EXTRAORDINARY
Published by Authority
CHANDIGARH, THURSDAY, FEBRUARY 27, 2025 (PHALGUNA 8, 1946 SAKA)
ਡਿਪਟੀ ਕਮਿਸ਼ਨਰ, ਫਾਜਿਲਕਾ
ਅਧਿਸੂਚਨਾ
ਮਿਤੀ 25 ਫਰਵਰੀ, 2025
ਨੰਬਰ : 4035.-ਪੰਜਾਬ ਪੰਚਾਇਤੀ ਰਾਜ ਐਕਟ 1994 (ਅਮੈਂਡਮਂੈਟ ਐਕਟ ਨੰਬਰ 14 ਸਾਲ 2014) ਦੀ ਧਾਰਾ 10-ਏ (ਧਾਰਾ 10 ਨਾਲ ਪੜਿਆ ਜਾਵੇ) ਅਤੇ 11 ਅਧੀਨ ਅਖਤਿਆਰਾਂ ਦੀ ਵਰਤੋ ਕਰਦੇ ਹੋਏ ਹੇਠਾਂ ਦਰਜ ਅਨਸੂਚੀ ਵਿੱਚ ਬਲਾਕ ਜਲਾਲਾਬਾਦ ਦੀਆਂ ਗਰਾਮ ਪੰਚਾਇਤਾਂ ਦੇ ਚੋਣ ਵਾਰਡ (ਲੜੀ ਨੰਬਰਾਂ ਸਮੇਤ) ਅਤੇ ਪੰਚਾ ਦਾ ਰਾਖਵਾਂਕਰਨ ਨਿਰਧਾਰਿਤ ਕਰਦੀ ਹਾਂ।
ਅਨੂਸੂਚੀ
ਬਲਾਕ-ਜਲਾਲਾਬਾਦ
ਜਿਲਾ-ਫਾਜਿਲਕਾ
ਲੜੀ ਗਰਾਮ ਪੰਚਾਇਤ ਚੋਣ ਵਾਰਡ ਚੋਣ ਵਾਰਡ ਦਾ ਚੋਣ ਵਾਰਡ ਵਿਚ ਸ਼ਾਮਲ ਖੇਤਰ
ਨੰਬਰ ਦਾ ਨਾਮ ਦਾ ਲੜੀ ਰਾਖਵਾਂਕਰਨ
ਨੰਬਰ
1 ਲਾਧੂ ਕਾ ਪਿੰਡ 1 ਐਸ.ਸੀ ਮਕਾਨ ਨੰ:1 ਜੁਗਿੰਦਰ ਸਿੰਘ ਪੁੱਤਰ ਹੁਕਮ ਸਿੰਘ ਦੇ ਘਰ ਤੋ ਮਕਾਨ ਨੰ:59
ਪਹਿਲਵਾਨ ਸਿੰਘ ਪੁੱਤਰ ਜੰਗੀਰ ਸਿੰਘ ਦੇ ਘਰ ਤੱਕ
2 ਲਾਧੂ ਕਾ ਪਿੰਡ 2 ਐਸ.ਸੀ ਮਕਾਨ ਨੰ:60 ਰਾਮ ਸਿੰਘ ਪੁੱਤਰ ਕਸ਼ਮੀਰ ਸਿੰਘ ਦੇ ਘਰ ਤੋ ਮਕਾਨ ਨੰ:118
ਪੁਰਨ ਸਿੰਘ ਪੁੱਤਰ ਦਿਵਾਨ ਸਿੰਘ ਦੇ ਘਰ ਤੱਕ
3 ਲਾਧੂ ਕਾ ਪਿੰਡ 3 ਐਸ.ਸੀ ਮਕਾਨ ਨੰ:119 ਦਿਵਾਨ ਸਿੰਘ ਪੁੱਤਰ ਮਾਲਾ ਸਿੰਘ ਦੇ ਘਰ ਤੋ ਮਕਾਨ ਨੰ:177
ਕਾਲਾ ਸਿੰਘ ਪੁੱਤਰ ਝੰਡਾ ਸਿੰਘ ਦੇ ਘਰ ਤੱਕ
4 ਲਾਧੂ ਕਾ ਪਿੰਡ 4 ਐਸ.ਸੀ ਮਕਾਨ ਨੰ:178 ਕਰਤਾਰ ਸਿੰਘ ਪੁੱਤਰ ਝੰਡਾ ਸਿੰਘ ਦੇ ਘਰ ਤੋ ਮਕਾਨ ਨੰ:236
ਰਮੇਸ਼ ਸਿੰਘ ਪੁੱਤਰ ਰੁਲੀਆ ਸਿੰਘ ਦੇ ਘਰ ਤੱਕ PUNJAB GOVT. GAZ. (EXTRA), FEBRUARY 27, 2025 (PHGN 8, 1946 SAKA) 1523 6 ਲਾਧੂ ਕਾ ਪਿੰਡ 6 ਐਸ.ਸੀ ਅੋਰਤ ਮਕਾਨ ਨੰ:296 ਛਿੰਦੋ ਬਾਈ ਪਤਨੀ ਰਾਮ ਸਿੰਘ ਦੇ ਘਰ ਤੋ ਮਕਾਨ ਨੰ:354 ਸਤਨਾਮ ਦਾਸ ਪੁੱਤਰ ਕਰਮ ਚੰਦ ਦੇ ਘਰ ਤੱਕ
7 ਲਾਧੂ ਕਾ ਪਿੰਡ 7 ਐਸ.ਸੀ ਅੋਰਤ ਮਕਾਨ ਨੰ:355 ਲੇਖ ਰਾਜ ਪੁੱਤਰ ਭਗਵਾਨ ਦਾਸ ਦੇ ਘਰ ਤੋ ਮਕਾਨ ਨੰ:413
ਸੁਮਿਤਰਾ ਰਾਣੀ ਪਤਨੀ ਬੁੱਧ ਰਾਜ ਦੇ ਘਰ ਤੱਕ
8 ਲਾਧੂ ਕਾ ਪਿੰਡ 8 ਐਸ.ਸੀ ਅੋਰਤ ਮਕਾਨ ਨੰ:414 ਰਾਮ ਲੁਭਾਇਆ ਪੁੱਤਰ ਹਜਾਰਾ ਰਾਮ ਦੇ ਘਰ ਤੋ ਮਕਾਨ
ਨੰ: 472 ਧਰਮੋ ਬਾਈ ਪਤਨੀ ਦਰਸ਼ਨ ਲਾਲ ਦੇ ਘਰ ਤੱਕ
9 ਲਾਧੂ ਕਾ ਪਿੰਡ 9 ਐਸ.ਸੀ ਅੋਰਤ ਮਕਾਨ ਨੰ:473 ਸਾਵਨ ਲਾਲ ਪੁੱਤਰ ਵਜੀਰ ਚੰਦ ਦੇ ਘਰ ਤੋ ਮਕਾਨ ਨੰ:531
ਅਰਜਨ ਦਾਸ ਪੁੱਤਰ ਵਸਾਰਾ ਰਾਮ ਦੇ ਘਰ ਤੱਕ
10 ਲਾਧੂ ਕਾ ਪਿੰਡ 10 ਅੋਰਤ ਮਕਾਨ ਨੰ:532 ਰੇਸ਼ਮ ਸਿੰਘ ਪੁੱਤਰ ਅਰਜਨ ਸਿੰਘ ਦੇ ਘਰ ਤੋ ਮਕਾਨ ਨੰ:590
ਕਸ਼ਮੀਰ ਲਾਲ ਪੁੱਤਰ ਵਸਾਵਾ ਰਾਮ ਦੇ ਘਰ ਤੱਕ
11 ਲਾਧੂ ਕਾ ਪਿੰਡ 11 ਜਨਰਲ ਮਕਾਨ ਨੰ:591 ਪਰਮਾ ਨੰਦ ਪੁੱਤਰ ਖੁਸ਼ੀਆ ਰਾਮ ਦੇ ਘਰ ਤੋ ਮਕਾਨ ਨੰ:648
ਸੋਮ ਨਾਥ ਪੁੱਤਰ ਲਾਲ ਚੰਦ ਦੇ ਘਰ ਤੱਕ
1 ਅੱਚਾੜਿਕੀ 1 ਐਸ.ਸੀ ਮਕਾਨ ਨੰ: 1 ਗੁਰਦੀਪ ਸਿੰਘ ਪੁੱਤਰ ਮਾਨ ਸਿੰਘ ਦੇ ਘਰ ਤੋ ਮਕਾਨ ਨੰ: 11
ਹਰੀ ਚੰਦ ਪੁੱਤਰ ਲਾਲ ਚੰਦ ਦੇ ਘਰ ਤੱਕ
2 ਅੱਚਾੜਿਕੀ 2 ਬੀ.ਸੀ ਮਕਾਨ ਨੰ: 12 ਹਰਭਜਨ ਲਾਲ ਪੁੱਤਰ ਸਤੀ ਰਾਮ ਦੇ ਘਰ ਤੋੋ ਮਕਾਨ 24
ਬਲਦੇਵ ਪ੍ਰ੍ਰਕਾਸ਼ ਪੁੱਤਰ ਰਾਂਝਾ ਰਾਮ ਦੇ ਘਰ ਤੱਕ
3 ਅੱਚਾੜਿਕੀ 3 ਅੋਰਤ ਮਕਾਨ ਨੰ: 25 ਕ੍ਰਿਸ਼ਨ ਲਾਲ ਪੁੱਤਰ ਸਤਨਾਮ ਰਾਏ ਤੋਂ ਮਕਾਨ ਨੰ: 34
ਸੁਮਨ ਰਾਣੀ ਪਤਨੀ ਬਲਦੇਵ ਪ੍ਰਕਾਸ਼ ਦੇ ਘਰ ਤੱਕ
4 ਅੱਚਾੜਿਕੀ 4 ਅੋਰਤ ਮਕਾਨ ਨੰ: 35 ਅਸ਼ੋਕ ਕੁਮਾਰ ਪੁੱਤਰ ਮੁਨਸ਼ੀ ਰਾਮ ਤੋਂ ਮਕਾਨ ਨੰ: 42
ਲੇਖ ਰਾਜ ਪੁੱਤਰ ਕਾਲੂ ਰਾਮ ਦੇ ਘਰ ਤੱਕ
5 ਅੱਚਾੜਿਕੀ 5 ਜਨਰਲ ਮਕਾਨ ਨੰ: 43 ਮਿਲਖ ਰਾਜ ਪੁੱਤਰ ਸੁਹਾਵਾ ਰਾਮ ਤੋਂ ਮਕਾਨ ਨੰ: 55
ਦਾਰਾ ਸਿੰਘ ਪੁੱਤਰ ਗੁੁਰਦਿੱਤ ਸਿੰਘ ਦੇ ਘਰ ਤੱਕ
ਸਹੀ/-
ਡਿਪਟੀ ਕਮਿਸ਼ਨਰ-ਕਮ-
ਜਿਲਾ ਚੋਣਕਾਰ ਅਫਸਰ
ਫਾਜਿਲਕਾ।
3326/2-2025/Pb. Govt. Press, S.A.S. Nagar