Published by Authority
No. 10] CHANDIGARH, FRIDAY, MARCH 7, 2025 (PHALGUNA 16, 1946 SAKA)
PART I
Punjab Government Notifications and Orders
ਪੰਜਾਬ ਸਰਕਾਰ
ਪ੍ਰਸੋਨਲ ਵਿਭਾਗ
(ਪ੍ਰਸੋਨਲ ਪਾਲਿਸੀ-3 ਸ਼ਾਖਾ)
ਅਧਿਸੂਚਨਾਂ
ਮਿਤੀ 20 ਦਸੰਬਰ, 2022
ਨੰ:06/05/2022-2ਪੀ.ਪੀ.3/1000.-ਅਧਿਸੂਚਨਾ ਨੰ: 06/05/2022-2ਪੀ.ਪੀ.3/985-989 ਮਿਤੀ 13-12-2022 ਦੀ ਲਗਾਤਾਰਤਾ ਵਿੱਚ ਕਲੰਡਰ ਸਾਲ-2023 ਦੌਰਾਨ ਪੰਜਾਬ ਸਰਕਾਰ ਦੀਆਂ ਹਰੇਕ ਕਰਮਚਾਰੀ ƒ ਕਲੰਡਰ ਸਾਲ -2023 ਦੌਰਾਨ ਮਿਲਣ ਵਾਲੀਆਂ 02 (ਦੋ) ਰਾਖਵੀਆਂ ਛੁੱਟੀਆਂ ਦੀ ਸੂਚੀ ਵਿੱਚ ਸੰਵਤਸਰੀ ਦਿਵਸ ਮਿਤੀ 19-09-2023 (ਮੰਗਲਵਾਰ) ƒ ਰਾਖਵੀਂ ਛੁੱਟੀ ਵਜੋਂ ਸ਼ਾਮਿਲ ਕੀਤਾ ਜਾਂਦਾ ਹੈ।
ਵਿਜੈ ਕੁਮਾਰ ਜੰਜੂਆ
ਮੁੱਖ ਸਕੱਤਰ, ਪੰਜਾਬ ਸਰਕਾਰ
3329/3-2025/Pb. Govt. Press, S.A.S. Nagar