EXTRAORDINARY
Published by Authority
CHANDIGARH, WEDNESDAY, MARCH 5, 2025 (PHALGUNA 14, 1946 SAKA)
PUNJAB LEGISLATIVE ASSEMBLY SECRETARIAT
NOTIFICATION
The 5th March, 2025
No. 37-LA-2024/6.- The following Order by the Governor of Punjab, dated the 4th March 2025, is published for general information –
"ਹੁਕਮ
ਭਾਰਤ ਦੇ ਸੰਵਿਧਾਨ ਦੇ ਅਨੁਛੇਦ 174 ਦੀ ਕਲਾਜ਼ (2) ਦੀ ਸਬ-ਕਲਾਜ਼ (ੳ) ਦੇ ਅਨੁਸਾਰ ਮੈਨੂੰ ਪ੍ਰਦਾਨ ਕੀਤੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮੈਂ, ਗੁਲਾਬ ਚੰਦ ਕਟਾਰੀਆ, ਰਾਜਪਾਲ, ਪੰਜਾਬ, ਸੋਲ੍ਹਵੀਂ ਪੰਜਾਬ ਵਿਧਾਨ ਸਭਾ (ਜੋ ਇਸਦੇ ਸੱਤਵੇਂ ਸਮਾਗਮ ਲਈ ਬੁਲਾਈ ਗਈ ਸੀ ਅਤੇ ਜਿਸ ਨੂੰ 25 ਫਰਵਰੀ, 2025 ਨੂੰ ਹੋਈ ਬੈਠਕ ਉਪਰੰਤ ਅਣਮਿਥੇ ਸਮੇਂ ਲਈ ਸਥੱਗਿਤ ਕਰ ਦਿੱਤਾ ਗਿਆ ਸੀ) ਦਾ ਉਠਾਣ ਕਰਦਾ ਹਾਂ।
ਚੰਡੀਗੜ੍ਹ
ਗੁਲਾਬ ਚੰਦ ਕਟਾਰੀਆ, ਮਿਤੀ 4 ਮਾਰਚ, 2025
ਰਾਜਪਾਲ, ਪੰਜਾਬ।
ORDER
IN EXERCISE OF THE POWERS CONFERRED UPON ME BY VIRTUE OF SUB-CLAUSE (a) OF CLAUSE (2) OF ARTICLE 174 OF THE CONSTITUTION OF INDIA, I, GULAB CHAND KATARIA, GOVERNOR OF PUNJAB, HEREBY PROROGUE THE 16TH PUNJAB LEGISLATIVE ASSEMBLY, WHICH WAS SUMMONED FOR ITS SEVENTH SESSION AND ADJOURNED SINE-DIE AT THE CONCLUSION OF ITS SITTING HELD ON THE 25TH FEBRUARY, 2025.
CHANDIGARH GULAB CHAND KATARIA, THE 4TH MARCH, 2025. GOVERNOR OF PUNJAB.
_______
CHANDIGARH
RAM LOK KHATANA, SECRETARY.