Servants of Knowledge
Punjab Gazette · Government of Punjab

Punjab Civil Service (Premature Retirement) Rule, 1975 (amended up to 30th July, 1985

Published 28 February 2025

Department
Welfare of Schedule Caste and Backward Classes
Type
Ordinary
Notification no.
hukum
Gazetteid
CHD/0092/2024-2026
Identifier
in.gazette.punjabdsa.2025-02-28.84968
Languages
English, Punjabi

click here for IIIF manifest

364 PUNJAB GOVT. GAZ., FEBRUARY 21 , 2025 (PHGN 2, 1946 SAKA) PART I]

Published by Authority

No.9] CHANDIGARH, FRIDAY, FEBRUARY 28, 2025 (PHALGUNA 9, 1946 SAKA)

PART I

Punjab Government Notifications and Orders

ਪੰਜਾਬ ਸਰਕਾਰ

ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ

(ਭਲਾਈ ਸੈਲ ਨਾਨ-ਪਲਾਨ)

ਦਫ਼ਤਰੀ ਹੁਕਮ

Punjab Civil Service (Premature Retirement) Rule, 1975 (amended up to 30th July, 1985 ਦੇ ਨਿਯਮ 3 (2) ਦੇ ਸਨਮੁੱਖ ਸ਼੍ਰੀਮਤੀ ਪੁਸ਼ਪਿੰਦਰ ਕੌਰ, ਸੁਪਰਡੰਟ ਗ੍ਰੇਡ-2 (ਦਫ਼ਤਰ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ, ਅਮਿੰ੍ਰਤਸਰ) ਵੱਲੋਂ ਦਿੱਤੇ ਨੋਟਿਸ ਮਿਤੀ 10.08.2024 ਅਤੇ ਸਵੈ-ਘੋਸ਼ਣਾ ਦੇ ਆਧਾਰ ਤੇ ਕਰਮਚਾਰਨ ƒ ਮਿਤੀ 10.11.2024 ƒ ਬਾਅਦ ਦੁਪਹਿਰ ਤੋਂ ਸਵੈ-ਇੱਛੁਕ ਤੌਰ ਤੇ ਸੇਵਾ ਨਿਵਿਰਤ ਕੀਤਾ ਜਾਂਦਾ ਹੈ।

2. ਇਸ ਕਰਮਚਾਰੀ ਵਿਰੁੱਧ ਭਵਿੱਖ ਵਿੱਚ ਜੇਕਰ ਕੋਈ Criminal, Civil Case or Disciplinary proceedings ਕਰਨ ਬਾਰੇ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਉਸ ਵਿਰੁੱਧ ਪੰਜਾਬ ਸੀ.ਐਸ.ਆਰ., ਭਾਗ-2 ਦੇ ਨਿਯਮ 2.2 ਅਨੁਸਾਰ ਕਾਰਵਾਈ ਕਰਨ ਦਾ ਹੱਕ ਸਰਕਾਰ ਪਾਸ ਰਾਖਵਾਂ ਹੋਵੇਗਾ।

ਆਲੋਕ ਸ਼ੇਖਰ, ਆਈ.ਏ.ਐਸ., ਚੰਡੀਗੜ੍ਹ

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 14 ਅਕਤੂਬਰ, 2024 ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ।

3323/2-2025/Pb. Govt. Press, S.A.S. Nagar( 355 )

Cite this issue. Punjab Gazette, Government of Punjab, 28 February 2025. Indian Gazettes, https://egazette.servantsofknowledge.in/details/in.gazette.punjabdsa.2025-02-28.84968/. Archive identifier in.gazette.punjabdsa.2025-02-28.84968.