EXTRAORDINARY
Published by Authority
CHANDIGARH, FRIDAY, FEBRUARY 21, 2025 (PHALGUNA 2, 1946 SAKA)
ਪੰਜਾਬ ਵਿਧਾਨ ਸਭਾ ਸਕੱਤਰੇਤ
ਅਧਿਸੂਚਨਾ
ਮਿਤੀ 20 ਫਰਵਰੀ, 2025
ਨੰ:12-ਐਲ.ਏ.-2024/4.-ਇਸ ਸਕੱਤਰੇਤ ਦੀ ਅਧਿਸੂਚਨਾ ਨੰ: 12-ਐਲ.ਏ.-2024/32 ਮਿਤੀ 23.08.2024 ਵਿੱਚ ਅੰਸ਼ਿਕ ਸੋਧ ਕਰਦੇ ਹੋਏ ਮਾਣਯੋਗ ਸਪੀਕਰ ਸਾਹਿਬ ਵੱਲੋਂ ਮਿਤੀ 18.02.2024 ਨੂੰ ਡਾ. ਰਵਜੋਤ ਸਿੰਘ, ਸਥਾਨਕ ਸਰਕਾਰ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਨੂੰ ਸਰਦਾਰ ਬਲਕਾਰ ਸਿੰਘ, ਐਮ.ਐਲ.ਏ. ਦੀ ਥਾਂ ਤੇ ਕਾਰਜ ਸਲਾਹਕਾਰ ਕਮੇਟੀ ਦੇ ਮੈਂਬਰ ਵਜੋਂ ਨਾਮਜ਼ਦ ਕੀਤਾ ਹੈ।
ਚੰਡੀਗੜ੍ਹ
ਰਾਮ ਲੋਕ ਖਟਾਣਾ, ਮਿਤੀ 19 ਫਰਵਰੀ, 2025
ਸਕੱਤਰ।
PUNJAB VIDHAN SABHA SECRETARIAT
NOTIFICATION
The 20th February, 2025
No. 12-LA-2024/4.- In partial modification to this Secretariat's Notification No. 12-LA-2024/32 dated 23.08.2024, Hon'ble Speaker has nominated Dr. Ravjot Singh, Minister for Local Government & Parliamentary Affairs as a Member of Business Advisory Committee on 18.02.2025 in place of Sardar Balkar Singh, MLA .
CHANDIGARH
RAM LOK KHATANA, THE 19TH FEBRUARY, 2025
SECRETARY.