Servants of Knowledge
Punjab Gazette · Government of Punjab

Punjab State Power Corporation Ltd. (here-in- after called the PSPCL) proposes to undertake the foll

Published 14 March 2025

Department
Others
Type
Ordinary
Notification no.
NO. 110/TSN-207/Vol-XII
Gazetteid
CHD/0092/2024-2026
Identifier
in.gazette.punjabdsa.2025-03-14.85102
Languages
English, Punjabi

click here for IIIF manifest

PART III] PUNJAB GOVT. GAZ., MARCH 14, 2025 (PHGN 23, 1946 SAKA) 135

Published by Authority

No.11] CHANDIGARH, FRIDAY, MARCH 14 , 2025 (PHALGUNA 23, 1946 SAKA)

PART III

Notifications by High Court ; Labour Commissioner ; Advertisements ;

Director of Lotteries, Punjab and Notices, etc.

(ਰਜਿਸਟਰਡ ਆਫਿਸ ਪੰ:ਰਾ:ਬਿ:ਬੋ:ਹੈਡ ਆਫਿਸ ਬਿਲਡਿੰਗ ਦੀ ਮਾਲ,ਪਟਿਆਲਾ)

ਦਫਤਰ : ਮੁੱਖ ਇੰਜੀਨੀਅਰ / ਟੀ.ਐਸ., ਬੀ-1, ਸ਼ਕਤੀ ਵਿਹਾਰ, ਪਟਿਆਲਾ

ਕਾਰਪੋਰੇਟ ਆਈਡੈਂਟਿਟੀ ਨੰ: (CIN) U40109PB2010SGC033813

ਨੋਟੀਫਿਕੇਸ਼ਨ

ਮਿਤੀ 27 ਫਰਵਰੀ, 2025

ਨੰ:110/ਟੀ.ਐਸ.ਐਨ-207 /Vol-XIII.-ਇਹ ਸੂਚਿਤ ਕੀਤਾ ਜਾਂਦਾ ਹੈੈ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਜਿਸ ਨੂੰ ਹੁਣ ਪੀ.ਐਸ.ਪੀ.ਸੀ.ਐਲ ਕਿਹਾ ਜਾਵੇਗਾ) ਵਲੋਂ ਨਿਮਨਲਿਖਤ ਸਕੀਮਾਂ/ਟਰਾਂਸਮੀਸ਼ਨ ਦੇ ਕੰਮ ਸ਼ੁਰੂ ਕਰਨ ਦਾ ਪ੍ਰਸਤਾਵ ਹੈ, ਜਿਹੜੀਆਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਣ ਅਤੇ ਵੰਡ ਸਿਸਟਮ ਵਿੱਚ ਸੁਧਾਰ ਕਰਨ ਲਈ ਬਿਜਲੀ ਦੀ ਡਿਸਪਰਸਲ /ਵੰਡ ਲਈ ਜ਼ਰੂਰੀ ਹਨ।

66 ਕੇ.ਵੀ. ਲਾਈਨਾ ਦੇ ਕੰਮ ਬਾਬਤ ਸਾਲ 2024-25

ਲੜੀ ਕੰਮ ਦਾ ਨਾਮ ਸਮੇਤ ਪਿੰਡ/ਬਸਤੀਆਂ ਥਾਵਾਂ ਜਿੱਥੋਂ ਲਾਈਨ ਅੰਦਾਜ਼ਨ ਲਾਈਨ ਸਾਈਜ਼ ਆਫ ਅੰਦਾਜ਼ਨ ਨੰ: ਨੇ ਲੰਘਣਾ ਹੈ। ਦੀ ਲੰਬਾਈ ਕੰਡਕਟਰ/ ਕੀਮਤ

ਕਿ:ਮੀ ਵਿੱਚ ਕੇਬਲ (sq mm) (ਲੱਖਾਂ

ਵਿੱਚ)

1 ਮੈਸ:ਐਲ ਆਈ ਸੀ ਆਫ ਇੰਡੀਆ ਲਈ 66 ਕੇ.ਵੀ. U.G Cable 400 sq mm 826 ਸ/ਸ ਜੀ ਟੀ ਰੋਡ ਲੁਧਿਆਣਾ ਤੋਂ ਐਲ ਆਈ ਸੀ 2.065 Ckt KM

ਕੰਪਲੈਕਸ (ਫੁਆਰਾ ਚੋਂਕ) ਤੱਕ 66 ਕੇਵੀ ਅੰਡਰ

ਗਰਾਉਂਡ ਕੇਬਲ ਦਾ ਕੰਮ (ਡਿਪਾਜਿਟ ਵਰਕ)

(ਥਾਵਾਂ - ਲੁਧਿਆਣਾ ਸ਼ਹਿਰ)

2 ਅਮ੍ਰਿਤਸਰ ਬਠਿੰਡਾ ਗਰੀਨ ਫੀਲਡ ਹਾਈਵੇ ਦੀ ਉਸਾਰੀ

( 135 )136 PUNJAB GOVT. GAZ., MARCH 14, 2025 (PHGN 23, 1946 SAKA) PART III] (ਅਮ੍ਰਿਤਸਰ - ਜਾਮ ਨਗਰ ਇਕਾਨੋਮਿਕ ਕਾਰੀਡੋਰ ਦਾ

ਭਾਗ) (ਕਰਾਸਿੰਗ ਚੇਨੇਜ਼ ਕਿ.ਮੀ 57O700)

1) ਅਮ੍ਰਿਤਸਰ ਬਠਿੰਡਾ ਗਰੀਨ ਫੀਲਡ ਹਾਈਵੇ ਵਿਚੋਂ 0.509 Ckt KM 200 sq mm 35 ਨਿਕਲਦੀ ਮੋਜੂਦਾ 66 ਕੇ.ਵੀ. ਮੋਗਾ ਟੂ ਡਾਲਾ ਆਰ

ਪੀ ਲਾਈਨ ਦੀ ਰੇਜ਼ਿੰਗ/ਸ਼ਿਫਟਿੰਗ ਦਾ ਕੰਮ (ਪਿੰਡ-

ਦੱਤਾ, ਜਲਾਲਾਬਾਦ ਈਸਟ)

3 220 ਕੇ.ਵੀ. ਸ/ਸ ਹੰਡਿਆਇਆ ਤੋਂ 66 ਕੇ.ਵੀ. 8.015 Ckt KM 200 sq mm 271 ਸ/ਸ ਧੌਲਾ, ਮੋਜੂਦਾ 66 ਕੇ.ਵੀ. ਲਾਈਨ ਨੂੰ ਐਸ

ਆਨ ਐਸ ਸੀ ਤੋਂ ਡੀ ਸੀ ਆਨ ਡੀ ਸੀ ਵਿੱਚ

ਤਬਦੀਲ ਕਰਨ ਦਾ ਕੰਮ (ਥਾਵਾਂ- ਹੰਡਿਆਇਆ,

ਧੌਲਾ)

4 220 ਕੇ.ਵੀ. ਸ/ਸ ਖਰੜ ਤੌ 66 ਕੇ.ਵੀ. ਸ/ਸ ਪੀ. 0.210 Ckt KM 200 sq mm 37 ਟੀ.ਐਲ. ਮਾਜਰਾ ਮੋਜੂਦਾ 66 ਕੇ.ਵੀ. ਲਾਈਨ ƒ

ਮਿਸਟਰ ਦੇਵੀ ਦਿਆਲ ਗਰਗ ਦੀ ਜਗਾ ਵਿਚੋ ਮੋਨੋਪੋਲ

ਦੇ ਉਤੇ ਸ਼ਿਫਟਿੰਗ ਦਾ ਕੰਮ (ਡਿਪਾਜਿਟ ਵਰਕ)

(ਰਿਵਾਇਜਡ) (ਥਾਵਾਂ - ਖਰੜ)

5 66 ਕੇ.ਵੀ. ਹੰਬੜਾਂ ਬਲੋਕੀ ਐਸ ਸੀ ਆਨ ਡੀ ਸੀ 0.4 0.315 Ckt KM 400 sq mm 19 ਸਕੂ ਇੰਚ ਏ ਸੀ ਐਸ ਆਰ ਲਾਈਨ ਨੂੰ ਸਨਰਾਇਜ

ਰੀਅਲ ਅਸਟੈਟ ਦੀ ਜਮੀਨ ਵਿਚੋਂ ਸਿਫਟਿੰਗ ਦਾ ਕੰਮ

(ਡਿਪਾਜਿਟ ਵਰਕ) (ਥਾਵਾਂ - ਫਾਗਲਾ)

6 ਮੋਜੂਦਾ 66 ਕੇ.ਵੀ. ਜੀ-1 ਐਮ ਜੀ ਜੀ/ਮਾਡਰਨ 0.348 Ckt KM 200 sq mm 30 ਲਾਈਨ ਵਿਚੋਂ ਟੈਪਿੰਗ ਕਰਕੇ ਮੈਸ ਕਾਨਹਾ ਕਾਨਕਾਸਟ

ਦੇ ਲੋਡ ਵਿੱਚ ਵਾਧਾ ਕਰਨ ਦਾ ਕੰਮ (ਡਿਪਾਜਿਟ ਵਰਕ)

(ਰਿਵਾਇਜਡ) (ਥਾਵਾਂ-ਅੰਬੇ ਮਾਜਰਾ)

7 66 ਕੇ.ਵੀ. ਫੋਕਲ ਪੁਆਇੰਟ ਮੁਬਾਰਕਪੁਰ ਲਈ 66 0.045 Ckt KM 200 sq mm 20 ਕੇ.ਵੀ. ਬਨੂੜ- ਮੁਬਾਰਕਪੁਰ ਲਾਈਨ ਵਿਚੋਂ ਲੀਲੋ

ਦਾ ਕੰਮ (ਪਲਾਨਡ ਵਰਕ ਅੰਡਰ ਆਰ ਡੀ ਐਸ

ਐਸ ਸਕੀਮ) (ਥਾਵਾਂ - ਮੁਬਾਰਕਪੁਰ)

8 220 ਕੇ.ਵੀ. ਮੌੜ ਤੋਂ 66 ਕੇ.ਵੀ. ਮੰਡੀ ਕਲਾਂ 0.598 0.415 Ckt KM 200 sq mm 25 ਕਿ.ਮੀ ਰੇਲ ਪੋਲ ਲਾਈਨ ਨੂੰ ਮੋੜ ਤੋਂ ਘਾਸੋ ਖਾਨਾ

/ਜੋਧਪੁਰ ਪਖਰ ਟੀ-ਆਫ ਤੋਂ ਐਸ ਸੀ ਆਨ ਡੀ

ਸੀ ਟਾਵਰ ਵਿੱਚ ਤਬਦੀਲ ਕਰਨ ਦਾ ਕੰਮ (TWL

No 175/WZ/2023-24/Annexure-B)

(ਥਾਵਾਂ - ਬਠਿੰਡਾ ਸ਼ਹਿਰ)

9 ਮੈਸ: ਡਾਂਗ ਸਪੈਸ਼ਲ ਸਟੀਲ ਪ੍ਰਾਈਵੇਟ ਲਿਮਟਿਡ 0.015 Ckt KM 200 sq mm 25 ਦੋਰਾਹਾ ਦੇ ਰੂਟ ਪਲਾਨ ਦਾ ਕੰਮ (ਐਫ ਸੀ ਸੀ ਕੇਸ)

(ਥਾਵਾਂ - ਦੋਰਾਹਾ)PART III] PUNJAB GOVT. GAZ., MARCH 14, 2025 (PHGN 23, 1946 SAKA) 137 10 66 ਕੇ.ਵੀ. ਸ/ਸ ਲੱਖੋਮਾਜਰਾ (ਨਵਾਂ) ਲਈ 66 4.149 CKt KM 200 sq mm 156

4.149 CKt KM

ਕੇ.ਵੀ. ਭਟੇੜੀ ਰਾਜਪੁਰਾ ਆਈਡਲ ਲਾਈਨ

ਵਿਚੋਂ ਟੀ-ਆਫ ਦਾ ਕੰਮ (ਪਿੰਡ- ਧਰੇੜੀ,

ਚਮਾਰਹੇੜੀ, ਲਖੋਮਾਜਰਾ)

1) ਮੋਜੂਦਾ ਐਸ ਸੀ ਆਨ ਐਸ ਲਾਈਨ ਨੂੰ ਡੀ

ਸੀ ਆਨ ਡੀ ਸੀ ਟਾਵਰ ਉਤੇ 0.2 ਸਕੂ ਇੰਚ

ਏ ਸੀ ਐਸ ਆਰ ਨਾਲ ਉਹੀ ਆਰ U ਡਬਲਿU

ਤੇ ਬਦਲਣ ਦਾ ਕੰਮ

2) 66 ਕੇ.ਵੀ. ਭਟੇੜੀ ਨਵੀਂ ਐਸ ਸੀ ਆਨ ਡੀ

ਸੀ ਟਾਵਰ ਲਾਈਨ 0.2 ਸਕੂ ਇੰਚ ਏ ਸੀ

ਐਸ ਆਰ ਨਾਲ ਟੀ-ਆਫ ਦਾ ਕੰਮ

11 66 ਕੇ.ਵੀ. ਸ/ਸ ੳਧਾਨਵਾਲ ਤੋਂ 66 ਕੇ.ਵੀ. ਸ/ਸ 6.858 Ckt KM 200 sq mm 232 ਘੁਮਾਣ, 66 ਕੇ.ਵੀ. ਲਿੰਕ ਲਾਈਨ ਦਾ ਕੰਮ

(ਪਲਾਨਡ ਵਰਕ) (ਥਾਵਾਂ - ੳਧਾਨਵਾਲ, ਭਗਤੂਪੁਰ,

ਛਿੱਲੋਵਾਲ, ਦਰਬਾਰ ਪੰਡੋਰੀ, ਵਾਹਰੇ, ਘੁਮਾਣ, ਚਾਚੋਕੇ)

12 66 ਕੇ.ਵੀ. ਸ/ਸ ਅਗੌਲ ਤੋਂ 66 ਕੇ.ਵੀ. ਸ/ਸ 8.463 Ckt KM 200 sq mm 287 ਹਿਆਣਾ ਕਲਾਂ ਵਿਖੇ ਨਵੀਂ ਐਸ.ਸੀ. ਆਨ ਡੀ.ਸੀ.

ਲਾਈਨ ਦਾ ਕੰਮ (ਪਿੰਡ - ਅਗੌਲ, ਕੈਦਪੁਰ,

ਲੁਬਾਣਾ, ਲੁਬਾਣਾ ਟੇਕੂ, ਲੁਬਾਣਾ ਕਰਮੂ, ਹਿਆਣਾ

ਖੁਰਦ, ਹਿਆਣਾ ਕਲਾਂ)

13 66 ਕੇ.ਵੀ. ਸ/ਸ ਹੰਡਿਆਇਆ - ਬਰਨਾਲਾ,

ਟਰਾਈਡੈਂਟ ਮਹਿਲ ਕਲਾਂ ਟੀ-ਆਫ ਝਲੂਰ ਮੈਸ:

ਡੀ-ਐਸ. ਬਿਲਡਰਜ ਐਂਡ ਡਿਵੈਲਪਰ ਦੀ ਜਗ੍ਹਾਂ

ਵਿੱਚ ਰੇਜ਼ਿੰਗ / ਸਿਫਟਿੰਗ ਦਾ ਕੰਮ (ਥਾਵਾਂ -

ਬਰਨਾਲਾ ਸਿਟੀ)

1. 66 ਕੇ.ਵੀ. ਐਸ ਸੀ ਹੰਡਿਆਇਆ-ਬਰਨਾਲਾ, 0.073 Ckt KM 200 sq mm 10 ਮਾਲਵਾ ਲਾਈਨ

2. 66 ਕੇ.ਵੀ. ਹੰਡਿਆਇਆ- ਮਹਿਲ ਕਲਾਂ ਡੀ 0.472 Ckt KM 200 sq mm 25 ਸੀ ਲਾਈਨ

14 ਮੈਸ: ਸੋਨ ਸੋਲਰ ਪ੍ਰਾਈਵੇਟ ਲਿਮਿਟਡ ਸੋਲਰ O/H

ਪਲਾਂਟ ਤੋਂ 66 ਕੇ.ਵੀ. ਸ/ਸ ਸੰਗਤ ਤੱਕ 66 8.576 Ckt KM 200 sq mm 392 ਕੇ.ਵੀ. ਲਾਈਨ ਦਾ ਕੰਮ (ਪਿੰਡ- ਬੰਦੀ, ਜੱਸੀ U.G cable

ਬਾਗਵਾਲੀ, ਅਮਰਪੁਰਾ ਉਰਫ ਗੁਰਥਰੀ, ਸੰਗਤ) 0.129 Ckt KM 1000 sq mm

15 66 ਕੇ.ਵੀ. ਸ/ਸ ਹੈਬੋਵਾਲ ਤੌ 66 ਕੇ.ਵੀ. ਸ/ਸ 0.725 Ckt KM 400 sq mm 195 ਜੀ ਟੀ ਰੋਡ ਲੁਧਿਆਣਾ, 66 ਕੇ.ਵੀ. ਡੀ ਸੀ

ਲਾਈਨ ਨੂੰ ਮੋਨੋਪੋਲ ਦੇ ਉਤੇ ਰੇਜ਼ਿੰਗ ਦਾ ਕੰਮ138 PUNJAB GOVT. GAZ., MARCH 14, 2025 (PHGN 23, 1946 SAKA) PART III] (Deposit Work of MCL Ludhiana)

against WO No TSW-1279 dated

05.12.2024 placed upon M/s

Salasar Techno Engineering Ltd.

Ghaziabad (Location – Chander

Nagar Ludhiana)

ਇਹ ਦੱਸਿਆ ਜਾਂਦਾ ਹੈ ਕਿ ਪੀ.ਐਸ.ਪੀ.ਸੀ.ਐਲ. ਉਕਤ ਦੱਸੀ ਮੰਨਜ਼ੂਰ ਸਕੀਮ ਦੇ ਅਧੀਨ ਲੋੜੀਂਦੀ ਟਰਾਂਸਮਿਸ਼ਨ ਲਾਈਨ ਅਤੇ ਦੂਰ ਸੰਚਾਰ ਨੈਟ ਵਰਕਸ ਦੇ ਕੰਮ ਲਈ ਜਰੂਰੀ ਟਾਵਰਜ਼, ਪੋਲਜ਼, ਵਾਇਰਜ਼, ਸਟੇਅਜ਼ (ਖਿੱਚਾਂ) ਅਤੇ ਹੋਰ ਸਾਜ਼ ਸਮਾਨ ਲਗਾਉਣਾ ਚਾਹੁੰਦਾ ਹੈ ਜਿਹੜਾ ਕਿ ਉਕਤ ਦੱਸੀਆਂ ਥਾਵਾਂ ਤੇ ਬਿਜਲੀ ਦੀ ਟਰਾਂਸਮਿਸ਼ਨ ਅਤੇ ਵੰਡ, ਟੈਲੀਗਰਾਫਿਕ ਜਾਂ ਪੀ.ਐਸ.ਪੀ.ਸੀ.ਐਲ. ਦੇ ਆਪਸੀ ਤਾਲਮੇਲ ਲਈ ਦੂਰ ਸੰਚਾਰ ਨੈਟਵਰਕਸ ਲਈ ਜਰੂਰੀ ਹਨ।ਇਸ ਲਈ ਪੀ.ਐਸ.ਪੀ.ਸੀ.ਐਲ.ਉਨ੍ਹਾਂ ਅਧਿਕਾਰਾਂ ਦੀ ਵਰਤੋਂ ਕਰੇਗਾ, ਜਿਹੜੇ ਟੈਲੀਗਰਾਫਿਕ ਅਥਾਰਟੀਜ ਟੈਲੀਗਰਾਫਿਕ ਐਕਟ-1885 (XIII- ਆਫ 1885) ਦੇ ਪਾਰਟ-3 ਅਧੀਨ ਟੈਲੀਗਰਾਫਜ਼ ਨੂੰ ਸਥਾਪਿਤ ਅਤੇ ਮੇਨਟੇਨ ਰੱਖਣ ਲਈ ਕਰਦੀਆਂ ਹਨ।ਇਸ ਲਈ ਇੰੰਡੀਅਨ ਇਲੈਕਟ੍ਰੀਸਿਟੀ ਐਕਟ -2003 ਦਾ ਸੈਕਸ਼ਨ 164 ਲਾਗੂ ਨਹੀਂ ਹੁੰਦਾ ਅਤੇ ਪੀ.ਐਸ.ਪੀ.ਸੀ.ਐਲ. ਦੀ ਸਕੀਮ ਲਈ ਕੋਈ ਵੱਖਰਾ ਨੋਟਿਸ ਦੇਣ ਦੀ ਲੋੜ ਨਹੀਂ।

ਇਹ ਨੋਟੀਫਿਕੇਸ਼ਨ ਬਿਜਲੀ ਐਕਟ-2003 ਦੇ ਸੈਕਸ਼ਨ 164 ਮੁਤਾਬਿਕ ਜਾਰੀ ਕੀਤੀ ਜਾਂਦੀ ਹੈ ਜਾਂ Uਵਰ ਰਾਈਡਿੰਗ ਇਨੈਕਟਮੈਂਟ ਜੇ ਕੋਈ ਹੋਵੇ ਅਤੇ ਪਾਵਰ ਡਿਪਾਰਟਮੈਂਟ,ਪੰਜਾਬ ਸਰਕਾਰ ਦੇ ਹੁਕਮ ਨੰ:S/O. 46/C.A. 36 /2003/S.164/2013 dt 19-6-2013 ਅਨੁਸਾਰ ਇੰਡੀਅਨ ਟੈਲੀਗਰਾਫ ਐਕਟ-1885 (ਸੈਂਟਰਲ ਐਕਟ 13 ਆਫ 1885) ਦੇ ਪਾਰਟ 3 ਅਧੀਨ ਟੈਲੀਗਰਾਫ ਅਥਾਰਟੀ ਦੀਆਂ ਪਾਵਰਜ ਼ਪੀ.ਐਸ.ਪੀ.ਸੀ.ਐਲ. ਨੂੰ ਦਿੱਤੀਆਂ ਗਈਆਂ ਹਨ।ਇਸ ਸਬੰਧੀ ਨੋਟਿਸ ਜਾਰੀ ਕੀਤਾ ਜਾਂਦਾ ਹੈ ਕਿ ਜੇ ਕਿਸੇ ਵਿਅਕਤੀ ਨੂੰ ਉਪਰੋਕਤ ਸਕੀਮ/ਟਰਾਂਸਮੀ਼ਸਨ ਲਾਈਨਾਂ ਦੇ ਕੰਮਾਂ ਸਬੰਧੀ ਕੋਈ ਇਤਰਾਜ਼ ਹੋਵੇ ਤਾਂ ਉਹ ਆਪਣੀ ਪ੍ਰਤੀ ਵੇਦਨਾ ਇਸ ਨੋਟੀਫਿਕੇਸ਼ਨ ਦੇ ਜਾਰੀ ਹੋਣ ਤੋਂ 2 ਮਹੀਨੇ ਦੇ ਅੰਦਰ ਅੰਦਰ ਦੇ ਸਕਦਾ ਹੈ। ਇਸ ਤੋਂ ਬਾਅਦ ਕੋਈ ਇਤਰਾਜ ਼ਜਾਂ ਪ੍ਰਤੀ ਵੇਦਨਾ ਸਵੀਕਾਰ ਨਹੀਂ ਕੀਤੀ ਜਾਵੇਗੀ ਅਤੇ ਸਾਰੀ ਸਕੀਮ/ਟਰਾਂਸਮੀਸ਼ਨ ਲਾਈਨਾਂ ਦੇ ਕੰਮ ਬਿਨ੍ਹਾਂ ਕੋਈ ਸੋਧ ਕੀਤੇ ਜਾਂ ਸੋਧ ਕਰਕੇ ਪੀ.ਐਸ.ਪੀ.ਸੀ.ਐਲ. ਦੀ ਮੰਨਜੂਰੀ ਮੁਤਾਬਿਕ ਲਾਗੂ ਮੰਨੇ ਜਾਣਗੇ। ਇਸ ਸਿਲਸਿਲੇ ਵਿੱਚ ਲੋੜੀਂਦੇ ਪਲਾਨ ਜਿਨ੍ਹਾਂ ਵਿੱਚ ਟਰਾਂਸਮੀਸ਼ਨ ਲਾਈਨਾਂ ਦੇ ਆਰਜ਼ੀ ਰਸਤੇੇ ਵਿਖਾਏ ਗਏ ਹਨ, ਕਿਸੇ ਵੀ ਕੰਮ ਕਾਰ ਵਾਲੇ ਦਿਨ ਉਪ ਮੁੱਖ ਇੰਜੀਨੀਅਰ/ਟੀ.ਐਲ.,ਪੀ.ਐਸ.ਪੀ.ਸੀ.ਐਲ., ਜਲੰਧਰ/ਪਟਿਆਲਾ ਦੇ ਦਫਤਰ ਵਿਚ ਵੇਖੇ ਜਾ ਸਕਦੇ ਹਨ।ਉਪਰੋਕਤ ਸਕੀਮਾਂ ਸਬੰਧੀ ਜੇ ਕੋਈ ਇਤਰਾਜ ਅਤੇ ਪ੍ਰਤੀ ਵੇਦਨਾ ਹੋਵੇ ਤਾਂ ਨਿਮਨਹਸਤਾਖਰ ਨੂੰ ਭੇਜੇ ਜਾਣ।

ਉਪਰੋੋਕਤ ਕੰਮ ਪੰਜਾਬ ਰਾਜ ਦੇ 66 ਕੇਵੀ ਟਰਾਂਸਮਿਸ਼ਨ ਨੈਟਵਰਕ ਵਿੱਚ ਵਾਧਾ/ ਸਮਰੱਥਾ ਵਧਾਉਣ ਦੇ ਮੰਤਵ ਕਰਕੇ ਪਲਾਨ ਕੀਤੇ ਗਏ ਹਨ ਤਾਂ ਜੋ ਰਾਜ ਦੇ ਸਾਰੇ ਤਰਾਂ ਦੇ ਮੋੋਜੂਦਾ/ਸੰਭਾਵੀ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਅਤੇ ਵਧੀਆ ਬਿਜਲੀ ਸਪਲਾਈ ਦਿੱਤੀ ਜਾ ਸਕੇ।ਇਹ ਕੰਮ ਬਿਜਲੀ ਖਪਤਕਾਰਾਂ ਨੂੰ ਮਿਆਰੀ ਪਾਵਰ ਸਪਲਾਈ ਯਕੀਨੀ ਬਣਾਉਣ ਲਈ ਅਤਿਅੰਤ ਲੋੋੜੀਂਦੇ ਹਨ।

ਸਹੀ/-

ਸਹੀ/-

ਉਪ ਮੁੱਖ ਇੰਜੀ./ਟਰਾਂਸਮੀਸ਼ਨ ਲਾਈਨ(ਡ), ਮੁੱਖ ਇੰਜੀਨੀਅਰ/ਟੀ.ਐਸ.,

ਪੀ.ਐਸ.ਪੀ.ਸੀ.ਐਲ. ਪੀ.ਐਸ.ਪੀ.ਸੀ.ਐਲ.,

ਬੀ-1, ਸ਼ਕਤੀ ਵਿਹਾਰ, ਪਟਿਆਲਾ। ਬੀ-1, ਸ਼ਕਤੀ ਵਿਹਾਰ,ਪਟਿਆਲਾ।

PART III] PUNJAB GOVT. GAZ., MARCH 14, 2025 (PHGN 23, 1946 SAKA) 139

PART III

Notifications by High Court ; Labour Commissioner ; Advertisements ;

Director of Lotteries, Punjab and Notices, etc.

(Regd. Office: PSEB Head Office, The Mall, Patiala)

Office of Chief Engineer /Transmission System,

B-1, Shakti Vihar, Patiala.

Corporate Identity Number (CIN) U40109PB2010SGC033813

NOTIFICATION

The 27th February, 2025

NO. 110/TSN-207/Vol-XII.-It is hereby notified that Punjab State Power Corporation Ltd. (here-in- after called the PSPCL) proposes to undertake the following schemes/transmission works necessary for the dispersal/distribution of power for the improvement of the transmission and distribution system of the Punjab State Power Corporation Ltd.

66KV WORKS FOR THE YEAR 2024-25

Sr. Name of Work indicating the village/ Approx. Size of Approx

No. localities over which the line is to pass Length of conductor Cost

line in Kms. /Cable (Rs in

(sq.mm) Lacs)

1 66kV U/G cable from 66kV S/s GT U.G Cable 400 sq mm 826 Road Ludhiana to LIC Complex 2.065 Ckt KM

(Phuhara Chowk) Ludhiana for M/s

LIC of India (Deposit Work) (Locality

– Ludhiana City).

2 Construction of Amritsar Bathinda

Greenfield highway (part of Amritsar -

Jamnagar Economic Corridor) (Crossing

Chainage km 57+700)

i. Raising/shifting of exis. 66 kV rail 0.509 Ckt KM 200 sq mm 35 pole line from Moga to Dala from

access Controlled Amritsar Bathinda

Greenfield highways (Villages – Datta

Jalalabad East).

3 Replacement of existing SC on SC 8.015 Ckt KM 200 sq mm 271 66kV line from 220 kV Handiaya to

S/S 66kV Dhoula with DC on DC140 PUNJAB GOVT. GAZ., MARCH 14, 2025 (PHGN 23, 1946 SAKA) PART III] (Villages – Handiaya, Dhoula)

4 Shifting of existing 66kV line from 220kV 0.210 Ckt KM 200 sq mm 37 S/s Kharar to 66kV S/s PTL Majra with

monopoles in the premises of Mr Devi

Dyal Garg (Deposit Work) (Revised)

(Locality – Kharar).

5 Shifting of 66kV Humbran Baloki line 0.315 Ckt KM 400 sq mm 19 SC on DC with 0.4 Sq'' ACSR in the

land of Sun Rise Real Estate (Deposit

Work) (Village – Phagla)

6 Load extension of M/s Kanha Concast 0.348 Ckt KM 200 sq mm 30

by tapping the existing 66kV G-I MGG-

Modern line (Deposit work) (Revised)

(Villages – Ambey Majra).

7 66kV Banur – Mubarakpur LILO for 0.045 Ckt KM 200 sq mm 20 66kV Focal Point Mubarakpur (Planned

Work under RDSS scheme) (Villages –

Mubarakpur)

8 Replacement of 0.598 KM RP line from 0.415 Ckt KM 200 sq mm 25 220kV Maur to 66kV Mandi Kalan with

SC on DC towers from T-off Maur to

Ghaso Khana/Jodhpur Pakhar. (TWL No

175/WZ/2023-24 Annex-B) (Locality –

Bathinda City)

9 Route plan for M/s Dang Special Steel 0.015 Ckt KM 200 sq mm 25 Pvt Ltd Doraha (FCC Case) (Villages –

Doraha)

10 66kV S/s Lakhomajra (new) T-off from 4.149 Ckt KM 200 sq mm 156 66kV Bhateri-Rajpura Idle line (Revised)

(Villages–Dhareri, Chamarheri, Lakhomajra)

i. Replacement of existing SC on SC line

with DC on DC towers with 0.2sq''

ACSR on same ROW.

ii. New SC on DC tower line of 0.2 sq''

ACSR T-off from 66kV Bhateri.

11 66kV link line from 66kV S/s Udhanwal 6.858 Ckt KM 200 sq mm 232 to 66kV S/s Ghuman (Planned Work)

(Villages – Udanwal, Bhagtupur, Chhilowal,

Darbar Pandori, Waarehe, Ghuman,

Chachoke)PART III] PUNJAB GOVT. GAZ., MARCH 14, 2025 (PHGN 23, 1946 SAKA) 141 12 New 66kV SC on DC line from 66kV 8.463 Ckt KM 200 sq mm 287

S/S Agaul to 66kV S/s Hiana Kalan.

(Village – Agaul, Kaidpur, Lubana,

Lubana Teku, Lubana Karmoo, Hiana

Khurd, Hiana Kalan)

13 Raising/Shifting of 66kV Handiaya –

Barnala, Trident, Mehalkalan T-off

Jhaloor in the land of M/s D/S Builder

& Developers, Barnala. (Locality –

Barnala city)

1. 66 kV SC line of 66kV Handiaya – 0.073 Ckt KM 200 sq mm 10 Barnala, Malwa line

2. 66 kV Handiaya – Mehal Kalan DC 0.472 Ckt KM 200 sq mm 25 line.

14 66kV line from Solar plant location of O/H 200 sq mm 392 M/s Sone Solar Pvt Ltd to 66kV G/S/S 8.576 Ckt KM

Sangat. (Villages - Bandi, Jassi Bagwali, U.G cable

Amarpura urf Gurthari, Sangat) 0.129 Ckt KM 1000 sq mm

15 Raising of 66kV DC line from 66kV 0.725 Ckt KM 400 sq mm 195 Haibowal to 66kV S/S GT Road Ludhiana

on monopole (Deposit Work of MCL

Ludhiana) against WO No TSW-1279

dated 05.12.2024 placed upon M/s Salasar

Techno Engineering Ltd. Ghaziabad (Location

– Chander Nagar Ludhiana)

It is hereby notified that the PSPCL is undertaking and executing the sanctioned scheme and shall have the powers for placing of any Towers, Wires, Poles, Stays, Apparatus and Appliances for the Transmission and Distribution of Electricity or for Transmission of telegraphic or telephonic communications necessary for proper coordination of the works of PSPCL for the areas indicated above which the telegraph authority possess under Part-III of the Telegraphs Act, 1885 (XIII of 1885) in respect of telegraphs established or maintained and the provisions of section 164 of the Indian Electricity Act 2003 shall not apply to the same and therefore no separate notice of the scheme of PSPCL is required to be given.

This notification has been issued in respect of the provisions made under Section 164 of the Indian Electricity Act 2003 or overriding enactment, if any and Govt. of Punjab, Dept. of Power order no. S/O. 46/ C.A. 36 /2003/S.164/2013 dt 19-6-2013 where in powers of Telegraph authority under part-III of the Indian Telegraph act, 1885 (Central Act no.13 of 1885) have been decided to be vested and exercised on PSPCL.

Notice is hereby given that any person may raise objection if any/and or make any representation against the above scheme/transmission works within two months of issue of this notification. Thereafter no objection and or representation will be entertained and all schemes/transmission works will be deemed to be sanctioned with or without modifications as approved by the PSPCL. Necessary plans showing the tentative route of the Transmission Lines may be seen on any working day in the office of Dy. CE/TL, PSPCL, Jalandhar/Patiala.

142 PUNJAB GOVT. GAZ., MARCH 14, 2025 (PHGN 23, 1946 SAKA) PART III]

Objections and/or representations in respect of the above schemes if any should be sent to the undersigned.

The above works have been planned to augment / add 66 KV transmission network in the state of Punjab so as to ensure quality and uninterrupted power supply to all type of existing/prospective electricity consumers of the state. These works are urgently required for ensuring quality power supply to the electricity consumers.

Sd/-

Sd/-

Dy. CE /Trans. Lines (D),

Chief Engineer/TS, PSPCL, B-1, Shakti Vihar,

PSPCL, B-1, Shakti Vihar, Patiala. Patiala.

[85-1]

3335/3-2025/Pb. Govt. Press, S.A.S. Nagar

Cite this issue. Punjab Gazette, Government of Punjab, 14 March 2025. Indian Gazettes, https://egazette.servantsofknowledge.in/details/in.gazette.punjabdsa.2025-03-14.85102/. Archive identifier in.gazette.punjabdsa.2025-03-14.85102.