Published by Authority
No.9] CHANDIGARH, FRIDAY, FEBRUARY 28, 2025 (PHALGUNA 9, 1946 SAKA)
PART I
Punjab Government Notifications and Orders
ਦਫਤਰ ਮੁੱਖ ਚੋਣ ਅਫਸਰ, ਪੰਜਾਬ
OFFICE OF THE CHIEF ELECTORAL OFFICER, PUNJAB
{SCO No. 29, 30,31& 32 Sector 17-E, Chandigarh}
Phone: 0172-2704701,2724037, 2704779, Fax: 0172-2707970 E-mail:[email protected], [email protected]
ਅਧਿਸੂਚਨਾ
ਮਿਤੀ 17 ਜਨਵਰੀ, 2025
ਨੰ. ਚੋਣ/2025ਸਅ1- 280.- ਜਿਲ੍ਹਾ ਚੋਣ ਦਫਤਰ, ਫਿਰੋਜ਼ਪੁਰ ਵਿਖੇ ਬਤੌਰ ਚੋਣ ਤਹਿਸੀਲਦਾਰ ਸੇਵਾ ਨਿਭਾ ਰਹੇ ਹੇਠ ਦਰਸਾਏ ਅਧਿਕਾਰੀ ƒ ਪੰਜਾਬ ਸਿਵਲ ਸੇਵਾਵਾਂ, ਜਿਲਦ-1 ਦੇ ਨਿਯਮ 3.26 (ਏ) ਵਿੱਚ ਦਰਜ ਉਪਬੰਧਾਂ ਅਧੀਨ ਮਿਤੀ 31.01.2025 ƒ (ਬਾਅਦ ਦੁਪਹਿਰ) ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ:-
ਲੜ੍ਹੀ ਨੰ ਅਧਿਕਾਰੀ ਦਾ ਨਾਮ ਸਰਵ ਸ਼੍ਰੀ ਅਹੁਦਾ ਵਿਸ਼ੇਸ਼ ਕਥਨ
1. ਸ਼੍ਰੀ ਚਾਂਦ ਪ੍ਰਕਾਸ਼ ਪੁੱਤਰ ਸ਼੍ਰੀ ਰਾਮ ਚੋਣ ਤਹਿਸੀਲਦਾਰ 58 ਸਾਲ ਦੀ ਉਮਰ ਪੂਰੀ ਕਰਨ ਅਵਤਾਰ
ਤੇ
2. ਅਧਿਕਾਰੀ ਵਿਰੁੱਧ ਜੇਕਰ ਕੋਈ ਕ੍ਰਿਮੀਨਲ/ਸਿਵਲ ਕੇਸ, ਵਿਜੀਲੈਂਸ ਕੇਸ ਜਾਂ ਅਨੁਸ਼ਾਸ਼ਨੀ ਕਾਰਵਾਈ ਆਦਿ ਦਾ ਮਾਮਲਾ ਚੱਲ ਰਿਹਾ ਹੈ ਜਾਂ ਭਵਿੱਖ ਵਿੱਚ ਧਿਆਨ ਆਉਂਦਾ ਹੈ ਤਾਂ ਰਿਟਾਇਰਮੈਂਟ ਦੇ ਇਨ੍ਹਾਂ ਹੁਕਮਾਂ ਦਾ ਉਸ ਤੇ ਕੋਈ ਅਸਰ ਨਹੀਂ ਹੋਵੇਗਾ ਅਤੇ ਅਧਿਕਾਰੀ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਦੇ ਭਾਗ-2 ਦੇ ਨਿਯਮ 2.2 ਅਧੀਨ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਅਧਿਕਾਰੀ ਵਿਰੁੱਧ ਸਰਕਾਰ ਦਾ ਕੋਈ ਬਕਾਇਆ ਆਦਿ ਲੰਬਿਤ ਹੋਵੇ ਤਾਂ ਉਸ ƒ ਰਿਕਵਰ ਕਰਨ ਦਾ ਅਧਿਕਾਰ ਸਰਕਾਰ ਪਾਸ ਰਾਖਵਾਂ ਹੋਵੇਗਾ।
ਚੰਡੀਗੜ੍ਹ
ਸਿਬਿਨ ਸੀ.,ਆਈ.ਏ.ਐਸ ਮਿਤੀ 16 ਜਨਵਰੀ, 2025 ਮੁੱਖ ਚੋਣ ਅਫਸਰ-ਕਮ-ਸਕੱਤਰ ਚੋਣਾਂ, ਪੰਜਾਬ