Servants of Knowledge
Punjab Gazette · Government of Punjab

retirement from joginder singh

Published 07 March 2025

Department
Water Supply and Sanitation
Type
Ordinary
Notification no.
No.WSSD-BR203/13/2023-6BR2/1989
Gazetteid
CHD/0092/2024-2026
Identifier
in.gazette.punjabdsa.2025-03-07.85004
Languages
English, Punjabi

click here for IIIF manifest

364 PUNJAB GOVT. GAZ., JANUARY 17, 2024 (PAUSA 27, 1946 SAKA) PART I]

Published by Authority

No. 10] CHANDIGARH, FRIDAY, MARCH 7, 2025 (PHALGUNA 16, 1946 SAKA)

PART I

Punjab Government Notifications and Orders

ਪੰਜਾਬ ਸਰਕਾਰ

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ

(ਇਮਾਰਤਾਂ ਤੇ ਸੜਕਾਂ-2 ਸ਼ਾਖਾ)

ਹੁਕਮ

ਮਿਤੀ 31 ਅਗਸਤ,2023

ਨੰ:WSSD-BR203/13/2023-6BR2/1989.- ਸ਼੍ਰੀ ਜੋਗਿੰਦਰ ਸਿੰਘ,ਉਪ ਮੰਡਲ ਇੰਜੀਨੀਅਰ (ਸੀਨੀਆਰਤਾ ਨੰਬਰ ਕੋਡ ਨੰਬਰ 699/1067) (ਡਿਪਲੋਮਾ ਹੋਲਡਰ) (IHRMS CODE 216561), ਜਲ ਸਪਲਾਈ ਅਤੇ ਸੈਨੀਟੇਸ਼ਨ ਉਪ ਮੰਡਲ, ਧੂਰੀ ਦੀ 58 ਸਾਲ ਦੀ ਉਮਰ ਪੂਰੀ ਹੋਣ ਤੇ ਅਧਿਕਾਰੀ ƒ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ-1 ਭਾਗ-1 ਦੇ ਨਿਯਮ 3.26 (ੳ) ਅਧੀਨ ਮਿਤੀ 31.08.2023 ਤੋਂ ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।

2. ਇਸ ਤੋਂ ਇਲਾਵਾ ਅਧਿਕਾਰੀ ਵਿਰੁੱਧ ਜੇਕਰ ਕੋਈ ਕ੍ਰੀਮੀਨਲ,ਸਿਵਲ ਕੇਸ, ਵਿਜੀਲੈਂਸ ਕੇਸ ਜਾਂ ਅਨੁਸ਼ਾਸ਼ਨੀ ਕਾਰਵਾਈ ਦਾ ਮਾਮਲਾ ਧਿਆਨ ਵਿਚ ਆਉਂਦਾ ਹੈ ਤਾਂ ਸਰਕਾਰ ਦੁਆਰਾ ਇਨ੍ਹਾਂ ਹੁਕਮਾਂ ƒ ਮੁੜ ਵਿਚਾਰਿਆ ਜਾ ਸਕਦਾ ਹੈ ਜਾਂ ਅਧਿਕਾਰੀ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਭਾਗ 2 ਦੇ ਨਿਯਮ 2.2 ਅਧੀਨ ਕਾਰਵਾਈ ਕੀਤੀ ਜਾ ਸਕਦੀ ਹੈ।

3. ਅਧਿਕਾਰੀ ਦੀ ਰਿਟਾਇਰਮੈਂਟ ਉਪਰੰਤ ਜਲ ਸਪਲਾਈ ਅਤੇ ਸੈਨੀਟੇਸ਼ਨ ਉਪ ਮੰਡਲ, ਧੂਰੀ ਦੀ ਖਾਲੀ ਹੋਈ ਅਸਾਮੀ ਦਾ ਵਾਧੂ ਚਾਰਜ ਇੰਜ.ਕੰਵਲਪ੍ਰੀਤ ਕੌਰ,ਉਪ ਮੰਡਲ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਉਪ ਮੰਡਲ ਨੰ.1 ਮਲੇਰਕੋਟਲਾ ƒ ਦਿੱਤਾ ਜਾਂਦਾ ਹੈ ਅਤੇ ਇਸ ਵਾਧੂ ਚਾਰਜ ਦੇ ਬਦਲੇ ਅਧਿਕਾਰੀ ƒ ਕੋਈ ਵੀ ਵਾਧੂ ਵਿੱਤੀ ਲਾਭ ਮਿਲਣਯੋਗ ਨਹੀਂ ਹੋਣਗੇ।

ਡੀ.ਕੇ.ਤਿਵਾਰੀ,ਆਈ.ਏ.ਐਸ.,

ਪ੍ਰਮੱਖ ਸਕੱਤਰ,ਪੰਜਾਬ ਸਰਕਾਰ,

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ।

3329/3-2025/Pb. Govt. Press, S.A.S. Nagar( 416 )

Cite this issue. Punjab Gazette, Government of Punjab, 07 March 2025. Indian Gazettes, https://egazette.servantsofknowledge.in/details/in.gazette.punjabdsa.2025-03-07.85004/. Archive identifier in.gazette.punjabdsa.2025-03-07.85004.