EXTRAORDINARY
Published by Authority
CHANDIGARH, THURSDAY, MARCH 20, 2025 (PHALGUNA 29, 1946 SAKA)
ਪੰਜਾਬ ਸਰਕਾਰ
ਸਿੱਖਿਆ ਵਿਭਾਗ
(ਸਿੱਖਿਆ-3 ਸ਼ਾਖਾ)
ਅਧਿਸੂਚਨਾ
ਮਿਤੀ 5 ਮਾਰਚ, 2025
ƒ:5/1/2024-5ਸਿ3/202546.- ਪੰਜਾਬ ਸਕੂਲ ਸਿੱਖਿਆ ਬੋਰਡ (ਅਮੈਂਡਮੈਂਟ)ਐਕਟ, 2017 (ਪ੍ਰਿੰਸੀਪਲ ਐਕਟ, 1969) ਦੇ ਸੈਕਸ਼ਨ 4(2) ਰਾਹੀਂ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਸ਼੍ਰੀ ਅਮਰਪਾਲ ਸਿੰਘ ਪ~ੁਤਰ ਸ਼੍ਰੀ ਬਚਿੱਤਰ ਸਿੰਘ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨਿਯੁੁਕਤ ਕਰਨਦੇ ਹੁੁਕਮ ਦਿੰਦੇ ਹਨ। ਇਹ ਨਿਯੁੁਕਤੀ ਅਧਿਸੂਚਨਾ ਜਾਰੀ ਹੋਣ ਤੋਂ 66 ਸਾਲ ਦੀ ਉਮਰ ਤੱਕ ਜਾਂ 3 ਸਾਲ ਦੇ ਸਮੇਂ ਲਈ (ਜਿਹੜਾ ਪਹਿਲਾਂ ਹੋਵੇ) ਤੱਕ ਕੀਤੀ ਜਾਂਦੀ ਹੈ।
2. ਸ਼੍ਰੀ ਅਮਰਪਾਲ ਸਿੰਘ ਪ~ੁਤਰ ਸ਼੍ਰੀ ਬਚਿੱਤਰ ਸਿੰਘ ਦੀ ਨਿਯੁੁਕਤੀ ਦੀਆਂ ਟਰਮਜ਼ ਐਂਡ ਕੰਡੀਸ਼ਨਜ਼ ਬਾਅਦ ਵਿੱਚ ਤੈਅ ਕੀਤੀਆਂ ਜਾਣਗੀਆਂ।
ਅƒਿਦਿਤਾ ਮਿਤਰਾ, ਆਈ.ਏ.ਐਸ., ਚੰਡੀਗੜ੍ਹ
ਸਕੱਤਰ, ਪੰਜਾਬ ਸਰਕਾਰ, ਮਿਤੀ 5 ਮਾਰਚ, 2025
ਸਕੂਲ ਸਿੱਖਿਆ ਵਿਭਾਗ।
3346/3-2025/Pb. Govt. Press, S.A.S. Nagar