Servants of Knowledge
Punjab Gazette · Government of Punjab

notified that Punjab State Transmission Corporation Ltd. (PSTCL) proposes to undertake the following

Published 28 March 2025

Department
PSTCL
Type
Ordinary
Notification no.
NO.58 /TS/ST-6016/Vol.-IV.-
Gazetteid
CHD/0092/2024-2026
Identifier
in.gazette.punjabdsa.2025-03-28.85188
Languages
English, Punjabi

click here for IIIF manifest

PART III] PUNJAB GOVT. GAZ., MARCH 28, 2025 (CHTR 7, 1947 SAKA) 171

Published by Authority

No.13] CHANDIGARH, FRIDAY, MARCH 28 , 2025 (CHAITRA 7, 1947 SAKA)

PART III

Notifications by High Court ; Labour Commissioner ; Advertisements ;

Director of Lotteries, Punjab and Notices, etc.

ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ

(ਪੰਜਾਬ ਸਰਕਾਰ ਦਾ ਅਦਾਰਾ)

(ਰਜਿ ਆਫਿਸ ਪੰ:ਰਾ:ਬਿ:ਬੋ:ਹੈਡ ਆਫਿਸ ਬਿਲਡਿੰਗ ਦੀ ਮਾਲ, ਪਟਿਆਲਾ-147001)

ਕਾਰਪੋਰੇਟ ਆਇਡੈਂਟਿਟੀ ਨੰਬਰ: U40109PB2010SGC033814, ਵੈਬ ਸਾਈਟ- www.pstcl.org

ਦਫ: ਪ੍ਰਮੁੱਖ ਇੰਜੀ/ਟੀ ਐਸ,ਪੀ.ਐਸ.ਟੀ.ਸੀ.ਐਲ, ਪਟਿ:,ਟੈਲੀਫੋਨ ਤੇ ਫੈਕਸ। 0175-207774 ਈ ਮੇਲ: [email protected]

ਨੋਟੀਫਿਕੇਸ਼ਨ

ਮਿਤੀ 20 ਮਾਰਚ, 2025

ਨੰ:58/ਟੀ.ਐਸ./ਐਸ.ਟੀ.-6016/ਵਾਲਯੂਮ-4.- ਇਹ ਦੱਸਿਆ ਜਾਂਦਾ ਹੈ ਕਿ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਟੀ.ਸੀ.ਐਲ) ਵਲੋਂ ਨਿਮਨਲਿਖਤ ਸਕੀਮਾਂ/ਟਰਾਂਸਮਿਸ਼ਨ ਦੇ ਕੰਮ ਸ਼ੁਰੂ ਕਰਨ ਦਾ ਪ੍ਰਸਤਾਵ ਹੈ, ਜਿਹੜੀਆਂ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਣ ਅਤੇ ਵੰਡ ਵਿੱਚ ਸੁਧਾਰ ਕਰਨ ਲਈ ਬਿਜਲੀ ਦੀ ਡਿਸਪਰਸਲ/ਵੰਡ ਲਈ ਜ਼ਰੂਰੀ ਹਨ।

ਸਾਲ 2024-25 ਦੇ ਟਰਾਂਸਮਿਸ਼ਨ ਕੰਮ

ਲੜੀ ਨੰ. ਕੰਮ ਦਾ ਨਾਂ ਸਕੋਪ ਆਫ ਸਾਈਜ ਆਫ

ਵਰਕ(ਅੰਦਾਜਨ ਏ.ਸੀ.ਐਸ.ਆਰ

ਲੰਬਾਈ) ਕੰਡਕਟਰ(ਨੋਮੀਨਲ

ਐਲਮੂੀਨੀਅਮ ਏਰੀਆਂ

2

ਇਨ ਐਮਐਮ )

1. ਰੂਟ ਪਲਾਨ ਫਾਰ 132ਕੇਵੀ ਲਾਈਨ ਫਰਾਮ 132ਕੇਵੀ ਸ/ਸ ਖੇੜਾ ਲਾਈਨ ਦੀ 220

ਮੰਦਿਰ ਟੂ 132ਕੇਵੀ ਆਰਟੀਐਸਐਸ ਪੱਜੀਆਂ (ਰੇਲਵੇ ਡੀਪਾਜ਼ਿਟ ਲੰਬਾਈ

ਵਰਕ)।

ਤਜਵੀਜ਼ ਕੀਤੀ ਲਾਈਨ ਪਿੰਡ ਖੇੜਾ ਮੰਦਿਰ, ਖੇੜਾ ਦੋਨਾਂ, ਦੌਲਤਪੁਰ, 3 ਼108 ਕਿਮੀ

( 171)172 PUNJAB GOVT. GAZ., MARCH 28, 2025 (CHTR 7, 1947 SAKA) PART III] ਕਰਹਾਲ ਕਲਾਂ, ਕਰਹਾਲ ਖੁਰਦ, ਪੱਜੀਆਂ (ਜਿਲ੍ਹਾ ਕਪੂਰਥਲਾ) ਹੈ।

ਦੀ ਜਮੀਨ/ਹੱਦ ਵਿੱਚੋਂ ਲੰਘੇਗੀ।

2 ਼ ਰੀਵਾਇਜ਼ਡ ਰੂਟ ਪਲਾਨ ਫਾਰ ਸ਼ਿਫਟਿੰਗ/ਰੇਜ਼ਿੰਗ ਹਾਈਟ

ਆਫ 220ਕੇਵੀ ਮੰਡੀ ਗੋਬਿੰਦਗੜ੍ਹ-ਰਾਜਪੁਰਾ ਲਾਈਨ

ਡਿਊ ਟੂ_ ਕੰਸਟਰਕਸ਼ਨ ਆਫ ਸਰਹਿੰਦ ਸਹਿਣਾ ਐਕਸਪ੍ਰੈਸ

ਵੇਅ।

1) ਮੌਜੂਦਾ 220ਕੇਵੀ ਮੰਡੀ ਗੋਬਿੰਦਗੜ੍ਹ-ਰਾਜਪੁਰਾ ਲਾਈਨ ਕੋਈ 539 ਸਕੇ ਼ਐਮਐਮ ਦੇ ਟਾਵਰ ਨੰ: 23 ਨੂੰ ਡਿਸਮੈਂਟਲ ਕਰਕੇ 2ਡੀ60O3 ਬਦਲਾਅ ਐਚਟੀਐਲਐਸ- ਮੀਟਰ ਕਿਸਮ ਦੇ 2 ਨੰ: ਨਵੇਂ ਟਾਵਰ ਅਰਥਾਤ ਪ੍ਰੋਪ ਼ ਨਹੀਂ ਏਐਫਸੀਆਰ ਟੀਐਲ ਨੰ: 23 ਅਤੇ 23ਏ ਨਵੀਂ ਜਗ੍ਹਾ ਪੋ੍ਰਪੋਜ਼ ਕੀਤੇ

ਗਏ ਹਨ। ਤਜਵੀਜ਼ ਕੀਤੀ ਲਾਈਨ ਪਿੰਡ ਖੋਜੇ ਮਾਜਰਾ

ਅਤੇ ਸਿੱਧੂਪੁਰ (ਜਿਲ੍ਹਾ ਫਤਿਹਗੜ੍ਹ ਸਾਹਿਬ)ਦੀ

ਜਮੀਨ/ਹੱਦ ਵਿੱਚੋਂ ਲੰਘੇਗੀ।

ਇਹ ਦੱਸਿਆਂ ਜਾਂਦਾ ਹੈ ਕਿ ਪੀ.ਐਸ.ਟੀ.ਸੀ.ਐਲ. ਉਕਤ ਦੱਸੀ ਮੰਨਜੂਰ ਸਕੀਮ ਦੇ ਅਧੀਨ ਲੋੜੀਂਦੀ ਟਰਾਂਸਮਿਸ਼ਨ ਲਾਈਨਾਂ ਅਤੇ ਦੂਰ ਸੰਚਾਰ ਨੈਟਵਰਕਸ ਦੇ ਕੰਮ ਲਈ ਜਰੂਰੀ ਟਾਵਰਜ਼, ਪੋਲਜ਼, ਵਾਇਰਜ਼, ਸਟੇਅਜ਼ (ਖਿੱਚਾਂ) ਅਤੇ ਹੋਰ ਸਾਜ਼ ਸਮਾਨ ਲਗਾਉਣਾ ਚਾਹੁੰਦਾ ਹੈ ਜੋ ਕਿ ਉਕਤ ਦੱਸੀਆਂ ਥਾਵਾਂ ਤੇ ਬਿਜਲੀ ਦੀ ਟਰਾਂਸਮਿਸ਼ਨ ਅਤੇ ਵੰਡ, ਟੈਲੀਗਰਾਫਿਕ ਜਾਂ ਪੀ.ਐਸ.ਟੀ.ਸੀ.ਐਲ. ਦੇ ਆਪਸੀ ਤਾਲਮੇਲ ਲਈ ਦੂਰ ਸੰਚਾਰ ਨੈਟਵਰਕਸ ਲਈ ਜਰੂਰੀ ਹਨ।ਇਸ ਲਈ ਪੀ.ਐਸ.ਟੀ.ਸੀ.ਐਲ. ਉਨ੍ਹਾਂ ਅਧਿਕਾਰਾਂ ਦੀ ਵਰਤੋਂ ਕਰੇਗਾ ਜੋ ਕਿ ਟੈਲੀਗਰਾਫਿਕ ਅਥਾਰਟੀਜ਼ ਟੈਲੀਗਰਾਫਿਕ ਐਕਟ 1885 (13 of 1885) ਦੇ ਪਾਰਟ-3 ਅਧੀਨ ਟੈਲੀਗਰਾਫਜ਼ ਨੂੰ ਸਥਾਪਿਤ ਜਾਂ ਉਸਨੂੰ ਚਾਲੂ ਰੱਖਣ ਲਈ ਕਰਦੀਆਂ ਹਨ ਅਤੇ ਇੰਡੀਅਨ ਇਲੈਕਟਰੀਸਿਟੀ ਐਕਟ-1910 ਦੇ ਸੈਕਸ਼ਨ 12 ਤੋਂ 16, 18 ਅਤੇ 19 ਇਸ ਸਬੰਧ ਵਿਚ ਲਾਗੂ ਨਹੀਂ ਹੋਣਗੇ ਅਤੇ ਇਸ ਲਈ ਪੀ.ਐਸ.ਟੀ.ਸੀ.ਐਲ ਦੀ ਸਕੀਮ ਲਈ ਕੋਈ ਵਖਰਾ ਨੋਟਿਸ ਦੇਣ ਦੀ ਲੋੜ ਨਹੀਂ।

ਇਹ ਨੋਟੀਫਿਕੇਸ਼ਨ ਇੰਡੀਅਨ ਇਲੈਕਟ੍ਰੀਸਿਟੀ ਐਕਟ-1910 ਦੀ ਸਬੰਧਤ ਧਾਰਾਵਾਂ ਅਧੀਨ ਅਤੇ ਨਵੀਂਆਂ ਜ਼ਰੂਰੀ ਤਬਦੀਲੀਆਂ ਜੋ ਕਿ ਹੁਣ ਤੱਕ ਲਾਗੂ ਹੋਈਆਂ ਹਨ, ਜਾ Uਵਰ-ਰਾਈਡਿੰਗ ਇਨੈਕਟਮੈਂਟ ਜੇ ਕੋਈ ਹੋਵੇ ਅਤੇ ਬਿਜਲੀ ਐਕਟ-2003 ਦੀ ਸੈਕਸ਼ਨ 164 ਦੀ ਧਾਰਾ ਮੁਤਾਬਿਕ ਜਾਰੀ ਕੀਤੀ ਜਾਂਦੀ ਹੈ ਅਤੇ ਪਾਵਰ ਡਿਪਾਰਟਮੈਂਟ, ਪੰਜਾਬ ਸਰਕਾਰ ਦੇ ਪਿੱਠ ਅੰਕਣ ਨੰ 11/95/2011-PE 3/2344 ਮਿਤੀ 28.06.2011 ਅਨੁਸਾਰ ਇੰਡੀਅਨ ਟੈਲੀਗਰਾਫ ਐਕਟ-1885 (13 ਆਫ 1885) ਦੇ ਪਾਰਟ 3 ਅਧੀਨ ਟੈਲੀਗਰਾਫ ਅਥਾਰਟੀ ਦੀਆਂ ਪਾਵਰਜ਼ ਪੀ.ਐਸ.ਟੀ.ਸੀ.ਐਲ. ਨੂੰ ਦਿਤੀਆ ਗਈਆਂ ਹਨ।ਇਸ ਸਬੰਧੀ ਨੋਟਿਸ ਜਾਰੀ ਕੀਤਾ ਜਾਂਦਾ ਹੈ ਕਿ ਜੇ ਕਿਸੇ ਵਿਅਕਤੀ ਨੂੰ ਉਪਰੋਕਤ ਸਕੀਮ/ਟਰਾਂਸਮਿਸ਼ਨ ਲਾਈਨਾਂ ਦੇ ਕੰਮਾਂ ਸਬੰਧੀ ਕੋਈ ਇਤਰਾਜ ਹੋਣ ਤਾਂ ਉਹ ਆਪਣੀ ਪ੍ਰਤੀ ਵੇਦਨਾ ਇਸ ਨੋਟੀਫਿਕੇਸ਼ਨ ਜਾਰੀ ਹੋਣ ਤੋਂ 2 ਮਹੀਨੇ ਦੇ ਅੰਦਰ ਅੰਦਰ ਦੇ ਸਕਦਾ ਹੈ। ਇਸ ਤੋਂ ਬਾਅਦ ਕੋਈ ਇਤਰਾਜ ਜਾਂ ਪ੍ਰਤੀ ਵੇਦਨਾ ਸਵੀਕਾਰ ਨਹੀਂ ਕੀਤੀ ਜਾਵੇਗੀ ਅਤੇ ਸਾਰੀ ਸਕੀਮ/ਟਰਾਂਸਮਿਸ਼ਨ ਲਾਈਨਾਂ ਦੇ ਕੰਮ, ਬਿਨ੍ਹਾਂ ਕੋਈ ਸੋਧ ਕੀਤੇ ਜਾਂ ਸੋਧ ਕਰਕੇ ਪੀ.ਐਸ.ਟੀ.ਸੀ.ਐਲ. ਦੀ ਮੰਨਜੂਰੀ ਮੁਤਾਬਿਕ ਲਾਗੂ ਮੰਨੇ ਜਾਣਗੇ। ਇਸ ਸਿਲਸਿਲੇ ਵਿੱਚ ਲੋੜੀਂਦੇ ਆਰਜ਼ੀ ਪਲਾਨ ਜਿਨ੍ਹਾਂ ਵਿੱਚ ਟਰਾਂਸਮਿਸ਼ਨ ਲਾਈਨਾਂ ਦੇ ਰਸਤੇੇ ਵਿਖਾਏ ਗਏ ਹਨ, ਕਿਸੇ ਵੀ ਕੰਮ ਕਾਰ ਵਾਲੇ ਦਿਨ ਉਪ ਮੁੱਖ ਇੰਜੀਨੀਅਰ/ਟੀ.ਐਲ.ਐਸ.ਸੀ. ਹਲਕਾ, ਪੀ.ਐਸ.ਟੀ.ਸੀ.ਐਲ., ਪਟਿਆਲਾ ਦੇ ਦਫਤਰ ਵਿਚ ਵੇਖੇ ਜਾ ਸਕਦੇ ਹਨ।ਉਪਰੋਕਤ ਸਕੀਮਾਂ ਸਬੰਧੀ ਜੇ ਕੋਈ ਇਤਰਾਜ਼ ਅਤੇ ਪ੍ਰਤੀ ਵੇਦਨਾ ਹੋਵੇ ਤਾਂ ਨਿਮਨ ਹਸਤਾਖਰ ਨੂੰ ਭੇਜੇ ਜਾਣ।

PART III] PUNJAB GOVT. GAZ., MARCH 28, 2025 (CHTR 7, 1947 SAKA) 173

ਉਪਰ ਦਰਸਾਈਆਂ ਸਕੀਮਾਂ ਦੇ ਲਾਭ:-

ਉਪਰੋਕਤ ਕੰਮ ਪੰਜਾਬ ਰਾਜ ਦੇ 400 ਕੇ.ਵੀ./220ਕੇ.ਵੀ./132ਕੇ.ਵੀ. ਟਰਾਂਸਮਿਸ਼ਨ ਨੈਟਵਰਕ ਵਿੱਚ ਵਾਧਾ /ਸਮਰੱਥਾ ਵਧਾਉਣ ਦੇ ਮੰਤਵ ਕਰਕੇ ਪਲਾਨ ਕੀਤੇ ਗਏ ਹਨ ਤਾਂ ਜੋ ਰਾਜ ਦੇ ਸਾਰੇ ਤਰ੍ਹਾਂ ਦੇ ਮੋਜੂਦਾ/ਸੰਭਾਵੀ ਖਪਤਕਾਰਾਂ ਨੂੰ ਨਿਰਵਿਘਨ ਅਤੇ ਵਧੀਆ ਬਿਜਲੀ ਸਪਲਾਈ ਦਿੱਤੀ ਜਾ ਸਕੇ ਅਤੇ ਇਹ ਕੰਮ ਫੋਰੀ ਤੌਰ ਤੇ ਅਤਿਅੰਤ ਲੋੜੀਦੇਂ ਹਨ।

ਸਹੀ/-

ਇੰਜ:ਸੰਜੀਵ ਸੂਦ,

ਪ੍ਰਮੁੱਖ ਇੰਜੀਨੀਅਰ/ਟੀ.ਐਸ.,

ਪੀ.ਐਸ.ਟੀ.ਸੀ.ਐਲ.,ਪਟਿਆਲਾ।

174 PUNJAB GOVT. GAZ., MARCH 28, 2025 (CHTR 7, 1947 SAKA) PART III]

PART III

Notifications by High Court ; Labour Commissioner ; Advertisements ;

Director of Lotteries, Punjab and Notices, etc.

PUNJAB STATE TRANSMISSION CORPORATION LIMITED

(A Punjab Govt. Undertaking)

(Regd. Office: PSEB Head Office, The Mall, Patiala-147001)

Corporate Identity Number: U40109PB2010SGC033814 www.pstcl.org

O/o EIC/TS, PSTCL, Patiala Tel. & Fax No. 0175-2207774 E.mail: [email protected]

NOTIFICATION

The 20th March, 2025

NO.58 /TS/ST-6016/Vol.-IV.- It is hereby notified that Punjab State Transmission Corporation Ltd. (PSTCL) proposes to undertake the following schemes/transmission works necessary for the dispersal/distribution of power for the improvement of the transmission and distribution system of the Punjab State Transmission Corporation Ltd.

TRANSMISSION WORKS FOR THE YEAR 2024-25

Sr. Name of Work

Scope of work, Size of ACSR

No.

(Approx. conductor

Length of line). (Nominal

Aluminium Area

2

in mm )

1. Route plan for 132kv line from 132kv S/S Khera Mandir Length of line is 220

to 132kv RTSS Pajian(Railway Deposit Work).The 3.108Km.

proposed section of line will pass through villages

Khera Mandir,Khera Dona, Daulatpur, Karhal kalan,

Karhal Khurd, Pajjian Distt. Kapurthala.

2. Revised route plan for shifting/raising height of 220kv

Mandi Gobindgarh-Rajpura line due to construction of

Sirhind Sehna Expressway.

1) In 220kV Mandi Gobindgarh – Rajpura DC line, No Change. 539 sq mm 01 no. towers namely TL NO. 23 (2D2 type) has (HTLS-AFCR) been proposed to be dismantled and 2 nos. new

towers of 2D60+3m type namely prop. TL No. 23

&23A have been proposed to be erected on new

locations. The proposed portion of the line will

pass through village Khoje Majra, Sidhupur Distt.

Fatehgarh SahibPART III] PUNJAB GOVT. GAZ., MARCH 28, 2025 (CHTR 7, 1947 SAKA) 175 It is hereby notified that the PSTCL is undertaking and executing the sanctioned scheme and shall have the powers for placing of any Wires, Poles, Stays, Apparatus and Appliances for the Transmission and Distribution of Electricity or for Transmission of telegraphic or telephonic communications necessary for proper coordination of the works of PSTCL for the areas indicated above for which the Telegraph Authority possess under Part-III of the Telegraphs Act, 1885 (13 of 1885) in respect of telegraphs established or maintained and the provisions of section 12 to 16, 18 and 19 of the Indian Electricity Act 1910 shall not apply to the same and therefore no separate notice of the scheme of PSTCL is required to be given.

This notification has been issued with reference to the relevant clauses of Indian Electricity Act 1910 alongwith latest statutory amendments, modifications, upto date over riding enactments if any and the provisions made under Section 164 of the Indian Electricity Act 2003 and Govt. of Punjab, Deptt. of Power Endst.

No. 11/95/2011-PE 3/2344 dated 28.06.2011 wherein powers of Telegraph Authority under part-III of the Indian Telegraph Act, 1885 (13 of 1885) have been decided to be conferred and exercised on PSTCL.

Notice is hereby given that any person may raise objections if any/and or make any suggestions against the above scheme/transmission works within two months of issue of this notification. Thereafter no objections and or suggestions will be entertained, and all schemes/transmission works will be deemed to be sanctioned with or without modifications as approved by the PSTCL. Necessary plans showing the tentative route of the Transmission Lines may be seen on any working day in the office of Dy. CE/TLSC Circle, PSTCL, Patiala.

Objections and/or suggestions in respect of the above schemes if any should be sent to the undersigned.

Benefits of the above Scheme:-

The above works have been planned to augment/add 400KV/220KV/132KV transmission network in the State of Punjab so as to ensure quality and uninterrupted power supply to all types of existing/prospective electricity consumers of the State and are urgently required.

Sd/-

ER. SANJEEVSOOD,

EIC/TS, PSTCL, Patiala.

[99-1]

3350/3-2025/Pb. Govt. Press, S.A.S. Nagar

Cite this issue. Punjab Gazette, Government of Punjab, 28 March 2025. Indian Gazettes, https://egazette.servantsofknowledge.in/details/in.gazette.punjabdsa.2025-03-28.85188/. Archive identifier in.gazette.punjabdsa.2025-03-28.85188.