EXTRAORDINARY
Published by Authority
CHANDIGARH, THURSDAY, FEBRUARY 27, 2025 (PHALGUNA 8, 1946 SAKA)
ਪੰਜਾਬ ਸਰਕਾਰ
ਆਮ ਰਾਜ ਪ੍ਰਬੰਧ ਵਿਭਾਗ
(ਮੰਤਰੀ ਮੰਡਲ ਮਾਮਲੇ ਸ਼ਾਖਾ)
ਨੋਟੀਫਿਕੇਸ਼ਨ
ਮਿਤੀ 27 ਫਰਵਰੀ, 2025
ਨੰ: 7/4/2025-3ਕੈਬ/931.- ਪੰਜਾਬ ਸਰਕਾਰ ਦੀ ਨਸ਼ਿਆਂ ਵਿਰ~ੁਧ ਜਾਰੀ ਮੁੁਹਿੰਮ ਨੂੰ ਜੰਗੀ ਪੱਧਰ ਤੇ ਚਲਾਉਣ ਲਈ ਅਤੇ ਇਸ ਮੰਤਵ ਲਈ ਕੀਤੀ ਜਾਣ ਵਾਲੀ ਨਸ਼ਿਆਂ ਦੀ ਰੋਕਥਾਮ, ਨਿਯੰਤਰਣ ਅਤੇ ਇਸ ਵਿਸ਼ੇ ਨਾਲ ਸਬੰਧਤ ਹੋਰ ਸਾਰੇ ਮਹੱਤਵਪੂਰਨ ਫੈਸਲੇ ਲੈਣ ਅਤੇ ਨਿਗਰਾਨੀ ਕਰਨ ਲਈ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ-ਪੂਰਵਕ ਹੇਠ ਅਨੁੁਸਾਰ ਇੱਕ ਹਾਈ-ਪਾਵਰਡ ਕੈਬਨਿਟ ਸਬ-ਕਮੇਟੀ ਦਾ ਗਠਨ ਕਰਨ ਦੀ ਪ੍ਰਵਾਨਗੀ ਦਿੰਦੇ ਹਨ:-
1. ਸ਼੍ਰੀ ਹਰਪਾਲ ਸਿੰਘ ਚੀਮਾ - ਚੇਅਰਪਰਸਨ
2. ਸ਼੍ਰੀ ਅਮਨ ਅਰੋੜਾ - ਮੈਂਬਰ
3. ਡਾ. ਬਲਬੀਰ ਸਿੰਘ - ਮੈਂਬਰ
4. ਸ਼੍ਰੀ ਲਾਲਜੀਤ ਸਿੰਘ ਭ~ੁਲਰ - ਮੈਂਬਰ
5. ਸ਼੍ਰੀ ਤਰੁੁਨਪ੍ਰੀਤ ਸਿੰਘ ਸੌਂਦ - ਮੈਂਬਰ
2. ਇਸ ਹਾਈ-ਪਾਵਰਡ ਕੈਬਨਿਟ ਸਬ-ਕਮੇਟੀ ਨੂੰ ਸਕੱਤਰੇਤ ਸਹਾਇਤਾ ਗ੍ਰਹਿ ਮਾਮਲੇ ਵਿਭਾਗ ਵੱਲੋਂ ਦਿੱਤੀ ਜਾਵੇਗੀ।
3. ਇਸ ਹਾਈ-ਪਾਵਰਡ ਕੈਬਨਿਟ ਸਬ-ਕਮੇਟੀ ਦਾ ਗਠਨ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਨਾਲ ਕੀਤਾ ਗਿਆ ਹੈ।
ਚੰਡੀਗੜ੍ਹ
ਕੇ ਏ ਪੀ ਸਿਨਹਾ ਮਿਤੀ 27 ਫਰਵਰੀ, 2025
ਮ~ੁਖ ਸਕੱਤਰ