Servants of Knowledge
Punjab Gazette · Government of Punjab

ਸ਼੍ਰੀ ਗੁਲਜ਼ਾਰ ਸਿੰਘ ਕੌਂਸਲਰ, ਵਾਰਡ ਨੰਬਰ 12, ਨਗਰ ਪੰਚਾਇਤ, ਸ਼ਾਹਕੋਟ ਜਿਲ੍ਹਾ ਜਲੰਧਰ ਦਾ ਨਾਂ ਬਤੌਰ ਪ੍ਰਧਾਨ ਉਕਤ ਨਗਰ

Published 08 March 2025

Department
Local Government
Type
Extra Ordinary
Notification no.
No.36
Gazetteid
CHD/0092/2024-2026
Identifier
in.gazette.punjabdsa.2025-03-08.84937
Languages
English, Punjabi

click here for IIIF manifest

PUNJAB GOVT. GAZ. (EXTRA), MARCH 8, 2025 (PHGN 17, 1946 SAKA) 1869

EXTRAORDINARY

Published by Authority

CHANDIGARH, SATURDAY, MARCH 8, 2025 (PHALGUNA 17, 1946 SAKA)

ਡਾਇਰੈਕਟੋਰੇਟ ਸਥਾਨਕ ਸਰਕਾਰ ਵਿਭਾਗ, ਪੰਜਾਬ, ਚµਡੀਗੜ੍ਹ

(ਮਿਉਂਸਪਲ ਚੋਣਾਂ ਸ਼ਾਖਾ)

ਅਧਿਸੂਚਨਾ

ਮਿਤੀ 7 ਮਾਰਚ, 2025

ਨµਬਰ:03/11/ਚੋਣਾਂ(ਸ-2)/ਮਚਸ਼/2025/36.- ਪੰਜਾਬ ਮਿਉਸਪਲ ਐਕਟ, 1911 (ਪੰਜਾਬ ਐਕਟ ਨੰਬਰ 3 ਆਫ 1911) ਦੀ ਸਬ-ਧਾਰਾ (2) ਆਫ ਧਾਰਾ 24 ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸ਼੍ਰੀ ਗੁਲਜ਼ਾਰ ਸਿੰਘ ਕੌਂਸਲਰ, ਵਾਰਡ ਨੰਬਰ 12, ਨਗਰ ਪੰਚਾਇਤ, ਸ਼ਾਹਕੋਟ ਜਿਲ੍ਹਾ ਜਲੰਧਰ ਦਾ ਨਾਂ ਬਤੌਰ ਪ੍ਰਧਾਨ ਉਕਤ ਨਗਰ ਪੰਚਾਇਤ ਲਈ ਅਧਿਸੂਚਿਤ ਕਰਦੇ ਹਨ।

ਤੇਜਵੀਰ ਸਿੰਘ, ਆਈ.ਏ.ਐਸ.

ਚੰਡੀਗੜ੍ਹ

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 6 ਮਾਰਚ, 2025

ਸਥਾਨਕ ਸਰਕਾਰ ਵਿਭਾਗ, ਪੰਜਾਬ।

3334/3-2025/Pb. Govt. Press, S.A.S. Nagar( 1870 )

Cite this issue. Punjab Gazette, Government of Punjab, 08 March 2025. Indian Gazettes, https://egazette.servantsofknowledge.in/details/in.gazette.punjabdsa.2025-03-08.84937/. Archive identifier in.gazette.punjabdsa.2025-03-08.84937.