਾ, ਸੁਪਰਡੰਟ ਗ੍ਰੇਡ-1 ਵੱਲੋਂ ਮਿਤੀ 09.09.2024 ƒ ਸਵੈ-ਇੱਛਾ ਪੂਰਵਕ ਰਿਟਾਇਰਮੈਂਟ ਲੈਣ ਲਈ ਦਿੱਤਾ ਗਿਆ ਨੋਟਿਸ ਡੀ.ਜੀ.ਪੀ, ਪੰਜਾਬ ਵੱਲੋਂ ਮਿਤੀ 23.09.2024 ਰਾਹੀਂ ਕੀਤੀ ਸਿਫਾਰਿਸ਼ ਦੇ ਸਨਮੁੱਖ ਪ੍ਰਵਾਨ ਕਰਦੇ ਹੋਏ ਉਸ ƒ ਪੰਜਾਬ ਸਿਵਲ ਸਰਵਿਸ (Premature Retirement) (ਪਹਿਲੀ ਸੋਧ) ਰੂਲ 1979 ਦੇ ਰੂਲ 3(3) ਅਧੀਨ ਉਕਤ ਅਧਿਕਾਰੀ ƒ ਮਿਤੀ 31.01.2025 ਬਾਅਦ ਦੁਪਹਿਰ ਤੋਂ ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।
2. ਉਕਤ ਅਧਿਕਾਰੀ ਵਿਰੁੱਧ ਭਵਿੱਖ ਵਿੱਚ ਜੇਕਰ ਕੋਈ ਕ੍ਰਿਮੀਨਲ/ਸਿਵਲ ਕੋਰਟ ਜਾਂ ਅਨੁਸ਼ਾਸ਼ਨੀ ਕਾਰਵਾਈ ਸਬੰਧੀ ਕੋਈ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਉਨ੍ਹਾਂ ਵਿਰੁੱਧ ਪੰਜਾਬ ਸੀ.ਐਸ.ਆਰ ਭਾਗ-2 ਦੇ ਨਿਯਮ 2.2 ਦੇ ਉਪਬੰਧਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਉਨ੍ਹਾਂ ਵਿਰੁੱਧ ਕੋਈ ਰਿਕਵਰੀ ਕਿਸੇ ਵੀ ਸਟੇਜ ਤੇ ਆਉਂਦੀ ਹੈ ਤਾਂ ਉਸਦੀ ਭਰਪਾਈ ਉਨ੍ਹਾਂ ਦੇ ਰਿਟਾਇਰਮੈਂਟ ਦੇ ਲਾਭਾਂ (ਗਰੈਚੂਟੀ, ਲੀਵ ਇੰਨਕੈਸ਼ਮੈਂਟ/ਪੈਨਸ਼ਨ) ਵਿੱਚੋਂ ਕੀਤੀ ਜਾਵੇਗੀ।
ਗੁਰਕਿਰਤ ਕਿਰਪਾਲ ਸਿੰਘ,ਆਈ.ਏ.ਐਸ
ਚੰਡੀਗੜ੍ਹ
ਸਕੱਤਰ, ਪੰਜਾਬ ਸਰਕਾਰ
ਮਿਤੀ 5 ਫਰਵਰੀ, 2025
ਗ੍ਰਹਿ ਮਾਮਲੇ ਵਿਭਾਗ
3318/2-2025/Pb. Govt. Press, S.A.S. Nagar