Published by Authority
No.9] CHANDIGARH, FRIDAY, FEBRUARY 28 , 2025 (PHALGUNA 9, 1946 SAKA)
PART III
Notifications by High Court ; Labour Commissioner ; Advertisements ;
Director of Lotteries, Punjab and Notices, etc.
ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ
(ਪੰਜਾਬ ਸਰਕਾਰ ਦਾ ਅਦਾਰਾ)
(ਰਜਿ ਆਫਿਸ ਪੰ:ਰਾ:ਬਿ:ਬੋ:ਹੈਡ ਆਫਿਸ ਬਿਲਡਿੰਗ ਦੀ ਮਾਲ, ਪਟਿਆਲਾ-147001)
ਕਾਰਪੋਰੇਟ ਆਇਡੈਂਟਿਟੀ ਨੰਬਰ: U40109PB2010SGC033814, ਵੈਬ ਸਾਈਟ- www.pstcl.org
ਦਫ: ਪ੍ਰਮੁੱਖ ਇੰਜੀ/ਟੀ ਐਸ,ਪੀ.ਐਸ.ਟੀ.ਸੀ.ਐਲ, ਪਟਿ:,ਟੈਲੀਫੋਨ ਤੇ ਫੈਕਸ. 0175-2207774 ਈ ਮੇਲ: [email protected]
ਨੋਟੀਫਿਕੇਸ਼ਨ
ਮਿਤੀ 27 ਫਰਵਰੀ, 2025
ਨੰ:57/ਟੀ.ਐਸ./ਐਸ.ਟੀ.-6016 /ਵਾਲਯੂਮ-4.- ਇਹ ਦੱਸਿਆ ਜਾਂਦਾ ਹੈ ਕਿ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਟੀ.ਸੀ.ਐਲ) ਵਲੋਂ ਨਿਮਨਲਿਖਤ ਸਕੀਮਾਂ/ਟਰਾਂਸਮਿਸ਼ਨ ਦੇ ਕੰਮ ਸ਼ੁਰੂ ਕਰਨ ਦਾ ਪ੍ਰਸਤਾਵ ਹੈ, ਜਿਹੜੀਆਂ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਣ ਅਤੇ ਵੰਡ ਵਿੱਚ ਸੁਧਾਰ ਕਰਨ ਲਈ ਬਿਜਲੀ ਦੀ ਡਿਸਪਰਸਲ/ਵੰਡ ਲਈ ਜ਼ਰੂਰੀ ਹਨ।
ਸਾਲ 2024-25 ਦੇ ਟਰਾਂਸਮਿਸ਼ਨ ਲਾਈਨਜ਼ ਦੇ ਕੰਮ
ਲੜੀ ਨੰ:- ਕੰਮ ਦਾ ਨਾਮ ਕੰਮ ਦਾ ਸਕੋਪ ਕੰਡਕਟਰ ਦਾ
(ਅੰਦਾਜ਼ਨ ਸਾਈਜ਼
ਲੰਬਾਈ) (ਨੋਮੀਨਲ
ਐਲੋਮਿਨੀਅਮ mm2 )
1. ਰੂਟ ਪਲਾਨ ਫਾਰ 220ਕੇਵੀ ਡ/ਸ ਲਾਈਨ ਫਰਾਮ 220ਕੇਵੀ ਲਾਈਨ ਦੀ 420
ਸ/ਸ ਜੀ5 ਟੂ ਮੈਸ: ਸਨਾਥਨ ਪੋਲੀਕੋਟ ਮੰਡੀ ਗੋਬਿੰਦਗੜ੍ਹ ਲੰਬਾਈ
(ਕੰਟਰੀਬਿਊਟਰੀ ਵਰਕ)। 57.5.ਮੀ ਹੈ।
ਤਜਵੀਜ਼ ਕੀਤੀ ਲਾਈਨ ਪਿੰਡ ਵਜੀਰਾਬਾਦ (ਜਿਲ੍ਹਾ ਫਤਿਹਗੜ੍ਹ
ਸਾਹਿਬ)ਦੀ ਜਮੀਨ/ ਹੱਦ ਵਿੱਚੋਂ ਲੰਘੇਗੀ।
( 77 )78 PUNJAB GOVT. GAZ., FEBRUARY 28, 2025 (PHGN 9, 1946 SAKA) PART III] 2 ਼ ਰੀਵਾਇਜ਼ਡ ਰੂਟ ਪਲਾਨ ਫਾਰ ਸ਼ਿਫਟਿੰਗ ਵਰਕ ਆਫ 132ਕੇਵੀ
ਜਮਾਲਪੁਰ-ਸਵੱਦੀ ਕਲਾਂ ਲਾਈਨ ਥਰੂਹ 132ਕੇਵੀ ਅੰਡਰਗਰਾਉਂਡ
ਕੇਬਲ ਲੇਇੰਗ ਵਿਦ ਇਨ ਦ ਪ੍ਰੈਮਸਿਸ ਆਫ ਬੀਵੀਐਮ ਸਕੂਲ,
ਕਿਚਲੂ ਨਗਰ, ਲੁਧਿਆਣਾ।
1) 132ਕੇਵੀ ਜਮਾਲਪੁਰ-ਸਵੱਦੀ ਕਲਾਂ ਸਰਕਟ-1 ਲਾਈਨ ਵਿੱਚ 2 ਲਾਈਨ ਦੀ 630 ਕਾਪਰ XLPE
ਨੰ: 2ਡੀ60 ਕਿਸਮ ਦੇ ਟਾਵਰ ਅਰਥਾਤ ਪ੍ਰੋਪ. ਟੀਐਲਨੰ:16ਏ ਲੰਬਾਈ 400
ਅਤੇ 17ਏ ਪੋ੍ਰਪੋਜ਼ ਕੀਤੇ ਗਏ ਹਨ।505 ਮੀਟਰ (ਸਮੇਤ ਰਾਈਜ਼ਰ, ਮੀ. ਹੈ।
ਲੂਪਸ ਅਤੇ ਬੈਂਡਸ) Cu-XLPE 630mm ਕੇਬਲ ਜਿਸਦੀ ਲੰਬਾਈ
400 ਮੀਟਰ ਹੈ, ਨੂੰ ਪ੍ਰੋਪੋਜ਼ਡ ਟੀਐਲ ਨੰ: ਦੇ ਵਿਚਕਾਰ ਨਵੇਂ
ਰੂਟ ਤੇ ਪੋ੍ਰਪੋਜ਼ ਕੀਤਾ ਗਿਆ ਹੈ।
ਤਜਵੀਜ਼ ਕੀਤੀ ਲਾਈਨ ਭਾਰਤੀ ਵਿਦਿਆ ਮੰਦਰ ਸਕੂਲ,
ਸ਼ਹੀਦ ਊਧਮ ਸਿੰਘ ਨਗਰ (ਜਿਲ੍ਹਾ ਲੁਧਿਆਣਾ) ਵਿੱਚੋਂ
ਲੰਘੇਗੀ।
3 ਼ ਰੂਟ ਪਲਾਨ ਐਂਡ ਪ੍ਰੋਫਾਈਲਸ ਫਾਰ ਲੀਲੋ ਆਫ ਬੋਥ ਸਰਕਟ ਆਫ ਲਾਈਨ ਦੀ 420
220ਕੇਵੀ ਮਾਨਸਾ ਟੂ 220ਕੇਵੀ ਐਚਪੀਸੀਐਲ ਮਿੱਤਲ ਐਨਰਜੀ ਲੰਬਾਈ
ਲਿਮਟਿਡ (ਐਚਐਮਈਐਲ) ਐਟ220ਕੇਵੀ ਬਸ ਆਫ 400ਕੇਵੀ 2.804 ਕਿ.
ਸਬ ਸਟੇਸ਼ਨ ਬਹਿਮਨ ਜੱਸਾ ਸਿੰਘ ਐਂਡ 220ਕੇਵੀ ਲਾਈਨ ਮੀ.ਹੈ।
ਫਰਾਮ 400ਕੇਵੀ ਸਬ ਸਟੇਸ਼ਨ ਬਹਿਮਨ ਜੱਸਾ ਸਿੰਘ ਟੂ ਜੀਐਨਡੀਟੀਪੀ
ਬਠਿੰਡਾ ਐਂਡ 220ਕੇਵੀ ਡਬਲ ਸਰਕਟ ਲਾਈਨ ਟੂ ਤਲਵੰਡੀ
ਸਾਬੋ ਆਨ ਮਲਟੀ ਸਰਕਟ ਟਾਵਰਜ਼।
1) ਪ੍ਰੋਪੋਜ਼ 220ਕੇਵੀ ਮਾਨਸਾ-ਬਹਿਮਣ ਜੱਸਾ ਸਿੰਘ ਦੀ ਲੰਬਾਈ ਲਾਈਨ ਦੀ
0.987 ਕਿਲੋਮੀਟਰ ਹੈ ਅਤੇ 220ਕੇਵੀ ਤਲਵੰਡੀ ਸਾਬੋ-ਬਹਿਮਣ ਲੰਬਾਈ 20ਮੀ
ਜੱਸਾ ਸਿੰਘ ਲਈ 1.107 ਕਿਲੋਮੀਟਰ ਹੈ। 220ਕੇਵੀ ਤਲਵੰਡੀ ਵੱਧ ਜਾਵੇਗੀ।
ਸਾਬੋ ਲਾਈਨ ਸੈਕਸ਼ਨ ਦੀ ਪਹਿਲਾਂ ਪ੍ਰਵਾਨਿਤ ਰੂਟ ਪਲਾਨ ƒ
ਰੱਦ ਕਰਕੇ ਨਵੇਂ ਰੂਟ ਤੇ ਪ੍ਰਸਤਾਵਿਤ ਕੀਤਾ ਗਿਆ ਹੈ। ਇਸ
ਨਾਲ 220 ਕੇਵੀ ਤਲਵੰਡੀ ਸਾਬੋ-ਬਹਿਮਣ ਜੱਸਾ ਸਿੰਘ
ਲਾਈਨ ਦੀ ਲੰਬਾਈ 20 ਮੀਟਰ ਵਧ ਜਾਵੇਗੀ।
2) 220ਕੇਵੀ ਐਚਪੀਸੀਐਲ ਮਿੱਤਲ ਐਨਰਜੀ ਲਿਮਟਿਡ-ਬਹਿਮਣ
ਜੱਸਾ ਸਿੰਘ ਲਾਈਨ ਦੀ ਲੰਬਾਈ 1.584 ਕਿ.ਮੀ. ਹੈ।ਅਤੇ 220 ਕੇਵੀ
ਜੀਐਨਡੀਟੀਪੀ-ਬਹਿਮਨ ਜੱਸਾ ਸਿੰਘ ਲਾਈਨ ਦੀ ਲੰਬਾਈ1.554
ਕਿ.ਮੀ. ਹੈ।ਤਜਵੀਜ਼ ਕੀਤੀ ਲਾਈਨ ਪਿੰਡ ਸੰਗਤ ਖੁਰਦ ਸੰਗਤ
ਖੁਰਦ, ਬਹਿਮਨ ਜੱਸਾ ਸਿੰਘ (ਜਿਲ੍ਹਾ ਬਠਿੰਡਾ ਦੀ ਜਮੀਨ/ਹੱਦ
ਵਿੱਚੋਂ ਲੰਘੇਗੀ।
4 ਼ ਪ੍ਰਪੋਜ਼ਡ ਰੂਟ ਪਲਾਨ ਆਫ ਫੋਲਵਿੰਗ ਲਾਈਨਸ ਡਿਊ ਟੂ ਸ਼ਿਫਟਿੰਗ
ਆਫ ਬਸ ਬਾਰ ਐਟ 220ਕੇਵੀ ਸਬ ਸਟੇਸ਼ਨ ਘੁਬਾਇਆ :-
1) ਮੌਜੂਦਾ 220ਕੇਵੀ ਸਿੰ/ਸਰਕਟ ਆਨ ਡਬਲ ਸਰਕਟ ਲਾਈਨ
ਫਰਾਮ 220ਕੇਵੀ ਸਬ ਸਟੇਸ਼ਨ ਸ੍ਰੀ ਮੁਕਤਸਰ ਸਾਹਿਬ ਤੋਂPART III] PUNJAB GOVT. GAZ., FEBRUARY 28, 2025 (PHGN 9, 1946 SAKA) 79 220ਕੇਵੀ ਸਬ ਸਟੇਸ਼ਨ ਘੁਬਾਇਆ ' ਤੇ ਤਬਦੀਲ ਕਰਨਾ।
2) ਮੌਜੂਦਾ 220ਕੇਵੀ ਡਬਲ ਸਰਕਟ ਆਨ ਡਬਲ ਸਰਕਟ ਲਾਈਨ
ਫਰਾਮ 400ਕੇਵੀ ਸਬ- ਸਟੇਸ਼ਨ ਸ੍ਰੀ ਮੁਕਤਸਰ ਸਾਹਿਬ ਤੋਂ
220ਕੇਵੀ ਸਬ ਸਟੇਸ਼ਨ ਘੁਬਾਇਆ ' ਤੇ ਤਬਦੀਲ ਕਰਨਾ।
1) 220ਕੇਵੀ ਸਬ-ਸਟੇਸ਼ਨ ਮੁਕਤਸਰ ਸਾਹਿਬ-220ਕੇਵੀ ਸਬ ਸਟੇਸ਼ਨ ਲਾਈਨ ਦੀ 420
ਘੁਬਾਇਆ ਸਿੰਗਲ ਸਰਕਟ ਆਨ ਡਬਲ ਸਰਕਟ ਲਾਈਨ, ਮੌਜੂਦਾ ਲੰਬਾਈ 67ਮੀ
ਟੀਐਲਨੰ: 112, 113 ਅਤੇ 114 ਨੂੰ ਡਿਸਮੈਂਟਲ ਕਰਕੇ ਟੀਐਲ ਘੱਟ ਜਾਵੇਗੀ।
ਨੰ:111, 112 ਅਤੇ 113 ਨਵੀਂ ਜਗ੍ਹਾ ਲਾਉਣ ਦੀ ਤਜਵੀਜ਼
ਕੀਤੀ ਗਏ ਹਨ। ਤਜਵੀਜ਼ ਕੀਤੀ ਲਾਈਨ ਪਿੰਡ ਘੁਬਾਇਆ
(ਜਿਲ੍ਹਾ ਫਾਜ਼ਿਲਕਾ) ਦੀ ਜਮੀਨ/ ਹੱਦ ਵਿੱਚੋਂ ਲੰਘੇਗੀ।
2) 400ਕੇਵੀ ਮੁਕਤਸਰ ਸਾਹਿਬ-220ਕੇਵੀ ਸਬ ਸਟੇਸ਼ਨ ਘੁਬਾਇਆ ਲਾਈਨ ਦੀ 420
ਲਾਈਨ, ਮੌਜੂਦਾ ਟੀਐਲ ਨੰ: 121 ਅਤੇ 122 ਨੂੰ ਬਦਲ ਕੇ ਲੰਬਾਈ 78ਮੀ
ਟੀਐਲ ਨੰ:121 ਅਤੇ 122 ਨਵੀਂ ਜਗ੍ਹਾ ਲਾਉਣ ਦੀ ਤਜ਼ਵੀਜ਼ ਘੱਟ ਜਾਵੇਗੀ।
ਕੀਤੇ ਗਏ ਹਨ। ਤਜਵੀਜ਼ ਕੀਤੀ ਲਾਈਨ ਪਿੰਡ ਘੁਬਾਇਆ
(ਜਿਲ੍ਹਾ ਫਾਜ਼ਿਲਕਾ) ਦੀ ਜਮੀਨ/ ਹੱਦ ਵਿੱਚੋਂ ਲੰਘੇਗੀ।
5 ਼ ਰੀਗਾਰਡਿੰਗ ਰੂਟ ਪਲਾਨ ਫਾਰ ਸ਼ਿਫਟਿੰਗ ਆਫ ਯੂਟੀਲਿਟੀਸ ਕਮਿੰਗ
ਇਨ ROW ਫਾਰ ਫਗਵਾੜਾ-ਹੁਸ਼ਿਆਰਪੁਰ ਰੋਡ ਇਨਕਲੁਡਿੰਗ
ਫਗਵਾੜਾ ਅਤੇ ਹੁਸ਼ਿਆਰਪੁਰ ਬਾਈਪਾਸ (ਐਨਐਚ-344ਬੀ)।
1) ਰੇਜਿੰਗ/ਸ਼ਿਫਟਿੰਗ ਆਫ 132ਕੇਵੀ ਫਗਵਾੜਾ-ਬੰਗਾ ਲਾਈਨ ਐਟ
ਚੇਨਜ਼ 8 ਼200ਕਿ ਼ਮੀ ਼
2) ਰੇਜਿੰਗ/ਸ਼ਿਫਟਿੰਗ ਆਫ 132ਕੇਵੀ ਬੀਬੀਐਮਬੀ-ਜਲੰਧਰ-ਫਗਵਾੜਾ
ਲਾਈਨ ਐਟ ਚੇਨਜ਼ 6 ਼900ਕਿ ਼ਮੀ ਼
3) ਰੇਜਿੰਗ/ਸ਼ਿਫਟਿੰਗ ਆਫ 132ਕੇਵੀ ਫਗਵਾੜਾ-ਗੋਰਾਇਆ ਲਾਈਨ
ਸਰਕਟ-1 ਐਟ ਚੇਨਜ਼ 2 ਼200ਕਿ ਼ਮੀ ਼
4) ਰੇਜਿੰਗ/ਸ਼ਿਫਟਿੰਗ ਆਫ 132ਕੇਵੀ ਫਗਵਾੜਾ-ਗੋਰਾਇਆ ਲਾਈਨ
ਸਰਕਟ-2 ਐਟ ਚੇਨਜ਼ 2 ਼100ਕਿ ਼ਮੀ ਼
5) ਰੇਜਿੰਗ/ਸ਼ਿਫਟਿੰਗ ਆਫ 220ਕੇਵੀ ਗੋਰਾਇਆ-ਜਾਡਲਾ ਐਂਡ
ਜਮਸ਼ੇਰ-ਬੰਗਾ ਲਾਈਨ ਐਟ ਚੇਨਜ਼ 1 ਼850ਕਿ ਼ਮੀ ਼
1) 132ਕੇਵੀ ਫਗਵਾੜਾ-ਬੰਗਾ ਲਾਈਨ ਦੀ ਰੇਜਿੰਗ/ ਸ਼ਿਫਟਿੰਗ ਕੋਈ 220
ਲਈ 3 ਨੰ: ਮੌਜੂਦਾ ਟਾਵਰ ਟੀਐਲ ਨੰ: 9, 9ਏ ਅਤੇ 10 ƒ ਤਬਦੀਲੀ
ਡਿਸਮੈਂਟਲ ਕਰਕੇ 3 ਨੰ: ਨਵੇਂ ਟਾਵਰ ਪ੍ਰੋਪ ਟੀਐਲ ਨੰ: 9 ਨਹੀਂ
(2ਡੀ30), 10 ਅਤੇ 11(2ਡੀ60O9ਮੀ) ਨੂੰ ਨਵੀਂ ਜਗ੍ਹਾ ਲਾਉਣ
ਦੀ ਤਜਵੀਜ਼ ਕੀਤੀ ਗਈ ਹੈ। ਤਜਵੀਜ਼ ਕੀਤੀ ਲਾਈਨ ਪਿੰਡ
ਮੰਢੇਲੀ (ਜਿਲ੍ਹਾ ਕਪੂਰਥਲਾ) ਦੀ ਜਮੀਨ/ ਹੱਦ ਵਿੱਚੋਂ ਲੰਘੇਗੀ।
2) 132ਕੇਵੀ ਬੀਬੀਐਮਬੀ ਜਲੰਧਰ-ਫਗਵਾੜਾ ਲਾਈਨ ਦੀ ਰੇਜਿੰਗ/ ਕੋਈ 220
ਸ਼ਿਫਟਿੰਗ ਲਈ 3 ਨੰ: ਮੌਜੂਦਾ ਯੂ ਟਾਈਪ ਟਾਵਰ ਟੀਐਲ ਨੰ: ਤਬਦੀਲੀ
159, 160 ਅਤੇ 161 ਨੂੰ ਡਿਸਮੈਂਟਲ ਕਰਕੇ 3 ਨੰ: ਨਵੇਂ ਟਾਵਰ ਪ੍ਰੋਪ ਨਹੀਂ80 PUNJAB GOVT. GAZ., FEBRUARY 28, 2025 (PHGN 9, 1946 SAKA) PART III] ਟੀਐਲ ਨੰ: 159 (2ਡੀ30), 160 ਅਤੇ 161(2ਡੀ60O3ਮੀ) ਨੂੰ ਨਵੀਂ
ਜਗ੍ਹਾ ਲਾਉਣ ਦੀ ਤਜਵੀਜ਼ ਕੀਤੀ ਗਈ ਹੈ। ਤਜਵੀਜ਼ ਕੀਤੀ
ਲਾਈਨ ਪਿੰਡ ਭੁੱਲਾ ਰਾਏ (ਜਿਲ੍ਹਾ ਕਪੂਰਥਲਾ) ਦੀ ਜਮੀਨ/ ਹੱਦ
ਵਿੱਚੋਂ ਲੰਘੇਗੀ।
3) 132ਕੇਵੀ ਫਗਵਾੜਾ-ਗੋਰਾਇਆ ਰੇਲਪੋਲ ਲਾਈਨ ਸਰਕਟ-1 ਕੋਈ 220
ਦੀ ਰੇਜਿੰਗ/ ਸ਼ਿਫਟਿੰਗ ਲਈ 3 ਨੰ: ਮੌਜੂਦਾ ਟੀਐਲ ਨੰ: 300, ਤਬਦੀਲੀ
301 ਅਤੇ 302 ਨੂੰ ਡਿਸਮੈਂਟਲ ਕਰਕੇ 3 ਨੰ: ਨਵੇਂ ਟਾਵਰ ਪ੍ਰੋਪ ਨਹੀਂ
ਟੀਐਲ ਨੰ: 300 ਅਤੇ 301 (2ਡੀ60), 302 (2ਡੀ60O6ਮੀ)
ਅਤੇ 2 ਨੰ: ਗੈਂਟਰੀਆਂ ਨੂੰ ਨਵੀਂ ਜਗ੍ਹਾ ਲਾਉਣ ਦੀ ਤਜਵੀਜ਼ ਕੀਤੀ
ਗਈ ਹੈ।ਤਜਵੀਜ਼ ਕੀਤੀ ਲਾਈਨ ਪਿੰਡ ਵਿਰਕਾ (ਜਿਲ੍ਹਾ ਕਪੂਰਥਲਾ)
ਦੀ ਜਮੀਨ/ ਹੱਦ ਵਿੱਚੋਂ ਲੰਘੇਗੀ।
4) 132ਕੇਵੀ ਫਗਵਾੜਾ-ਗੋਰਾਇਆ ਸਰਕਟ-2 ਲਾਈਨ ਦੀ ਰੇਜਿੰਗ/ ਕੋਈ 220
ਸ਼ਿਫਟਿੰਗ ਲਈ 2 ਨੰ: ਮੌਜੂਦਾ ਟਾਵਰ ਟੀਐਲ ਨੰ:131ਏ(2ਡੀ60) ਤਬਦੀਲੀ
ਅਤੇ 131ਬੀ(2ਡੀ60O3ਮੀ) ਅਤੇ 2 ਨੰ: ਗੈਂਟਰੀਆਂ ਨੂੰ ਨਵੀਂ ਜਗ੍ਹਾ ਨਹੀਂ
ਲਾਉਣ ਦੀ ਤਜਵੀਜ਼ ਕੀਤੀ ਗਈ ਹੈ।
ਤਜਵੀਜ਼ ਕੀਤੀ ਲਾਈਨ ਪਿੰਡ ਵਿਰਕਾ (ਜਿਲ੍ਹਾ ਕਪੂਰਥਲਾ) ਦੀ
ਜਮੀਨ / ਹੱਦ ਵਿੱਚੋਂ ਲੰਘੇਗੀ।
5) 220ਕੇਵੀ ਗੋਰਾਇਆ-ਜਾਡਲਾ ਅਤੇ ਜਮਸ਼ੇਰ-ਬੰਗਾ ਲਾਈਨ ਦੀ ਕੋਈ 420
ਰੇਜਿੰਗ/ ਸ਼ਿਫਟਿੰਗ ਲਈ 1 ਨੰ: ਮੌਜੂਦਾ ਟਾਵਰ ਟੀਐਲ ਨੰ:255 ਤਬਦੀਲੀ
ਨੂੰ ਡਿਸਮੈਂਟਲ ਕਰਕੇ 1 ਨੰ: ਨਵੇਂ ਟਾਵਰ ਪ੍ਰੋਪ ਟੀਐਲ ਨੰ: 255 ਨਹੀਂ
(2ਡੀ60O6ਮੀ) ਨੂੰ ਨਵੀਂ ਜਗ੍ਹਾ ਲਾਉਣ ਦੀ ਤਜਵੀਜ਼ ਕੀਤੀ ਗਈ ਹੈ।
ਤਜਵੀਜ਼ ਕੀਤੀ ਲਾਈਨ ਪਿੰਡ ਵਿਰਕਾ (ਜਿਲ੍ਹਾ ਕਪੂਰਥਲਾ) ਦੀ
ਜਮੀਨ/ ਹੱਦ ਵਿੱਚੋਂ ਲੰਘੇਗੀ।
6 ਼ ਰੂਟ ਪਲਾਨ ਫਾਰ ਕਨੈਕਟਿੰਗ 132ਕੇਵੀ ਸਿੰਗਲ ਸਰਕਟ ਵਡਾਲਾ ਲਾਈਨ ਦੀ 220
ਗ੍ਰੰਥੀਆਂ-ਕੋਟ ਸੂਰਤ ਮੱਲੀ ਵਿਦ ਪ੍ਰਪੋਜ਼ 132ਕੇਵੀ ਸਬ-ਸਟੇਸ਼ਨ ਬਟਾਲਾ ਲੰਬਾਈ 1.324
ਸ਼ੂਗਰ ਮਿਲ ਲਾਈਨ।
ਕਿ.ਮੀ. ਹੈ।
1) 220ਕੇਵੀ ਡਬਲ ਸਰਕਟ ਵਡਾਲਾ ਗ੍ਰੰਥੀਆਂ-ਕੋਟ ਸੂਰਤ ਮਲੀ
ਅਤੇ ਵਡਾਲਾ ਗ੍ਰੰਥੀਆਂ- ਫਤਿਹਗੜ੍ਹ ਚੂੜੀਆਂ ਲਾਈਨ, 1 ਨੰ:
ਮੌਜੂਦਾ ਟਾਵਰ ਟੀਐਲ ਨੰ: 24 ਨੂੰ ਡਿਸਮੈਂਟਲ ਕਰਕੇ 2 ਨੰ:
ਨਵੇਂ ਟਾਵਰ ਟੀਐਲ ਨੰ: 24 ਅਤੇ 24ਏ ਨੂੰ ਨਵੀਂ ਜਗ੍ਹਾ ਲਾਉਣ
ਦੀ ਤਜਵੀਜ਼ ਕੀਤੀ ਗਈ ਹੈ।ਤਜਵੀਜ਼ ਕੀਤੀ ਲਾਈਨ ਦਾ ਹਿੱਸਾ
ਸੋਧਪੁਰ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਦੀ ਜਮੀਨ/ਹੱਦ ਵਿੱਚੋਂ ਲੰਘੇਗਾ।
7 ਼ ਰੀਗਾਰਡਿੰਗ ਰੂਟ ਪਲਾਨ ਫਾਰ ਰੇਜ਼ਿੰਗ/ਸ਼ਿਫਟਿੰਗ ਆਫ 132ਕੇਵੀ
ਰੋਪੜ-ਘੁਲਾਲ ਡ/ਸ ਆਨ ਡ/ਸ ਲਾਈਨ ਕਿ ਼ਮੀ ਼ 0800-0830
ਲੁਧਿਆਣਾ ਰੂਪ ਨਗਰ ਰੋਡ ਸਪੁਰ ਟੂ ਖਰੜ ਅੰਡਰ ਭਾਰਤਮਾਲਾ ਪਰੀਯੋਜਨਾ
ਇਨ ਦੇ ਸਟੇਟ ਆਫ ਪੰਜਾਬ ਆਨ ਹਾਈਬਰੀਡ ਐਨਯੂਟੀ ਮੋਡ।
PART III] PUNJAB GOVT. GAZ., FEBRUARY 28, 2025 (PHGN 9, 1946 SAKA) 811) 2 ਨੰ: ਮੌਜੂਦਾ ਟਾਵਰ ਟੀਐਲ ਨੰ: 217 ਅਤੇ 218 ਨੂੰ ਡਿਸਮੈਂਟਲ ਕੋਈ 420
ਕਰਕੇ ਨੰ: ਨਵੇਂ ਟਾਵਰ ਨਵੀਂ ਜਗ੍ਹਾ ਲਾਉਣ ਦੀ ਤਜਵੀਜ਼ ਕੀਤੀ ਤਬਦੀਲੀ
ਗਈ ਹੈ।
ਨਹੀ
ਤਜਵੀਜ਼ ਕੀਤੀ ਲਾਈਨ ਹੇਠ ਲਿਖੇ ਪਿੰਡਾਂ ਦੀ ਜਮੀਨ/ ਹੱਦ ਵਿੱਚੋਂ
ਲੰਘੇਗੀ:-
1) ਬੱਸੀ ਗੁਜਰਾਂ 2) ਕਟਲੋਰ 3) ਕੰਧੋਲਾ 4) ਟੱਪਰੀਆਂ
(ਜਿਲ੍ਹਾ ਰੂਪਨਗਰ)।
8 ਼ ਰੂਟ ਪਲਾਨ ਫਾਰ ਲੀਲੋ ਆਫ ਵਨ ਸਰਕਟ ਆਫ 220ਕੇਵੀ ਲਾਈਨ ਦੀ 420
ਪੀਜੀਸੀਆਈਐਲ ਜਲੰਧਰ- ਦਸੂਹਾ ਲਾਈਨ ਐਟ ਪ੍ਰਪੋਜਡ ਲੰਬਾਈ 3.224
220ਕੇਵੀ ਸ/ਸ ਟਾਂਡਾ (ਅਪਗ੍ਰੇਡੇਸ਼ਨ ਫਰਾਮ 132ਕੇਵੀ)। ਕਿ.ਮੀ ਹੈ।
ਤਜਵੀਜ਼ ਕੀਤੀ ਲਾਈਨ ਹੇਠ ਲਿਖੇ ਪਿੰਡਾਂ ਦੀ ਜਮੀਨ/ ਹੱਦ ਵਿੱਚੋਂ
ਲੰਘੇਗੀ:-
1)ਸੈਦਪੁਰ 2) ਦੱਤਾ 3) ਖੱਖ 4) ਝਾਂਸਾ 5) ਢਡਿਆਲਾ 6)ਟਾਂਡਾ
(ਜਿਲ੍ਹਾ ਹੁਸ਼ਿਆਰਪੁਰ)।
9 ਼ ਰੀਗਾਰਡਿੰਗ ਰੂਟ ਪਲਾਨ ਫਾਰ ਸ਼ਿਫਟਿੰਗ ਆਫ ਯੂਟੀਲਿਟੀਸ ਕਮਿੰਗ
fJ B ROW ਫਾਰ ਫਗਵਾੜਾ-ਹੁਸ਼ਿਆਰਪੁਰ ਰੋਡ ਇਨਕਲੁਡਿੰਗ ਇਨ
ਫਗਵਾੜਾ ਅਤੇ ਹੁਸ਼ਿਆਰਪੁਰ ਬਾਈਪਾਸ (ਐਨਐਚ-344ਬੀ)।
1) ਰੇਜਿੰਗ/ਸ਼ਿਫਟਿੰਗ ਆਫ 220ਕੇਵੀ ਜਮਸ਼ੇਰ-ਮਾਹਿਲਪੁਰ ਅਤੇ
ਜਮਸ਼ੇਰ-ਰੇਹਾਨਾ ਜੱਟਾਂ ਲਾਈਨ ਐਟ ਚੇਨਜ਼ 13100ਮੀ ਼।
2) ਰੇਜਿੰਗ/ਸ਼ਿਫਟਿੰਗ ਆਫ 220ਕੇਵੀ ਜਾਡਲਾ-ਗੋਰਾਇਆ ਅਤੇ
ਗੋਰਾਇਆ-ਜਮਸ਼ੇਰ ਲਾਈਨ ਐਟ ਚੇਨਜ਼ 1650ਮੀ ਼।
3) ਰੇਜਿੰਗ/ਸ਼ਿਫਟਿੰਗ ਆਫ 132ਕੇਵੀ ਹੁਸ਼ਿਆਰਪੁਰ-ਮਾਹਿਲਪੁਰ
ਸਰਕਟ-1 ਲਾਈਨ ਐਟ ਚੇਨਜ਼ 38600ਮੀ ਼।
1) 220ਕੇਵੀ ਜਮਸ਼ੇਰ-ਮਾਹਿਲਪੁਰ ਅਤੇ ਜਮਸ਼ੇਰ-ਰੇਹਾਨਾ ਜੱਟਾਂ ਕੋਈ 420
ਲਾਈਨ ਦੀ ਰੇਜਿੰਗ/ ਸ਼ਿਫਟਿੰਗ ਲਈ 1 ਨੰ: ਮੌਜੂਦਾ ਟਾਵਰ ਤਬਦੀਲੀ
ਟੀਐਲ ਨੰ: 85 ਨੂੰ ਡਿਸਮੈਂਟਲ ਕਰਕੇ 2 ਨੰ: ਨਵੇਂ ਟਾਵਰ ਨਹੀ
ਪ੍ਰੋਪ ਟੀਐਲ ਨੰ: 85 ਅਤੇ 85ਏ ਨੂੰ ਨਵੀਂ ਜਗ੍ਹਾ ਲਾਉਣ ਦੀ
ਤਜਵੀਜ਼ ਕੀਤੀ ਗਈ ਹੈ।ਤਜਵੀਜ਼ ਕੀਤੀ ਲਾਈਨ ਪਿੰਡ ਸਾਹਨੀ,
ਰਾਵਲਪਿੰਡੀ (ਜਿਲ੍ਹਾ ਹੁਸ਼ਿਆਰਪੁਰ)।ਦੀ ਜਮੀਨ/ਹੱਦ ਵਿੱਚੋਂ ਲੰਘੇਗੀ।
2) 220ਕੇਵੀ ਜਾਡਲਾ-ਗੋਰਾਇਆ ਅਤੇ ਜਮਸ਼ੇਰ-ਗੋਰਾਇਆ ਡ/ਸ ਕੋਈ 420
ਲਾਈਨ ਦੀ ਰੇਜਿੰਗ/ ਸ਼ਿਫਟਿੰਗ ਲਈ 1 ਨੰ: ਮੌਜੂਦਾ ਟਾਵਰ ਟੀਐਲ ਤਬਦੀਲੀ
ਨੰ: 2 ਨੂੰ ਡਿਸਮੈਂਟਲ ਕਰਕੇ 2 ਨੰ: ਨਵੇਂ ਟਾਵਰ ਪ੍ਰੋਪ ਟੀਐਲ ਨੰ:2 ਨਹੀ
ਅਤੇ 2ਏ ਨੂੰ ਨਵੀਂ ਜਗ੍ਹਾ ਲਾਉਣ ਦੀ ਤਜਵੀਜ਼ ਕੀਤੀ ਗਈ ਹੈ।
ਤਜਵੀਜ਼ ਕੀਤੀ ਲਾਈਨ ਪਿੰਡ ਪੱਡੀ ਖਾਲਸਾ, ਵਿਰਕ(ਜਿਲ੍ਹਾ ਕਪੂਰਥਲਾ)
ਦੀ ਜਮੀਨ/ਹੱਦ ਵਿੱਚੋਂ ਲੰਘੇਗੀ।
3) 132ਕੇਵੀ ਹੁਸ਼ਿਆਰਪੁਰ-ਮਾਹਿਲਪੁਰ ਸਰਕਟ-2 ਸਿੰਗਲ ਸਰਕਟ ਕੋਈ 420
ਲਾਈਨ ਦੀ ਰੇਜਿੰਗ/ ਸ਼ਿਫਟਿੰਗ ਲਈ 2 ਨੰ: ਮੌਜੂਦਾ ਟਾਵਰ ਟੀਐਲ ਤਬਦੀਲੀ82 PUNJAB GOVT. GAZ., FEBRUARY 28, 2025 (PHGN 9, 1946 SAKA) PART III] ਨੰ: 26 ਅਤੇ 27 ƒ ਡਿਸਮੈਂਟਲ ਕਰਕੇ 2 ਨੰ: ਨਵੇਂ ਟਾਵਰ ਨਵੀ ਨਹੀ
ਜਗ੍ਹਾ ਲਾਉਣ ਦੀ ਤਜਵੀਜ਼ ਕੀਤੀ ਗਈ ਹੈ।ਤਜਵੀਜ਼ ਕੀਤੀ
ਲਾਈਨ ਪਿੰਡ ਅੱਟਲਗੜ੍ਹ(ਜਿਲ੍ਹਾ ਹੁਸ਼ਿਆਰਪੁਰ) ਦੀ ਜਮੀਨ/ਹੱਦ
ਵਿੱਚੋਂ ਲੰਘੇਗੀ।
10 ਼ ਰੂਟ ਪਲਾਨ ਫਾਰ ਲੀਲੋ ਆਫ 220ਕੇਵੀ ਮਲੌਟ-ਅਬੋਹਰ ਲਾਈਨ ਐਟ ਲਾਈਨ ਦੀ 420
220ਕੇਵੀ ਸਵਿੱਚਿੰਗ ਸਟੇਸ਼ਨ ਬਹਾਵਲ ਬੱਸੀ। ਲੰਬਾਈ 2.052
ਤਜਵੀਜ਼ ਕੀਤੀ ਲਾਈਨ ਪਿੰਡ ਕੇਰਾ ਖੇੜਾ, ਬਹਾਵਲ ਬੱਸੀ ਕਿ.ਮੀ ਹੈ।
(ਜਿਲ੍ਹਾ ਅਬੋਹਰ) ਦੀ ਜਮੀਨ/ ਹੱਦ ਵਿੱਚੋਂ ਲੰਘੇਗੀ।
11 ਼ਰੂਟ ਪਲਾਨ ਫਾਰ ਵੇਰੀਅਸ ਲਾਈਨ :-
1) ਰੇਜਿੰਗ/ਸ਼ਿਫਟਿੰਗ ਆਫ 220ਕੇਵੀ ਡ/ਸ ਆਨ ਡ/ਸ ਲਾਈਨ
ਲਹਿਰਾ ਬਾਜਾਖਾਨਾ (ਚੇਨੇਜ਼ 115O700 ਕਿ ਼ਮੀ ਼)।
1) 220ਕੇਵੀ ਡ/ਸ ਆਨ ਡ/ਸ ਜੀਐਚਟੀਪੀ ਲਹਿਰਾ ਬਾਜਾਖਾਨਾ ਕੋਈ 420
ਲਾਈਨ ਦੀ ਰੇਜਿੰਗ/ ਸ਼ਿਫਟਿੰਗ ਲਈ 1 ਨੰ: ਮੌਜੂਦਾ ਤਬਦੀਲੀ
ਟਾਵਰ ਟੀਐਲ ਨੰ: 6 ਨੂੰ ਡਿਸਮੈਂਟਲ ਕਰਕੇ 2 ਨੰ: ਨਵੇਂ ਟਾਵਰ ਨਹੀ
ਪ੍ਰੋਪ ਟੀਐਲ ਨੰ: 5 ਏ ਅਤੇ 6 ਨੂੰ ਨਵੀਂ ਜਗ੍ਹਾ ਲਾਉਣ ਦੀ
ਤਜਵੀਜ਼ ਕੀਤੀ ਗਈ ਹੈ।
ਤਜਵੀਜ਼ ਕੀਤੀ ਲਾਈਨ ਪਿੰਡ ਲਹਿਰਾ ਮੁਹੱਬਤ, ਲਹਿਰਾ ਬੇਗਾ
(ਜਿਲ੍ਹਾ ਬਠਿੰਡਾ) ਦੀ ਜਮੀਨ/ਹੱਦ ਵਿੱਚੋਂ ਲੰਘੇਗੀ।
12 ਼ ਰੀਵਾਇਜ਼ਡ ਰੂਟ ਪਲਾਨ ਫਾਰ ਦ ਵਰਕ ਆਫ 220ਕੇਵੀ ਡ/ਸ ਲਾਈਨ ਦੀ 420
ਲਾਈਨ ਫਰਾਮ 400ਕੇਵੀ ਸ/ਸ ਧਨਾਨਸੂ ਟੂ ਟਾਟਾ ਸਟੀਲ ਪਲਾਂਟ, ਲੰਬਾਈ 4.919
ਕੰਡਿਆਣਾ ਖੁਰਦ (ਕੰਟਰੀਬਿਊਟਰੀ ਵਰਕ)। ਕਿ.ਮੀ ਹੈ।
ਤਜਵੀਜ਼ ਕੀਤੀ ਲਾਈਨ ਹੇਠ ਲਿਖੇ ਪਿੰਡਾਂ ਦੀ ਜਮੀਨ/ਹੱਦ ਵਿੱਚੋਂ
ਲੰਘੇਗੀ:-
1) ਬੌਂਕੜ 2) ਮੱਛੀਆਂ ਖੁਰਦ 3) ਕੰਡਿਆਣਾ ਕਲਾਂ
4) ਕੰਡਿਆਣਾ ਖੁਰਦ 5) ਧੰਨਾਨਸੂ (ਜਿਲ੍ਹਾ ਲੁਧਿਆਣਾ)।
13 ਼ ਰੂਟ ਪਲਾਨ ਫਾਰ 220ਕੇਵੀ ਐਮੀਨੇਟਿਡ ਫਰਾਮ 400ਕੇਵੀ ਸ/ਸ ਲਾਈਨ ਦੀ 420
ਨਕੋਦਰ ਟੂ ਨਕੋਦਰ ਰੇਲਵੇ ਟਰੈਕਸ਼ਨ ਸ/ਸਟੇਸ਼ਨ। ਲੰਬਾਈ 2.782
ਤਜਵੀਜ਼ ਕੀਤੀ ਲਾਈਨ ਹੇਠ ਲਿਖੇ ਪਿੰਡਾਂ ਦੀ ਜਮੀਨ/ਹੱਦ ਵਿੱਚੋਂ ਕਿ.ਮੀ ਹੈ।
ਲੰਘੇਗੀ:-
1) ਚੱਕ ਖੁਰਦ 2) ਗੋਹੀਰ 3) ਢੇਰੀਆਂ 4) ਸ਼ਰਕਪੁਰ
5) ਬੋਧਾ ਰਾਏ 6) ਚੱਕ ਮੁਘਲਾਨੀ 7) ਜਵੰਦੇ 8) ਮੀਰਾਂਪੁਰ
9) ਮਾਂਹੁਵਾਲ 10) ਨਕੋਦਰ (ਜਿਲ੍ਹਾ ਜਲੰਧਰ)।
14 ਼ ਰੀਵਾਇਜ਼ਡ ਰੂਟ ਪਲਾਨ ਫਾਰ ਲੀਲੋ ਆਫ 220ਕੇਵੀ ਸ/ਸ ਲਾਈਨ ਦੀ 420
ਮੁਹਾਲੀ-1 ਟੂ ਲਾਲੜੂ ਐਟ 220ਕੇਵੀ ਸ/ਸ ਮੁਹਾਲੀ-2। ਲੰਬਾਈ 0.348
1) 220ਕੇਵੀ ਮੁਹਾਲੀ-ਡੇਰਾਬੱਸੀ ਲੀਲੋ ਐਟ ਮੁਹਾਲੀ-2 ਲਾਈਨ ਕਿਮੀ ਅਤੇ
ਦੇ 8 ਨੰ: ਮੌਜੂਦਾ ਡ/ਸ ਟਾਵਰ ਟੀਐਲ ਨੰ: 14ਏ, 14ਬੀ, 14ਸੀ, 0.579ਕਿਮੀ ਹੈ।
PART III] PUNJAB GOVT. GAZ., FEBRUARY 28, 2025 (PHGN 9, 1946 SAKA) 8314ਡੀ,15, 15ਏ, 15ਬੀ, 15ਸੀ, 15ਡੀ ਅਤੇ ਆਈਡਲ ਟਾਵਰ
2ਡੀ 2 ਟਾਈਪ ਨੂੰ ਡਿਸਮੈਂਟਲ ਕੀਤਾ ਗਿਆ ਹੈ।
ਤਜਵੀਜ਼ ਕੀਤੀ ਲਾਈਨ ਸੈਕਟਰ-80, ਐਸਏਐਸ ਨਗਰ,
ਮੁਹਾਲੀ ਦੀ ਜਮੀਨ/ਹੱਦ ਵਿੱਚੋਂ ਲੰਘੇਗੀ)।
15 ਼ ਰੀਗਾਰਡਿੰਗ ਰੂਟ ਪਲਾਨ ਫਾਰ ਸ਼ਿਫਟਿੰਗ ਆਫ 132ਕੇਵੀ
ਰੋਪੜ-ਖਰੜ ਸਿੰਗਲ ਸਰਕਟ ਆਨ ਸਿੰਗਲ ਸਰਕਟ ਲਾਈਨ।
1) 132ਕੇਵੀ ਰੋਪੜ-ਖਰੜ ਸਿੰਗਲ ਸਰਕਟ ਆਨ ਸਿੰਗਲ ਸਰਕਟ ਕੋਈ ਤਬਦੀਲੀ 220
ਲਾਈਨ ਦੀ ਰੇਜਿੰਗ/ ਸ਼ਿਫਟਿੰਗ ਲਈ 3 ਨੰ: ਮੌਜੂਦਾ ਟਾਵਰ ਟੀਐਲ ਨਹੀ
ਨੰ: 68, 69 ਅਤੇ 70 ਨੂੰ ਡਿਸਮੈਂਟਲ ਕਰਕੇ 3 ਨੰ: ਨਵੇਂ ਟਾਵਰ
68, 69 ਅਤੇ 70 ਨਵੀਂ ਜਗ੍ਹਾ ਲਾਉਣ ਦੀ ਤਜਵੀਜ਼ ਕੀਤੀ ਗਈ ਹੈ।
ਤਜਵੀਜ਼ ਕੀਤੀ ਲਾਈਨ ਹੇਠ ਲਿਖੇ ਪਿੰਡਾਂ ਦੀ ਜਮੀਨ/ਹੱਦ ਵਿੱਚੋਂ
ਲੰਘੇਗੀ:-
1) ਸਹੌੜਾ 2) ਹਸਨਪੁਰ (ਜਿਲ੍ਹਾ ਐਸਏਐਸ ਨਗਰ ਮੁਹਾਲੀ)।
16 ਼ ਰੀਗਾਰਡਿੰਗ ਰੂਟ ਪਲਾਨ ਫਾਰ ਸ਼ਿਫਟਿੰਗ ਆਫ 132ਕੇਵੀ
ਹੁਸ਼ਿਆਰਪੁਰ-ਮਾਹਿਲਪੁਰ ਸਰਕਟ ਨੰ:1 ਲਾਈਨ ਐਟ ਚੇਨੇਜ਼ 38700ਮੀ ਼।
2) 132 ਕੇਵੀ ਹੁਸ਼ਿਆਰਪੁਰ-ਮਾਹਿਲਪੁਰ ਸਰਕਟ-1 ਸਿੰਗਲ ਕੋਈ ਤਬਦੀਲੀ 220
ਸਰਕਟ ਲਾਈਨ ਦੀ ਰੇਜਿੰਗ/ ਸ਼ਿਫਟਿੰਗ ਲਈ 2 ਨੰ: ਮੌਜੂਦਾ ਨਹੀਂ
ਟਾਵਰ ਟੀਐਲ ਨੰ: 29 ਅਤੇ 30 ਨੂੰ ਡਿਸਮੈਂਟਲ ਕਰਕੇ 3 ਨੰ:ਨਵੇਂ
ਟਾਵਰ ਟੀਐਲ ਨੰ: 29, 29ਏ ਅਤੇ 30 ਨਵੀਂ ਜਗ੍ਹਾ ਲਾਉਣ ਦੀ ਤਜਵੀਜ਼
ਕੀਤੀ ਗਈ ਹੈ।ਤਜਵੀਜ਼ ਕੀਤੀ ਲਾਈਨ ਪਿੰਡ ਅਟਲਗੜ੍ਹ
(ਜਿਲ੍ਹਾ ਹੁਸ਼ਿਆਰਪੁਰ) ਦੀ ਜਮੀਨ/ਹੱਦ ਵਿਚੋਂ ਲੰਘੇਗੀ।
17 ਰੀਗਾਰਡਿੰਗ ਰੂਟ ਪਲਾਨਸ ਫਾਰ ਸ਼ਿਫਟਿੰਗ ਆਫ ਵੇਰੀਅਸ ਲਾਈਨਸ :-
1) ਰੇਜ਼ਿੰਗ/ਸ਼ਿਫਟਿੰਗ ਆਫ 400ਕੇਵੀ ਡ/ਸ ਤਲਵੰਡੀ ਸਾਬੋ-ਨਕੋਦਰ ਲਾਈਨ
ਐਟ ਚੇਨੇਜ਼ 51O030 ਼
2) ਰੇਜ਼ਿੰਗ/ਸ਼ਿਫਟਿੰਗ ਆਫ 220ਕੇਵੀ ਡ/ਸ ਜਮਾਲਪੁਰ-ਮੋਗਾ ਲਾਈਨ
ਐਟ ਚੇਨੇਜ਼ 58O000 ਼
3) ਰੇਜ਼ਿੰਗ/ਸ਼ਿਫਟਿੰਗ ਆਫ 220ਕੇਵੀ ਡ/ਸ ਮੋਗਾ-ਮਹਿਲਕਲਾਂ ਲਾਈਨ
ਐਟ ਚੇਨੇਜ਼ 63O590 ਼
4) ਰੇਜ਼ਿੰਗ/ਸ਼ਿਫਟਿੰਗ ਆਫ 132ਕੇਵੀ ਸਿੰ/ਸ ਆਨ ਸਿੰ/ਸ ਸਵੱਦੀ
ਕਲਾਂ-ਮੋਗਾ (ਸਰਕਟ-2) ਲਾਈਨ ਐਟ ਚੇਨੇਜ਼ 53O300.
1) 400ਕੇਵੀ ਤਲਵੰਡੀ ਸਾਬੋ-ਨਕੋਦਰ ਡ/ਸ ਲਾਈਨ ਦੀ ਰੇਜਿੰਗ/ਸ਼ਿਫਟਿੰਗ ਲਾਈਨ ਦੀ 520
ਲਈ 3 ਨੰ: ਮੌਜੂਦਾ ਟਾਵਰ ਟੀਐਲ ਨੰ: 298, 299 ਅਤੇ 300 ਲੰਬਾਈ 63 ਮੀ.
ƒ ਡਿਸਮੈਂਟਲ ਕਰਕੇ 4 ਨੰ: ਨਵੇਂ ਟਾਵਰ ਟੀਐਲ ਨੰ: 298, 299,300 ਅਤੇ ਵੱਧ ਜਾਵੇਗੀ।
301 ਨਵੀਂ ਜਗ੍ਹਾ ਲਾਉਣ ਦੀ ਤਜਵੀਜ਼ ਕੀਤੀ ਗਈ ਹੈ।ਤਜਵੀਜ਼ ਕੀਤੀ
ਲਾਈਨ ਪਿੰਡ ਰੌਲੀ (ਜਿਲ੍ਹਾ ਮੋਗਾ) ਦੀ ਜਮੀਨ/ਹੱਦ ਵਿਚੋਂ ਲੰਘੇਗੀ।
84 PUNJAB GOVT. GAZ., FEBRUARY 28, 2025 (PHGN 9, 1946 SAKA) PART III]2) 220ਕੇਵੀ ਡ/ਸ ਪੀਜੀਸੀਆਈਐਲ ਮੋਗਾ-ਅਜੀਤਵਾਲ ਐਂਡ ਕੋਈ ਬਦਲਾਅ 420
ਪੀਜੀਸੀਆਈਐਲ ਮੋਗਾ-ਬਦਨੀਕਲਾਂ ਲਾਈਨ ਦੀ ਰੇਜਿੰਗ/ ਨਹੀਂ
ਸ਼ਿਫਟਿੰਗ ਲਈ 1 ਨੰ: ਮੌਜੂਦਾ ਟਾਵਰ ਟੀਐਲ ਨੰ: 74 ਨੂੰ
ਡਿਸਮੈਂਟਲ ਕਰਕੇ 2 ਨੰ: ਨਵੇਂ ਟਾਵਰ ਟੀਐਲ ਨੰ: 73ਏ ਅਤੇ
74 ਨਵੀਂ ਜਗ੍ਹਾ ਲਾਉਣ ਦੀ ਤਜਵੀਜ਼ ਕੀਤੀ ਗਈ ਹੈ।
ਤਜਵੀਜ਼ ਕੀਤੀ ਲਾਈਨ ਪਿੰਡ ਡਾਲਾ (ਜਿਲ੍ਹਾ ਮੋਗਾ) ਦੀ
ਜਮੀਨ/ਹੱਦ ਵਿਚੋਂ ਲੰਘੇਗੀ।
3) 220ਕੇਵੀ ਡ/ਸ ਮੋਗਾ-ਮਹਿਲਕਲਾਂ ਲਾਈਨ ਦੀ ਰੇਜਿੰਗ/ ਕੋਈ ਬਦਲਾਅ 420
ਸ਼ਿਫਟਿੰਗ ਲਈ 1 ਨੰ: ਮੌਜੂਦਾ ਟਾਵਰ ਟੀਐਲ ਨੰ: 34 ਨੂੰ ਨਹੀਂ
ਡਿਸਮੈਂਟਲ ਕਰਕੇ 3 ਨੰ: ਨਵੇਂ ਟਾਵਰ ਟੀਐਲ ਨੰ:34,34ਏ
ਅਤੇ 34ਬੀ ਨਵੀਂ ਜਗ੍ਹਾ ਲਾਉਣ ਦੀ ਤਜਵੀਜ਼ ਕੀਤੀ ਗਈ ਹੈ।
ਤਜਵੀਜ਼ ਕੀਤੀ ਲਾਈਨ ਪਿੰਡ ਰਾਮੂਵਾਲਾ ਪੁਰਾਣਾ 2) ਰਾਮੂਵਾਲਾ
ਨਵਾਂ 3) ਰਾਮੂਵਾਲਾ ਹਰਚੋਕਾ (ਜਿਲ੍ਹਾ ਮੋਗਾ) ਦੀ ਜਮੀਨ/ਹੱਦ
ਵਿਚੋਂ ਲੰਘੇਗੀ।
4) 132ਕੇਵੀ ਸਿੰ/ਸ ਆਨ ਸਿੰ/ਸ ਸਵੱਦੀ ਕਲਾਂ-ਮੋਗਾ (ਸਰਕਟ-2) ਕੋਈ ਬਦਲਾਅ 220
ਲਾਈਨ ਦੀ ਰੇਜਿੰਗ/ ਸ਼ਿਫਟਿੰਗ ਲਈ 2 ਨੰ: ਮੌਜੂਦਾ ਟਾਵਰ ਨਹੀਂ
ਟੀਐਲ ਨੰ: 230 ਅਤੇ 231 ਨੂੰ ਡਿਸਮੈਂਟਲ ਕਰਕੇ 4 ਨੰ: ਨਵੇਂ
ਟਾਵਰ ਟੀਐਲ ਨੰ: 229ਏ, 230, 231 ਅਤੇ 231ਏ ਨਵੀਂ ਜਗ੍ਹਾ
ਲਾਉਣ ਦੀ ਤਜਵੀਜ਼ ਕੀਤੀ ਗਈ ਹੈ।ਤਜਵੀਜ਼ ਕੀਤੀ ਲਾਈਨ
ਪਿੰਡ ਚੁਘਾਵਾਂ 2) ਰੌਲੀ (ਜਿਲ੍ਹਾ ਮੋਗਾ) ਦੀ ਜਮੀਨ/ਹੱਦ ਵਿਚੋਂ
ਲੰਘੇਗੀ।
18 ਰੂਟ ਪਲਾਨ ਫਾਰ ਟੀਐਲ ਨੰ: 290-291 ਆਫ 132ਕੇਵੀ ਸ਼ਾਨਨ
ਕਾਂਗੜਾਂ ਪਠਾਨਕੋਟ ਅਤੇ ਕਾਂਗੜਾ ਮੈਮਨ ਲਾਈਨ।
1)2 ਨੰ: ਮੌਜੂਦਾ ਟਾਵਰ ਟੀਐਲ ਨੰ: 290 ਅਤੇ 291 ਨੂੰ ਡਿਸਮੈਂਟਲ ਲਾਈਨ ਦੀ 150
ਕਰਕੇ 2 ਨੰ: ਨਵੇਂ ਟਾਵਰ ਟੀਐਲ ਨੰ: 290 (2ਡੀ60O9ਮੀ) ਅਤੇ ਲੰਬਾਈ 1 ਮੀ.
291 (2ਡੀ60) ਨਵੀਂ ਜਗ੍ਹਾ ਲਾਉਣ ਦੀ ਤਜਵੀਜ਼ ਕੀਤੀ ਗਈ ਵਧ ਜਾਵੇਗੀ।
ਹੈ।ਤਜਵੀਜ਼ ਕੀਤੀ ਲਾਈਨ ਪਿੰਡ ਸੇਹਵਾਂ (ਜਿਲ੍ਹਾ ਕਾਂਗੜਾ) ਦੀ
ਜਮੀਨ/ਹੱਦ ਵਿਚੋਂ ਲੰਘੇਗੀ।
19 ਰੀਲੋਕੇਸ਼ਨ ਆਫ 01 ਨੰ: 66ਕੇਵੀ ਟਾਵਰ ਆਫ 66ਕੇਵੀ ਤਪਾ
ਸਰਕਟ-2 ਐਟ 220ਕੇਵੀ ਸ/ਸ ਹੰਡਿਆ।
1)1 ਨੰ: ਮੌਜੂਦਾ ਟਾਵਰ ਟੀਐਲ ਨੰ: 1ਏ ਨੂੰ ਡਿਸਮੈਂਟਲ ਕਰਕੇ ਨਵੀਂ ਕੋਈ ਬਦਲਾਅ 420
ਜਗ੍ਹਾ ਲਾਉਣ ਦੀ ਤਜਵੀਜ਼ ਕੀਤੀ ਗਈ ਹੈ।ਤਜਵੀਜ਼ ਕੀਤੀ ਨਹੀ
ਲਾਈਨ ਪਿੰਡ ਹੰਡਿਆਇਆ (ਜਿਲ੍ਹਾ ਬਰਨਾਲਾ) ਦੀ ਜਮੀਨ/ਹੱਦ
ਵਿਚੋਂ ਲੰਘੇਗੀ।
20 ਹੇਠਾਂ ਦੱਸੀ ਗਈ ਲਾਈਨ ਦੇ ਰੂਟ ਪਲਾਨ ਬਾਰੇ:-
1) ਅੰਮ੍ਰਿਤਸਰ ਕਨੈਕਟੀਵਿਟੀ ਤੇ ਚੇਨੇਜ 87O600 ਵਿਖੇ 220 ਕੇਵੀ ਲਾਈਨ ਦੀ 420
ਫਤਿਹਗੜ੍ਹ ਚੂੜੀਆਂ- ਮਜੀਠਾ ਅਤੇ ਫਤਿਹਗੜ੍ਹ ਚੂੜੀਆਂ-ਸਿਵਲ ਲੰਬਾਈ 16 ਮੀ.
PART III] PUNJAB GOVT. GAZ., FEBRUARY 28, 2025 (PHGN 9, 1946 SAKA) 85ਲਾਈਨਾਂ ƒ ਵਧਾਉਣਾ/ਸਿਫਟ ਕਰਨਾ। ਵਧ ਜਾਵੇਗੀ।
1) 220ਕੇਵੀ ਫਤਿਹਗੜ੍ਹ ਚੂੜੀਆਂ-ਮਜੀਠਾ ਅਤੇ ਫਤਿਹਗੜ੍ਹ
ਚੂੜੀਆਂ-ਸਿਵਲ ਲਾਈਨ ਡੀਸੀ ਲਾਈਨ, 05 ਨੰ. ਮੌਜੂਦਾ ਟਾਵਰਾਂ
ਟੀ.ਐਲ.ਨੰ.58, 59, 60, 61 ਅਤੇ 62 ƒ ਢਾਹ ਕੇ 6 ਨੰ.
ਨਵੇਂ ਟਾਵਰਾਂ ਜਿਵੇਂ ਕਿ 58, 59, 60, 61,61 ਅਤੇ 62 ਨਵੇਂ
ਸਥਾਨਾਂ ਤੇ ਪ੍ਰਸਤਾਵਿਤ ਕੀਤੇ ਗਏ ਹਨ।ਲਾਈਨ ਦਾ ਪ੍ਰਸਤਾਵਿਤ
ਭਾਗ ਪਿੰਡ ਬੱਲ ਖੁਰਦ (ਜ਼ਿਲ੍ਹਾ ਅੰਮ੍ਰਿਤਸਰ) ਦੀ ਜ਼ਮੀਨ/ਸੀਮਾਵਾਂ
ਵਿੱਚੋਂ ਲੰਘੇਗਾ।
21 ਹੇਠਾਂ ਦੱਸੀ ਗਈ ਲਾਈਨ ਦੇ ਰੂਟ ਪਲਾਨ ਬਾਰੇ:- ਲਾਈਨ ਦੀ 220
1) ਅੰਮ੍ਰਿਤਸਰ ਕਨੈਕਟੀਵਿਟੀ ਤੇ ਚੈਨੇਜ 80O900 ਤੇ 132ਕੇਵੀ ਲੰਬਾਈ 4 ਮੀ.
ਬਟਾਲਾ-ਵੇਰਕਾ ਲਾਈਨ ƒ ਵਧਾਉਣਾ/ਸ਼ਿਫਟ ਕਰਨਾ। ਵਧ ਜਾਵੇਗੀ।
1) 132ਕੇਵੀ ਬਟਾਲਾ-ਵੇਰਕਾ ਲਾਈਨ ਦੀ ਰਾਈਜ਼ਿੰਗ/ਸ਼ਿਫਾਟਿੰਗ,
03 ਨੰ. ਮੌਜੂਦਾ ਟਾਵਰ ਨੰਬਰ 847, 848 ਅਤੇ 849 ƒ ਢਾਹ ਕੇ
6 ਨੰ. ਨਵੇਂ ਟਾਵਰਾਂ ਜਿਵੇਂ ਕਿ 847, 848 ਅਤੇ 849 ਨਵੇਂ ਸਥਾਨਾਂ
ਤੇ ਪ੍ਰਸਤਾਵਿਤ ਕੀਤੇ ਗਏ ਹਨ। ਲਾਈਨ ਦਾ ਪ੍ਰਸਤਾਵਿਤ ਭਾਗ ਪਿੰਡ
ਰਾਮ ਨਗਰ (ਜ਼ਿਲ੍ਹਾਂ ਅੰਮ੍ਰਿਤਸਰ) ਦੀ ਜ਼ਮੀਨ/ਸੀਮਾਵਾਂ ਵਿਚੋਂ ਲੰਘੇਗਾ।
ਇਹ ਦੱਸਿਆਂ ਜਾਂਦਾ ਹੈ ਕਿ ਪੀ.ਐਸ.ਟੀ.ਸੀ.ਐਲ. ਉਕਤ ਦੱਸੀ ਮੰਨਜੂਰ ਸਕੀਮ ਦੇ ਅਧੀਨ ਲੋੜੀਂਦੀ ਟਰਾਂਸਮਿਸ਼ਨ ਲਾਈਨਾਂ ਅਤੇ ਦੂਰ ਸੰਚਾਰ ਨੈਟਵਰਕਸ ਦੇ ਕੰਮ ਲਈ ਜਰੂਰੀ ਟਾਵਰਜ਼, ਪੋਲਜ਼, ਵਾਇਰਜ਼, ਸਟੇਅਜ਼ (ਖਿੱਚਾਂ) ਅਤੇ ਹੋਰ ਸਾਜ਼ ਸਮਾਨ ਲਗਾਉਣਾ ਚਾਹੁੰਦਾ ਹੈ ਜੋ ਕਿ ਉਕਤ ਦੱਸੀਆਂ ਥਾਵਾਂ ਤੇ ਬਿਜਲੀ ਦੀ ਟਰਾਂਸਮਿਸ਼ਨ ਅਤੇ ਵੰਡ, ਟੈਲੀਗਰਾਫਿਕ ਜਾਂ ਪੀ.ਐਸ.ਟੀ.ਸੀ.ਐਲ. ਦੇ ਆਪਸੀ ਤਾਲਮੇਲ ਲਈ ਦੂਰ ਸੰਚਾਰ ਨੈਟਵਰਕਸ ਲਈ ਜਰੂਰੀ ਹਨ।ਇਸ ਲਈ ਪੀ.ਐਸ.ਟੀ.ਸੀ.ਐਲ. ਉਨ੍ਹਾਂ ਅਧਿਕਾਰਾਂ ਦੀ ਵਰਤੋਂ ਕਰੇਗਾ ਜੋ ਕਿ ਟੈਲੀਗਰਾਫਿਕ ਅਥਾਰਟੀਜ਼ ਟੈਲੀਗਰਾਫਿਕ ਐਕਟ 1885 (13 of 1885) ਦੇ ਪਾਰਟ-3 ਅਧੀਨ ਟੈਲੀਗਰਾਫਜ਼ ਨੂੰ ਸਥਾਪਿਤ ਜਾਂ ਉਸਨੂੰ ਚਾਲੂ ਰੱਖਣ ਲਈ ਕਰਦੀਆਂ ਹਨ ਅਤੇ ਇੰਡੀਅਨ ਇਲੈਕਟਰੀਸਿਟੀ ਐਕਟ-1910 ਦੇ ਸੈਕਸ਼ਨ 12 ਤੋਂ 16, 18 ਅਤੇ 19 ਇਸ ਸਬੰਧ ਵਿਚ ਲਾਗੂ ਨਹੀਂ ਹੋਣਗੇ ਅਤੇ ਇਸ ਲਈ ਪੀ.ਐਸ.ਟੀ.ਸੀ.ਐਲ ਦੀ ਸਕੀਮ ਲਈ ਕੋਈ ਵਖਰਾ ਨੋਟਿਸ ਦੇਣ ਦੀ ਲੋੜ ਨਹੀਂ।
ਇਹ ਨੋਟੀਫਿਕੇਸ਼ਨ ਇੰਡੀਅਨ ਇਲੈਕਟ੍ਰੀਸਿਟੀ ਐਕਟ-1910 ਦੀ ਸਬੰਧਤ ਧਾਰਾਵਾਂ ਅਧੀਨ ਅਤੇ ਨਵੀਂਆਂ ਜ਼ਰੂਰੀ ਤਬਦੀਲੀਆਂ ਜੋ ਕਿ ਹੁਣ ਤੱਕ ਲਾਗੂ ਹੋਈਆਂ ਹਨ, ਜਾ Uਵਰ-ਰਾਈਡਿੰਗ ਇਨੈਕਟਮੈਂਟ ਜੇ ਕੋਈ ਹੋਵੇ ਅਤੇ ਬਿਜਲੀ ਐਕਟ-2003 ਦੀ ਸੈਕਸ਼ਨ 164 ਦੀ ਧਾਰਾ ਮੁਤਾਬਿਕ ਜਾਰੀ ਕੀਤੀ ਜਾਂਦੀ ਹੈ ਅਤੇ ਪਾਵਰ ਡਿਪਾਰਟਮੈਂਟ, ਪੰਜਾਬ ਸਰਕਾਰ ਦੇ fg Zm n ze D Bz 11$95$2011^PE 3/2344 ਮਿਤੀ 28.06.2011 ਅਨੁਸਾਰ ਇੰਡੀਅਨ ਟੈਲੀਗਰਾਫ ਐਕਟ-1885 (13 ਆਫ ਪਿੱਠ ਅੰਕਣ ਨੰ 11/95/2011-
1885) ਦੇ ਪਾਰਟ 3 ਅਧੀਨ ਟੈਲੀਗਰਾਫ ਅਥਾਰਟੀ ਦੀਆਂ ਪਾਵਰਜ਼ ਪੀ.ਐਸ.ਟੀ.ਸੀ.ਐਲ. ਨੂੰ ਦਿਤੀਆ ਗਈਆਂ ਹਨ।ਇਸ ਸਬੰਧੀ ਨੋਟਿਸ ਜਾਰੀ ਕੀਤਾ ਜਾਂਦਾ ਹੈ ਕਿ ਜੇ ਕਿਸੇ ਵਿਅਕਤੀ ਨੂੰ ਉਪਰੋਕਤ ਸਕੀਮ/ਟਰਾਂਸਮਿਸ਼ਨ ਲਾਈਨਾਂ ਦੇ ਕੰਮਾਂ ਸਬੰਧੀ ਕੋਈ ਇਤਰਾਜ ਹੋਣ ਤਾਂ ਉਹ ਆਪਣੀ ਪ੍ਰਤੀ ਵੇਦਨਾ ਇਸ ਨੋਟੀਫਿਕੇਸ਼ਨ ਜਾਰੀ ਹੋਣ ਤੋਂ 2 ਮਹੀਨੇ ਦੇ ਅੰਦਰ ਅੰਦਰ ਦੇ ਸਕਦਾ ਹੈ। ਇਸ ਤੋਂ ਬਾਅਦ ਕੋਈ ਇਤਰਾਜ ਜਾਂ ਪ੍ਰਤੀ ਵੇਦਨਾ ਸਵੀਕਾਰ ਨਹੀਂ ਕੀਤੀ ਜਾਵੇਗੀ ਅਤੇ ਸਾਰੀ ਸਕੀਮ/ਟਰਾਂਸਮਿਸ਼ਨ ਲਾਈਨਾਂ ਦੇ ਕੰਮ, ਬਿਨ੍ਹਾਂ ਕੋਈ ਸੋਧ ਕੀਤੇ ਜਾਂ ਸੋਧ ਕਰਕੇ ਪੀ.ਐਸ.ਟੀ.ਸੀ.ਐਲ. ਦੀ ਮੰਨਜੂਰੀ ਮੁਤਾਬਿਕ ਲਾਗੂ ਮੰਨੇ ਜਾਣਗੇ। ਇਸ ਸਿਲਸਿਲੇ ਵਿੱਚ ਲੋੜੀਂਦੇ ਆਰਜ਼ੀ ਪਲਾਨ ਜਿਨ੍ਹਾਂ ਵਿੱਚ ਟਰਾਂਸਮਿਸ਼ਨ ਲਾਈਨਾਂ ਦੇ ਰਸਤੇੇ ਵਿਖਾਏ ਗਏ ਹਨ, ਕਿਸੇ ਵੀ ਕੰਮ ਕਾਰ ਵਾਲੇ ਦਿਨ ਉਪ ਮੁੱਖ ਇੰਜੀਨੀਅਰ/ਟੀ.ਐਲ.ਐਸ.ਸੀ. ਹਲਕਾ, ਪੀ.ਐਸ.ਟੀ.ਸੀ.ਐਲ., ਪਟਿਆਲਾ ਦੇ ਦਫਤਰ ਵਿਚ ਵੇਖੇ ਜਾ ਸਕਦੇ ਹਨ।ਉਪਰੋਕਤ ਸਕੀਮਾਂ ਸਬੰਧੀ ਜੇ ਕੋਈ ਇਤਰਾਜ਼ ਅਤੇ ਪ੍ਰਤੀ ਵੇਦਨਾ ਹੋਵੇ ਤਾਂ ਨਿਮਨ ਹਸਤਾਖਰ ਨੂੰ ਭੇਜੇ ਜਾਣ।
86 PUNJAB GOVT. GAZ., FEBRUARY 28, 2025 (PHGN 9, 1946 SAKA) PART III]ਉਪਰ ਦਰਸਾਈਆਂ ਸਕੀਮਾਂ ਦੇ ਲਾਭ:-
ਉਪਰੋਕਤ ਕੰਮ ਪੰਜਾਬ ਰਾਜ ਦੇ 400 ਕੇ.ਵੀ./220ਕੇ.ਵੀ./132ਕੇ.ਵੀ. ਟਰਾਂਸਮਿਸ਼ਨ ਨੈਟਵਰਕ ਵਿੱਚ ਵਾਧਾ /ਸਮਰੱਥਾ ਵਧਾਉਣ ਦੇ ਮੰਤਵ ਕਰਕੇ ਪਲਾਨ ਕੀਤੇ ਗਏ ਹਨ ਤਾਂ ਜੋ ਰਾਜ ਦੇ ਸਾਰੇ ਤਰ੍ਹਾਂ ਦੇ ਮੋਜੂਦਾ/ਸੰਭਾਵੀ ਖਪਤਕਾਰਾਂ ਨੂੰ ਨਿਰਵਿਘਨ ਅਤੇ ਵਧੀਆ ਬਿਜਲੀ ਸਪਲਾਈ ਦਿੱਤੀ ਜਾ ਸਕੇ ਅਤੇ ਇਹ ਕੰਮ ਫੋਰੀ ਤੌਰ ਤੇ ਅਤਿਅੰਤ ਲੋੜੀਦੇਂ ਹਨ।
ਸਹੀ/-
ਇੰਜ: ਸੰਜੀਵ ਸੂਦ,
ਪ੍ਰਮੁੱਖ ਇੰਜੀਨੀਅਰ /ਟੀ.ਐਸ.,
ਪੀ.ਐਸ.ਟੀ.ਸੀ.ਐਲ., ਪਟਿਆਲਾ।
PART III] PUNJAB GOVT. GAZ., FEBRUARY 28, 2025 (PHGN 9, 1946 SAKA) 87PART III
Notifications by High Court ; Labour Commissioner ; Advertisements ;
Director of Lotteries, Punjab and Notices, etc.
PUNJAB STATE TRANSMISSION CORPORATION LIMITED
(A Punjab Govt. Undertaking)
(Regd. Office: PSEB Head Office, The Mall, Patiala-147001)
Corporate Identity Number: U40109PB2010SGC033814 www.pstcl.org
O/o EIC/TS, PSTCL, Patiala Tel. & Fax No. 0175-2207774 E.mail: [email protected]
NOTIFICATION
The 27th February, 2025
NO.57/TS/ST- 6016/Vol.-IV.-It is hereby notified that Punjab State Transmission Corporation Ltd. (PSTCL) proposes to undertake the following schemes/transmission works necessary for the dispersal/distribution of power for the improvement of the transmission and distribution system of the Punjab State Transmission Corporation Ltd.
TRANSMISSION WORKS FOR THE YEAR 2024-25
Sr. Name of Work
Scope of work, Size of ACSR
No
(Approx. conductor
Length of line). (Nominal
Aluminium Area
in mm2)
1. Route plan for 220 kV DC line from 220kV S/Stn. Length of line is 420
G5 to M/s Sanathan Polycot Mandi Gobindgarh 57.5m.
(Country Work).
The line will pass through the land/boundaries of following
locations of villages of Wazirabad (Distt Fatehgarh Sahib)
2. Revised route plan for shifting work of 132kV
Jamalpur-Swadi Kalan line through 132kV underground
cable laying within the premises of BVM School,
Kitchlu Nagar, Ludhiana.
1) 02 nos, towers of 2-D-60 type namely Prop. TL No.16A Length of line 630
and 17A have been proposed in 132kV Jamalpur-Swadi 400m. Copper XLPE Kalan Ckt.-1 line. The 505m (including raisers, loops
and bends) Cu-XLPE 630mm sq. cable having route
length of 400m have been proposed on new route
b e t w e e n P r o p T L n o . 1 6 A a n d 1 7 A . T h e88 PUNJAB GOVT. GAZ., FEBRUARY 28, 2025 (PHGN 9, 1946 SAKA) PART III] proposed section of line will pass through Bharti Vidya
Mandir School, Shaheed Udham Singh Nagar, Ludhiana.
3. Route plan and profiles for LILO of both ckt of 220 kv Length of line 420
Mansa to 220kv HPCL Mittal Energy Ltd. (HMEL) at 220 kv is 2.804 Km
Bus of 400kV S/Stn. Behman Jassa Singh and 220kV
line from 400kV Behman Jassa Singh to GNDTP Bathinda
and 220kV DC line to Talwandi Sabo on Multi Ckt. towers.
i) The proposed ckt. length for 220kV Mansa-Behman Length of line 420
Jassa Singh is 0.987 km and for 220kV Talwandi .increases by
Sabo-Behman Jassa Singh is 1.107km. The earlier 20m.
approved route plan of 220kV Talwandi Sabo line section
App TL NO. 1-5 have been discarded and proposed
on new route.With this the length of 220kV Talwandi
Sabo-Behman Jassa Singh line will increase by 20m.
ii) The proposed ckt. length for 220kV Mittal Energy 420
Ltd.-Behman Jassa Singh is 1.584km and for 220kV
GNDTP-Behman Jassa Singh is 1.554km respectively.
The proposed line will pass through the land/boundaries
of village Sangat Khurd and Behman Jassa Singh (District
Bathinda).
4. Proposed route plan of following lines due to shifting of Bus
Bar at 220kV S/Stn. Ghubaya :-
1.Shifting of existing 220kv SC on DC line from 220kV
S/Stn. Sri Mukatsar Sahib to 220kV S/Stn. Ghubaya.
2. Shifting of existing 220kv DC on DC line from
400kV S/Stn. Sri Mukatsar Sahib to 220kV S/Stn.
Ghubaya.
i) In 220kV S/C on D/C line from 220kV S/S Mukatsar Length of line 420
Sahib to 220kV S/Stn. Ghubaya existing TL No.112, decreases by
113 & 114 have been proposed to be dismantled and 67m.
prop. TL No. 111, 112 & 113 have been proposed to
be erected on new locations. The proposed portion
of the line will pass through village Ghubaya (Distt.
Fazilka).
ii) In 220kV D/C on D/C line from 400kV S/S Mukatsar Length of line 420
Sahib to 220kV S/Stn. Ghubaya existing TL No. 121 & decreases by
122 have been proposed to be dismantled and prop. 78m.
TL No. 121 & 122 have been proposed to be erected
on new locations. The proposed portion of the line
will pass through village Ghubaya (Distt. Fazilka).
PART III] PUNJAB GOVT. GAZ., FEBRUARY 28, 2025 (PHGN 9, 1946 SAKA) 895. Regarding route plans for shifting of Utilities coming
in ROW for Phagwara-Hoshiarpur road including
Phagwara and Hoshiarpur Byepass (NH-344B).
i) Raising/Shifting of 132kV Phagwara-Banga line at
Chainage 8.200Km.
ii) Raising/Shifting of 132kV BBMB-Jalandhar-Phagwara
line at Chainage 6.900Km.
iii) Raising/Shifting of 132kV Phagwara-Goraya line Ckt.-1
at Chainage 2.200Km.
iv) Raising/Shifting of 132kV Phagwara-Goraya line Ckt.2
at Chainage 2.100Km.
v) Raising/Shifting of 220kV Goraya-Jadla and
Jamsher-Banga line at Chainage 1.850Km.
1) For the raising/shifting of 132kV Phagwara-Banga No change 220
line 03 nos.existing towers namely exist TL No. 9,
9A & 10 have been proposed to be dismantled and
03 nos. new towers namely prop. TL No. 9 of 2-D-
30 type, 10 & 11 of 2-D-60+9m type have been
proposed to be erected on new locations. The proposed
portion of line will pass through the land/boundaries of
Village Mandheli (Distt. Kapurthala).
2) For the raising/shifting of 132kV BBMB Jalandhar- No change 220
Phagwara line 03 nos. existing U-type towers namely
existing TL No. 159, 160 & 161 have been proposed
to be dismantled and 03 nos. new towers namely prop.
TL No. 159 of 2-D-30 type, 160 & 161 of 2-D-60+3m
type have been proposed to be erected on new locations.
The proposed portion of line will pass through the
land/boundaries of Village Bhulla Rai (Distt. Kapurthala).
3) For the raising/shifting of 132kV Phagwara-Goraya No change 220
Railpole line Ckt.1, 03 nos. existing railpoles namely
exist 2RP No.300,301 & 302 have been proposed to
be dismantled and 03 nos. new towers namely prop.
TL No. 300 & 301 2-D-60 type & 302 of 2-D-60+6m
and nos. gantries have been proposed to be erected
on new locations. The proposed portion of line will
pass through the land/boundaries of Village Virka
(Distt.Kapurthala).
4) For the raising/shifting of 132kV Phagwara-Goraya No change 220
line Ckt.2, 02 nos. new towers namely prop. TL No.
131A of 2-D-60 type & 131B of 2-D-60+3m and
02 nos.
90 PUNJAB GOVT. GAZ., FEBRUARY 28, 2025 (PHGN 9, 1946 SAKA) PART III]gantries have been proposed to be erected on new
locations. The proposed portion of line will pass through
the land/boundaries of Village Virka (Distt. Kapurthala).
5) For the raising/shifting of 220kV Goraya-Jadla No change 420
& Jamsher-Banga line, 01 no. namely exist TL No.
255 have been proposed to be dismantled and 01
no. new to we r namel y pr o p. T L No. 255 of
2-D-60+6m type has been proposed to be erected
on new locations. The proposed portion of line will
pass through the land/boundaries of Village Virka
(Distt. Kapurthala).
6. Route plan for connecting 132kV SC Wadala Granthian Length of line 220
-Kot Surat Malhi with prop. 132kV S/S Batala is 1.324 km.
Sugar Mill.
i) The Proposed line will pass through the land /boundaries
of following villages Sodhpur District Gurdaspur.
ii) In the 220kV DC line Wadala Granthian-Kot Surat
Malhi & Wadala Granthian-Fatehgarh Churian, 01 no.
tower exist TL NO.24 have been proposed to be
dismantled and 02 nos. new towers namely Prop. TL
No. 24 & 24A have been proposed to be erected of
new locations The line will pass through the land/
boundaries of Village Sodhpur (Distt. Kapurthala).
7. Regarding route plan for Raising/Shifting of 132kv
Ropar-Ghulal DC on DC line Km 0800-0830 Ludhiana
Roop Nagar Road Spur to Kharar under Bharatmala
Pariyojna in the state of Punjab on Hybird Annuity Mode.
i) 02 nos, towers namely exist TL No.217 and 218 No change 220
have been proposed to be dismantled and 2 nos.
new towers namely proposed to be dismantled and
to be erected of new locations. The proposed portion
of the line will pass through the land/boundaries
of following Villages: Bassi Gujjran, Katlour, Kandhola,
Tapprian (Distt. Rupnagar).
8. Route plan for LILO of one Ckt. of 220kV PGCIL Length of line 420
Jalandhar- Dasuya line at proposed 220kV S/S is 3.224 km.
Tanda (Up-gradation from 132kV).The line will pass
through the following villages :-
Saidpur, Datta, Khakh, Jhansan , Dhadiala, Tanda
(Distt. Hoshiarpur).
PART III] PUNJAB GOVT. GAZ., FEBRUARY 28, 2025 (PHGN 9, 1946 SAKA) 919. Regarding route Plans for shifting of utilities coming
in ROW for Phagwara-Hoshiarpur Road including
Phagwara and Hoshiarpur Byepass (NH-344B).
i) Raising/Shifting of 220kV Jamsher-Mahilpur
& Jamsher Rehana Jattan line at Chainage 13100m.
ii) Ra ising/Sh ifti ng of 22 0kV J adl a-Goraya &
Goraya-Jamsher line at Chainage 1650m.
iii) Raising/Shifting of 132kV Hoshiarpur-Mahilpur
Ckt. No.1 line at Chainage 38600m.
1) For the raising/shifting of 220kV Jamsher-Mahilpur & No change 420
Jamsher-Rehana Jattan line, 01 nos. existing
towers namely Exist TL No. 85 has been proposed to
be dismantled and 02 nos. new towers namely Prop TL
No. 85 & 85A have been proposed to be erected on new
locations. The proposed section of line will pass through
the land/boundaries of following Villages :
1) Sahni 2) Rawalpindi (Distt. Hoshiarpur).
2) For the raising/shifting of 220kV Jadla-Goraya No change 420
& Jamsher-Goraya DC line, 01 nos. existing towers
namely Exist TL No. 2 has been proposed to be
dismantled and 02 nos. new towers namely Prop TL
No. 2 & 2A have been proposed to be erected on new
locations. The proposed section of line will pass through
the land/boundaries of following
Villages : 1) Paddi Khalsa 2) Virk (Distt. Kapurthala).
3) For the raising/shifting of 132kV Hoshiarpur- No change 420
Mahilpur Ckt.2 SC line, 02 nos. existing towers
namely Exist TL No. 26 & 27 has been proposed to
be dismantled and to be erected on new locations.
The proposed section of line will pass through the
land/boundaries of Village Atalgarh (Distt. Hoshiarpur).
10 Route plan for LILO of 220kV line Malout to Abohar
at 220kV Switching Station Bahawal Bassi.
The line will pass through the land/boundaries of Length of line 420
following villages : 1) Kera Khera is 2.052 km.
2) Bahawal Bassi (Distt. Abohar).
11 Route plan for various lines :-
1) Raising/Shifting of 220kV DC on DC line Lehra No change 420
Bajakhana (Chainage 115+700).Raising/Shifting 220kV
DC on DC line GHTP Lehra-Bajakhana, 01 no. existing
tower namely existing TL No.6 has been proposed to be92 PUNJAB GOVT. GAZ., FEBRUARY 28, 2025 (PHGN 9, 1946 SAKA) PART III] dismantled and 02 nos. new towers namely proposed
TL No. 5A & 6 has been proposed to be erected on new
locations. The proposed section of line will pass through
the land/boundaries of following villages :
1) Lehra Mohabbat 2) Lehra Bega (Distt. Bathinda).
12 Revised route plan for the work of 220kV DC line from Length of line 420
400kV S/Stn. Dhanansu to Tata Steel Plant, Khurd is 4.919 km.
(Contribution work).The line will pass through the land/
boundaries of following villages : 1) Baunkar 2) Machhian
Khurd 3) Kadiana Kalan 4) Kadiana Khurd 5. Dhanansu
(Distt. Ludhiana).
13 Route plan for 220kv emanated from 400kV S/Stn. Nakodar Length of line 420
to Nakodar Railway Traction S/Stn.
is 12.782 km
The line will pass through the land/boundries of following
villages:-
1.Chak Khurd 2.Goheer 3.Dherian 4.Sharakpur
5.Bodha Rai 6.Chak Mughlani 7.Jawande
8.Meeranpur 9.Manhuwal 10.Nakodar
(District Jalandhar)
14 Regarding revised route plan for LILO of 220kV S/Stn. Mohali-1 to 420
Mohali-1 to Lalru at 220kV S/Stn. Mohali-2. Mohali-2
08 nos, existing DC towers of existing 220kV 0.348km and
Mohali-1 to Derabassi LILO at Mohali-2 line namely Mohali-2 to
exist TL No.14A, 14B, 14C, 14D, 15, 15A, 15B, 15C, 15D Derabassi
and idle tower of 2D2 type have been proposed to be 0.579km
dismantled. The length of proposed line and proposed
sections of existing 220kV Mohali-1 to Mohali-2 &
Mohali-2-Dera Bassi circuit will be 0.348km (4 nos. ckts.
on M/Ckt. tower) and 0.579km on DC towers. The proposed
section of line will pass through the land/boundaries of
Sector-80, SAS Nagar, Mohali.
15 Regarding route plan for shifting of 132kV
Ropar-Kharar SC on SC tower line.
i) Raising/Shifting 132kV Ropar-Kharar SC on SC tower No change 220
line, 03 nos. existing tower namely exist TL No.68, 69
& 70 have been proposed to be dismantled and 03 nos.
new towers namely proposed TL No. 68, 69 & 70 have
been proposed to be erected on new locations. The
proposed section of line will pass through the land/
boundaries of following villages :
PART III] PUNJAB GOVT. GAZ., FEBRUARY 28, 2025 (PHGN 9, 1946 SAKA) 931) Sahaura 2) Hasanpur (Distt. SAS Nagar).
16 Regarding route plan for shifting of 132kV Hoshiarpur-
Mahilpur Ckt. No.1 line at Chainage 38700m.
i) Raising/Shifting 132kV Hoshiarpur-Mahilpur Ckt.1 No change 220
SC line, 02 nos. existing tower namely exist TL No.29
& 30 have been proposed to be dismantled and 03 nos.
new towers namely proposed TL No. 29, 29A & 30
have been proposed to be erected on new locations.
The proposed section of line will pass through the land/
boundaries of village Atalgarh (Distt. Hoshiarpur)
17 Regarding route plans for shifting of various lines :-
i) Raising/Shifting of 400kV DC Talwandi Sabo-Nakodar
line at chainage 51+030.
ii) Raising/Shifting of 220kV DC Jamalpur-Moga line
at Chainage 58+000.
iii) Raising/Shifting of 220kV DC Moga-Mehal Kalan
line at Chainage 63+590.
iv) Raising/Shifting of 132kV SC on SC Sawadi Kalan-
Moga line at Chainage 53+300.
1) Raising/Shifting of 400kV DC Talwandi Sabo-Nakodar Line length 520
line, 3 nos. existing tower TL No. 298, 299 & 300 have increase by
been dismantled and 4 nos. new towers namely 298, 63m.
299, 300 & 301 have been proposed to be erected
on new location. The proposed section of line will
pass t hrough the land/boundaries of village
Rouli (Distt. Moga)
2) Raising/Shifting of 220kV DC PGCIL Moga-Ajitwal No Change 420
& PGCIL Moga-Bhadni Kalan line, 1 no. existing
tower TL No. 74 has been dismantled and 2 nos.
new towers namely 73A & 74 have been proposed
to be erected on new location. The proposed section
of line will pass through the land/boundaries of village
Dala (Distt. Moga)
3) Raising/Shifting of 220kV DC Moga-Mehal Kalan No Change 420
line, 1 no. existing tower TL No. 34 has been dismantled
and 3 nos. new towers namely 34, 34A & 34 B
have been proposed to be erected on new location.
The proposed section of line will pass through the
land/boundaries of village Ramuwala Purana,94 PUNJAB GOVT. GAZ., FEBRUARY 28, 2025 (PHGN 9, 1946 SAKA) PART III] Ramuwala Nawan, Ramuwala Harchoka (Distt. Moga)
4) Raising/Shifting of 132kV SC on SC Sawadi No Change 220
Kalan-Moga line 2 nos. existing tower TL No. 230
& 231 have been dismantled and 4 nos. new towers
namely 229A, 230, 231 & 231A have been proposed
to be erected on new location. The proposed section
of line will pass through the land/boundaries of village
Chugawan, Rauli, Moga (Distt. Moga)
18 Route plan for TL No. 290-291 of 132kV Shanan-
Kangra-Pathankot and Kangra Mammon line.
i) 2 nos. existing towers TL No. 290 & 291 have been Length of line 150
dismantled and 2 nos. new towers namely 290 increase by
(2D60+9) & 291 (2-D-60) have been proposed at 1m.
new locations. The proposed section of line will
pas s through t he l and/ boundar ies of vi ll age
Sehwan (Distt. Kangra) Himachal Pradesh.
19 Relocation of 01 no. 66kV tower of 66kV Tapa
Ckt.2 at 220kV S/Stn. Handiaya.
i) 1 no. existing towers TL No. 1A have been dismantled No change 220
and proposed to be erected on new locations. The
proposed section of line will pass through the land/
boundaries of village Handiaya (Distt. Barnala).
20 Regarding route plan of below mentioned line :-
1) Raising/Shifting of 220kV Fatehgarh Churian-Majitha
and Fatehgarh Churian-Civil lines at Chainage
87+600 on ASR connectivity.
1) Raising/Shifting of 220kV Fatehgarh Churian-Majitha Length of line 420
and Fatehgarh Churian-Civil lines DC line, 05 nos. increases by
existing towers TL No. 58, 59, 60, 61 & 62 have 16m.
been dismantled and 6 nos. new towers namely
58, 59, 60, 61, 61A & 62 have been proposed at new
locations. The proposed section of line will pass
through the land/boundaries of village Bal Khurd
(Distt. Amritsar).
21 Regarding route plan of below mentioned line :-
1) Raising/Shifting of 132kV Batala-Verka line at
Chainage 80+900 on ASR connectivity.
1) Raising/Shifting of 132kV Batala-Verka line, 03 nos. Length of line 220
existing towers TL No. 847, 848 & 849 have been increases byPART III] PUNJAB GOVT. GAZ., FEBRUARY 28, 2025 (PHGN 9, 1946 SAKA) 95 dismantled and 6 nos. new towers namely 847, 848 4m.
& 849 have been proposed at new locations. The
proposed section of line will pass through the
land/boundaries of village Ram Nagar (Distt. Amritsar).
It is hereby notified that the PSTCL is undertaking and executing the sanctioned scheme and shall have the powers for placing of any Wires, Poles, Stays, Apparatus and Appliances for the Transmission and Distribution of Electricity or for Transmission of telegraphic or telephonic communications necessary for proper coordination of the works of PSTCL for the areas indicated above for which the Telegraph Authority possess under Part-III of the Telegraphs Act. 1885 (13 of 1885) in respect of telegraphs established or maintained and the provisions of section 12 to 16, 18 and 19 of the Indian Electricity Act 1910 shall not apply to the same and therefore no separate notice of the scheme of PSTCL is required to be given.
This notification has been issued with reference to the relevant clauses of Indian Electricity Act 1910 alongwith latest statutory amendments, modifications, upto date over riding enactments if any and the provisions made under Section 164 of the Indian Electricity Act 2003 and Govt. of Punjab, Deptt. of Power Endst. No. 11/ 95/2011-PE 3/2344 dated 28.06.2011 wherein powers of Telegraph Authority under part-III of the Indian Telegraph Act, 1885 (13 of 1885) have been decided to be conferred and exercised on PSTCL. Notice is hereby given that any person may raise objections if any/and or make any suggestions against the above scheme/transmission works within two months of issue of this notification. Thereafter no objections and or suggestions will be entertained, and all schemes/transmission works will be deemed to be sanctioned with or without modifications as approved by the PSTCL. Necessary plans showing the tentative route of the Transmission Lines may be seen on any working day in the office of Dy. CE/TLSC Circle, PSTCL, Patiala.
Objections and/or suggestions in respect of the above schemes if any should be sent to the undersigned.
Benefits of the above Scheme:-
The above works have been planned to augment/add 400KV/220KV/132KV transmission network in the State of Punjab so as to ensure quality and uninterrupted power supply to all types of existing/prospective electricity consumers of the State and are urgently required.
Sd/-
ER. SANJEEV SOOD,
EIC/TS, PSTCL, Patiala.
[68-1]
3323/2-2025/Pb. Govt. Press, S.A.S. Nagar