Published by Authority
No.9] CHANDIGARH, FRIDAY, FEBRUARY 28, 2025 (PHALGUNA 9, 1946 SAKA)
PART I
Punjab Government Notifications and Orders
ਪੰਜਾਬ ਸਰਕਾਰ
ਗ੍ਰਹਿ ਮਾਮਲੇ ਵਿਭਾਗ
(ਗ੍ਰਹਿ-1 ਸ਼ਾਖਾ)
ਅਧਿਸੂਚਨਾ
ਮਿਤੀ 31 ਜਨਵਰੀ, 2025
ਨੰ:HOME-HM-10RETI/2/2025-2H1/211.-ਪੰਜਾਬ ਪੁਲਿਸ ਸੇਵਾਵਾਂ ਅਧੀਨ ਕਪਤਾਨ ਪੁਲਿਸ ਦੇ ਅਹੁੱਦੇ ਵਿੱਚ ਨਿਯੁਕਤ ਹੇਠ ਦਰਸਾਏ ਗਏ ਪੁਲਿਸ ਅਧਿਕਾਰੀਆਂ ਦੇ 58 ਸਾਲ ਦੀ ਉਮਰ ਪੂਰੀ ਹੋਣ ਦੇ ਫਲਸਰੂਪ ਉਨ੍ਹਾਂ ƒ ਮਿਤੀ 31.01.2025 (ਬਾਅਦ ਦੁਪਹਿਰ) ਤੋਂ ਸਰਕਾਰੀ ਸੇਵਾ ਤੋਂ ਸੇਵਾ-ਨਿਵਿਰਤ ਕੀਤਾ ਜਾਂਦਾ ਹੈ:-
ਲੜੀ ਨੰ: ਅਧਿਕਾਰੀ ਦਾ ਨਾਮ/ਅਹੁਦਾ
ਜਨਮ ਮਿਤੀ 1. ਸ਼੍ਰੀ ਬਲਵਿੰਦਰ ਸਿੰਘ, ਪੀ.ਪੀ.ਐਸ., ਨੰਬਰ 469/ਜੇ, ਕਪਤਾਨ ਪੁਲਿਸ ਪੁੱਤਰ 21.01.1967 ਸ਼੍ਰੀ ਪ੍ਰੀਤਮ ਰਾਮ, ਮੌਜੂਦਾ ਤੈਨਾਤੀ ਏ.ਆਈ.ਜੀ., ਐਨ.ਆਰ.ਆਈ., ਵਿੰਗ,
ਪਟਿਆਲਾ
2. ਸ਼੍ਰੀ ਮਨਵੀਰ ਸਿੰਘ, ਪੀ.ਪੀ.ਐਸ. ਨੰਬਰ 104/ਜੇ.ਆਰ.ਟੀ., 133/ਜੇ, 460/ 19.01.1967 ਪੀ.ਆਰ., ਪੁੱਤਰ ਸ਼੍ਰੀ ਮਹਿੰਦਰ ਸਿੰਘ (ਕਪਤਾਨ ਪੁਲਿਸ ਪਲੇਸ ਹੋਣ ਤੇ ਤਾਇਨਾਤੀ
ਲਈ ਉਪਲਬੱਧ) ਮੌਜੂਦਾ ਤਾਇਨਾਤੀ ਦਫ਼ਤਰ ਸੀਨੀਅਰ ਕਪਤਾਨ ਪੁਲਿਸ, ਰੂਪਨਗਰ।
3. ਗੁਰਸ਼ਰਨ ਸਿੰਘ, ਪੀ.ਪੀ.ਐਸ., ਨੰਬਰ 32/ਆਰ, (ਤਾਇਨਾਤੀ ਲਈ ਉਪਲਬੱਧ) 05.01.1967 ਪੁੱਤਰ ਸ਼੍ਰੀ ਸਿੱਧ ਸਾਧ ਸਿੰਘ (ਕਪਤਾਨ ਪੁਲਿਸ ਪਲੇਸ ਹੋਣ ਤੇ ਤਾਇਨਾਤੀ ਲਈ
ਉਪਲਬੱਧ) ਮੌਜੂਦਾ ਤਾਇਨਾਤੀ ਦਫ਼ਤਰ ਸੀਨੀਅਰ ਕਪਤਾਨ ਪੁਲਿਸ, ਮਾਨਸਾ।
2. ਜੇਕਰ ਭਵਿੱਖ ਵਿੱਚ ਸਬੰਧਤ ਅਧਿਕਾਰੀਆਂ ਵਿਰੁੱਧ ਕਿਸੇ ਮਾਮਲੇ ਵਿੱਚ ਵਿਭਾਗੀ/ਚੌਕਸੀ ਪੜਤਾਲ/ਫੌਜਦਾਰੀ/ਕੋਰਟ ਕੇਸ ਆਦਿ ਵਿੱਚ ਨਿਯਮਾਂ ਅਨੁਸਾਰ ਕਾਰਵਾਈ ਕਰਨੀ ਬਣਦੀ ਹੋਵੇ, ਤਾਂ ਇਨ੍ਹਾਂ ਹੁਕਮਾਂ ਦਾ ਉਹਨਾਂ ਤੇ ਕੋਈ ਪ੍ਰਭਾਵ ਨਹੀ ਪਵੇਗਾ ਅਤੇ ਇਸ ਸਬੰਧੀ ਅਧਿਕਾਰ ਸਰਕਾਰ ਕੋਲ ਰਾਖਵੇਂ ਹੋਣਗੇ।
ਜਸਵਿੰਦਰ ਕੌਰ
ਚੰਡੀਗੜ੍ਹ
ਸਕੱਤਰ ਪੰਜਾਬ ਸਰਕਾਰ ਗ੍ਰਹਿ ਮਾਮਲੇ ਵਿਭਾਗ।