Servants of Knowledge
Punjab Gazette · Government of Punjab

ਰਾਜਪਾਲ ਜੀ ਵਲੋਂ ਪ੍ਰਸੰਨਤਾ ਪੂਰਵਕ ਡਾ:ਬੀ ਆਰ ਅੰਬੇਦਕਰ ਸਟੇਟ ਇੰਨਸਟੀਚਿਊਟ ਆਫ ਮੈਡੀਕਲ ਸਾਂਇਸਿੰਜ, ਐਸ.ਏ.ਐਸ

Published 28 February 2025

Department
Medical Education and Research
Type
Ordinary
Notification no.
NO.1037427
Gazetteid
CHD/0092/2024-2026
Identifier
in.gazette.punjabdsa.2025-02-28.84966
Languages
English, Punjabi

click here for IIIF manifest

PART I] PUNJAB GOVT. GAZ., FEBRUARY 28, 2025 (PHGN 9, 1946 SAKA) 343

Published by Authority

No.9] CHANDIGARH, FRIDAY, FEBRUARY 28, 2025 (PHALGUNA 9, 1946 SAKA)

PART I

Punjab Government Notifications and Orders

ਪੰਜਾਬ ਸਰਕਾਰ

ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ

(ਐਮ.ਈ.ਆਰ-1 ਸ਼ਾਖਾ)

ਨੋਟੀਫਿਕੇਸ਼ਨ

ਮਿਤੀ 19 ਫਰਵਰੀ, 2025

ਨੰ:DR.B.R-EST0EF(01)/6/2024-ESTB-BR-AIMS-MOH I/1037427/2025.- ਪੰਜਾਬ ਦੇ ਰਾਜਪਾਲ ਜੀ ਵਲੋਂ ਪ੍ਰਸੰਨਤਾ ਪੂਰਵਕ ਡਾ:ਬੀ ਆਰ ਅੰਬੇਦਕਰ ਸਟੇਟ ਇੰਨਸਟੀਚਿਊਟ ਆਫ ਮੈਡੀਕਲ ਸਾਂਇਸਿੰਜ, ਐਸ.ਏ.ਐਸ ਨਗਰ ਵਿਖੇ ਨੈਸ਼ਨਲ ਮੈਡੀਕਲ ਕਮਿਸ਼ਨ, ਨਵੀਂ ਦਿੱਲੀ ਦੇ ਨਾਰਮਜ ਅਨੁਸਾਰ ਵੱਖ-ਵੱਖ ਸਪੈਸਲਿਟੀਆਂ ਵਿਚ ਹੇਠ ਲਿਖੇ ਅਨੁਸਾਰ 20 ਮੈਡੀਕਲ ਟੀਚਿੰਗ ਫੈਕਲਟੀ ਅਤੇ 97 ਰੈਜੀਡੈਂਟ ਦੀਆਂ ਆਸਾਮੀਆਂ ਦੀ ਰਚਨਾ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ:-

(ੳ)  ਮੈਡੀਕਲ  ਟੀਚਿੰਗ  ਫੈਕਲਟੀ  ਦੀਆਂ  ਅਸਾਮੀਆਂ:-
Sr. No.                          Name of Department                 Associate        Assitant
                                                                    Professor        Professor
1.                               Pathology                           1               0
2.                               Community Medicine                  1               0
3.                               Biochemistry                        0               1
4.                               General Medicine                    1               1
5.                               General Surgery                     2               3
6.                               Orthopedics                         0               1
7.                               Obst& Gyne                          0               2
8.                               Anesthesia                          1               0
9.                               Radio disgnosis                     0               1
10.                              Respiratory Medicine                0               1
11.                              Paediatrics intensivist             0               1
12. Neonatologist 0 1 13. Blood Transfusion 0 1 ( 343 ) 344 PUNJAB GOVT. GAZ., FEBRUARY 28 , 2025 (PHGN 9, 1946 SAKA) PART I] 14. Hospital Adminstration 0 1 No. of Posts 6 14

Total

20

(ਅ) ਰੈਜੀਡੈਂਟਾਂ ਦੀਆਂ ਅਸਾਮੀਆਂ:-

Sr No Department No. of Resident 1. Community Medicine 18

2. Microbiology

12

3. General Medicine 12

4.

Peadiatrics

6

5. Obst & Gynae 3

6. Anesthesia

3

7. Opthalmology

6

8. ENT

9

9. General Surgery 9

10. Orthopedics

16

11. Anesthesia

3

Total

97

2. ਇਹਨਾਂ ਆਸਾਮੀਆਂ ਦੀ ਭਰਤੀ ਸੰਸਥਾਂ ਦੇ ਬੋਰਡ ਆਫ ਮੈਨੇਜਮੈਂਟ ਵਲੋਂ ਆਪਣੇ ਪੱਧਰ ਤੇ ਕਮੇਟੀ ਰਾਹੀਂ ਪੰਜਾਬ ਮੈਡੀਕਲ ਐਜੂਕੇਸ਼ਨ ਸਰਵਿਸ (ਗਰੁੱਪ ਏ) ਰੂਲਜ 2016 ਵਿਚ ਨਿਰਧਾਰਤ ਵਿਦਿਅਕ ਯੋਗਤਾ ਦੇ ਆਧਾਰ ਤੇ ਅਤੇ ਸਮੇਂ-ਸਮੇਂ ਤੇ ਲਈ ਹੋਰ ਛੋਟਾਂ ਅਨੁਸਾਰ ਕੀਤੀ ਜਾਵੇਗੀ। ਇਸ ਲਈ ਸੰਸਥਾ ƒ ਪਹਿਲਾਂ ਕੀਤੀਆਂ ਗਈਆਂ ਭਰਤੀਆਂ ਦੀ ਪ੍ਰੀਕ੍ਰਿਆ ਦੇ ਆਧਾਰ ਤੇ ਇਹਨਾਂ ਆਸਾਮੀਆਂ ƒ ਭਰਨ ਲਈ ਅਧਿਕਾਰਤਾ ਕੀਤਾ ਜਾਂਦਾ ਹੈ।

3. ਇਸ ਨੋਟੀਫਿਕੇਸ਼ਨ ƒ ਲਾਗੂ ਕਰਨ ਲਈ ਜੇਕਰ ਕਿਸੇ ਤਰ੍ਹਾਂ ਦੀ ਹੋਰ ਫੈਸਲੇ ਦੀ ਜਰੂਰਤ ਹੋਵੇ ਤਾਂ ਮਾਨਯੋਗ ਮੁੱਖ ਮੰਤਰੀ, ਪੰਜਾਬ ਜੀ ƒ ਅਧਿਕਾਰਤ ਕੀਤਾ ਜਾਂਦਾ ਹੈ।

4. ਇਹ ਨੋਟੀਫਿਕੇਸ਼ਨ ਮੰਤਰੀ ਪ੍ਰੀਸ਼ਦ ਦੀ ਮਿਤੀ 13.02.2025 ƒ ਹੋਈ ਮੀਟਿੰਗ ਵਿੱਚ ਦਿੱਤੀ ਗਈ ਮੰਨਜੂਰੀ, ਜੋ ਕਿ ਆਮ ਰਾਜ ਪ੍ਰਬੰਧ ਵਿਭਾਗ, ਮੰਤਰੀ ਮੰਡਲ ਮਾਮਲੇ ਸ਼ਾਖਾ ਵੱਲੋਂ ਅੰ.ਵਿ.ਪੱ.ਨੰ. 01/32/2025-1ਕੈਬਨਿਟ/804 ਮਿਤੀ 13.02.2025 ਰਾਹੀਂ ਪ੍ਰਾਪਤ ਹੋਈ ਹੈ ਦੇ ਅਨੁਸਾਰ ਜਾਰੀ ਕੀਤੀ ਜਾਂਦੀ ਹੈ।

ਕੁਮਾਰ ਰਾਹੁਲ, ਆਈ.ਏ.ਐਸ ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 19 ਫਰਵਰੀ, 2025

ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ

3323/2-2025/Pb. Govt. Press, S.A.S. Nagar

Cite this issue. Punjab Gazette, Government of Punjab, 28 February 2025. Indian Gazettes, https://egazette.servantsofknowledge.in/details/in.gazette.punjabdsa.2025-02-28.84966/. Archive identifier in.gazette.punjabdsa.2025-02-28.84966.