Servants of Knowledge
Punjab Gazette · Government of Punjab

retirement from kiranjeet kaur and soniya chahal

Published 28 March 2025

Department
Higher Education
Type
Ordinary
Notification no.
HED-EDU10PNSN/10/2023-5edu/1/717449/2023(1).-
Gazetteid
CHD/0092/2024-2026
Identifier
in.gazette.punjabdsa.2025-03-28.85170
Languages
English, Punjabi

click here for IIIF manifest

364 PUNJAB GOVT. GAZ., MARCH 28 , 2025 (CHTR 7, 1947 SAKA) PART I]

Published by Authority

No.13] CHANDIGARH, FRIDAY, MARCH 28, 2025 (CHAITRA 7, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਉਚੇਰੀ ਸਿੱਖਿਆ ਵਿਭਾਗ

(ਸਿੱਖਿਆ-1 ਸ਼ਾਖਾ)

ਅਧਿਸੂਚਨਾ

ਮਿਤੀ 31 ਅਕਤੂਬਰ, 2023

ਨੰ: HED-EDU10PNSN/10/2023-5edu/1/717449/2023(1).- ਪੰਜਾਬ ਸਿਵਲ ਸੇਵਾਵਾਂ, ਜਿਲਦ-1 ਦੇ ਨਿਯਮ 3.26 (ਏ) ਅਤੇ (ਬੀ) ਵਿੱਚ ਵਿੱਤ ਵਿਭਾਗ ਵੱਲੋਂ ਨੋਟੀਫਿਕੇਸ਼ਨ ਮਿਤੀ 02.03.2020 ਰਾਹੀਂ ਕੀਤੀ ਗਈ ਸੋਧ ਦੇ ਸਨਮੁੱਖ ਹੇਠ ਦਰਸਾਏ ਅਧਿਕਾਰੀਆਂ ƒ ਸੇਵਾ ਨਿਵਿਰਤ ਕੀਤਾ ਜਾਂਦਾ ਹੈ:-

ਲੜੀ ਨੰ: ਅਧਿਕਾਰੀ ਦਾ ਨਾਂ ਅਤੇ ਸਬੰਧਤ ਕਾਲਜ ਰਿਟਾਇਰਮੈਂਟ ਮਿਤੀ ਵਿਸ਼ੇਸ਼ ਕਥਨ

1. ਸ਼੍ਰੀਮਤੀ ਕਿਰਨਜੀਤ ਕੌਰ, ਐਸੋਸੀਏਟ ਪੋ੍ਰਫੈਸਰ 31.10.2023 58 ਸਾਲ ਦੀ ਉਮਰ ਸਾਈਕੋਲੋਜੀ, ਸਰਕਾਰੀ ਕਾਲਜ ਆਫ ਐਜੂਕੇਸ਼ਨ, ਪੂਰੀ ਹੋਣ ਉਪਰੰਤ ਪਟਿਆਲਾ

2. ਸ਼੍ਰੀਮਤੀ ਸੋਨੀਆ ਚਾਹਲ, ਐਸੋਸੀਏਟ ਪ੍ਰੋਫੈਸਰ 31.10.2023 58 ਸਾਲ ਦੀ ਉਮਰ ਅੰਗਰੇਜ਼ੀ, ਜੀ.ਕੇ.ਐਸ.ਐਮ. ਸਰਕਾਰੀ ਕਾਲਜ ਪੂਰੀ ਹੋਣ ਉਪਰੰਤ ਟਾਂਡਾ ਉੜਮੜ

2. ਜੇਕਰ ਉਕਤ ਅਧਿਕਾਰੀਆਂ ਵਿਰੁੱਧ ਕੋਈ ਵਿਭਾਗੀ/ਚੌਕਸੀ ਪੜਤਾਲ ਜਾਂ ਮਿਸਲੇਨੀਅਸ ਐਡਵਾਂਸ ਰਕਮ ਆਦਿ ਦਾ ਕੇਸ ਲੰਬਿਤ ਹੋਵੇ ਤਾਂ ਇਹਨਾਂ ਰਿਟਾਇਰਮੈਂਟ ਦੇ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ ਅਤੇ ਸਬੰਧਤ ਅਧਿਕਾਰੀ ਵਿਰੁੱਧ ਕਾਰਵਾਈ ਜਾਰੀ ਰੱਖਣ ਦਾ ਸਰਕਾਰ ਦਾ ਹੱਕ ਰਾਖਵਾਂ ਹੋਵੇਗਾ। ਇਸ ਤੋਂ ਇਲਾਵਾਂ ਜੇਕਰ ਅਧਿਕਾਰੀ ਵਿਰੁੱਧ ਸਰਕਾਰ ਦਾ ਕੋਈ ਬਕਾਇਆ ਆਦਿ ਲੰਬਿਤ ਹੋਵੇ ਤਾਂ ਉਸ ƒ ਰਿਕਵਰ ਕਰਨ ਦਾ ਅਧਿਕਾਰ ਸਰਕਾਰ ਪਾਸ ਰਾਖਵਾਂ ਹੋਵੇਗਾ।

ਸਹੀ/-

ਉਪ ਸਕੱਤਰ ਉਚੇਰੀ ਸਿੱਖਿਆ3350/3-2025/Pb. Govt. Press, S.A.S. Nagar ( 477 )

Cite this issue. Punjab Gazette, Government of Punjab, 28 March 2025. Indian Gazettes, https://egazette.servantsofknowledge.in/details/in.gazette.punjabdsa.2025-03-28.85170/. Archive identifier in.gazette.punjabdsa.2025-03-28.85170.