Servants of Knowledge
Punjab Gazette · Government of Punjab

ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਸ਼੍ਰੀ ਗੁਰਦੇਵ ਸਿੰਘ ਕੰਗ, ਮੁੱਖ ਇੰਜੀਨੀਅਰ (ਦੱਖਣ) ਪੰਜਾਬ ਮੰਡੀ ਬੋਰਡ ਨੂੰ ਪੰ

Published 28 March 2025

Department
Agriculture
Type
Ordinary
Notification no.
No.15423
Gazetteid
CHD/0092/2024-2026
Identifier
in.gazette.punjabdsa.2025-03-28.85193
Languages
English, Punjabi
990 PUNJAB GOVT. GAZ., DECEMBER 20, 2024 (AGHN 29, 1946 SAKA) PART I]

Published by Authority

No. 13] CHANDIGARH, FRIDAY, MARCH 28, 2025 (CHAITRA 7, 1947 SAKA)

CONTENTS

PART I—Punjab Government Notifications and Orders PART I-A—Notifications by Local Government Pages .. 465-478 .. Nil PART I-B—Notifications by Commissioners and Deputy Commissioners .. Nil PART II—Statutory Notifications and Republications from Gazette of India/Punjab .. Nil PART III—Notification by High Court, Labour Commissioner ; Advertisements ; .. 171-180 Director of Lotteries, Punjab and Notices etc. PART III-A—Notifications by Universities PART III-B—Court Notices

PART IV—Acts and Bills

PART V—Notification by Punjab State Legislature SUPPLEMENT PART I—Statistical

SUPPLEMENT PART II—General

LEGISLATIVE SUPPLEMENT—Contents Ditto PART I—Acts

Ditto PART II—Ordinances Ditto PART III—Delegated Legislation .. Nil .. Nil .. Nil .. Nil .. Nil .. Nil .. xxiii .. Nil .. Nil .. 161-200 Ditto PART IV—Correction slips, Republications and Replacements .. NilPART I] PUNJAB GOVT. GAZ., DECEMBER 20, 2024 (AGHN 29, 1946 SAKA) 991

Published by Authority

No.13] CHANDIGARH, FRIDAY, MARCH 28, 2025 (CHAITRA 7, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਮੰਡੀ ਸ਼ਾਖਾ)

ਅਧਿਸੂਚਨਾ

ਮਿਤੀ 31 ਅਕਤੂਬਰ, 2023

ਨੰ:03/18/2023/ਮ-1/15423.- ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਸ਼੍ਰੀ ਗੁਰਦੇਵ ਸਿੰਘ ਕੰਗ, ਮੁੱਖ ਇੰਜੀਨੀਅਰ (ਦੱਖਣ) ਪੰਜਾਬ ਮੰਡੀ ਬੋਰਡ ƒ ਪੰਜਾਬ ਸਿਵਲ ਸੇਵਾਵਾਂ, ਜਿਲਦ-1, ਭਾਗ-1 ਦੇ ਰੂਲ 3.26 (ਏ) ਵਿੱਚ ਦਰਜ਼ ਉਪਬੰਧਾਂ ਤਹਿਤ 58 ਸਾਲ ਦੀ ਉਮਰ ਪੂਰੀ ਕਰਨ ਤੇ ਮਿਤੀ 31.10.2023 (ਬਾ.ਦੁ) ਤੋਂ ਪੰਜਾਬ ਮੰਡੀ ਬੋਰਡ ਦੀਆਂ ਸੇਵਾਵਾਂ ਤੋਂ ਸੇਵਾ ਨਿਵਿਰਤ ਕਰਦੇ ਹਨ।

2.0 ਇਹ ਅਧਿਸੂਚਨਾ ਇਸ ਸ਼ਰਤ ਤੇ ਜਾਰੀ ਕੀਤੀ ਜਾਂਦੀ ਹੈ ਕਿ ਜੇਕਰ ਭਵਿੱਖ ਵਿੱਚ ਇਸ ਅਧਿਕਾਰੀ ਵਿਰੁੱਧ ਕੋਈ ਵੀ ਅਨੁਸ਼ਾਸਨੀ ਕਾਰਵਾਈ, ਵਿਭਾਗੀ ਪੜਤਾਲ, ਕੋਰਟ ਕੇਸ ਜਾਂ ਕੋਈ ਕਿਸੇ ਕਿਸਮ ਦੀ ਬਕਾਇਆ/ਰਿਕਵਰੀ ਨਿਕਲਦੀ ਹੈ ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ, ਭਾਗ-2 ਦੇ ਨਿਯਮ 2.2 ਅਧੀਨ ਕਾਰਵਾਈ ਅਰੰਭੀ ਜਾਵੇਗੀ।

ਕੇ.ਏ.ਪੀ ਸਿਨਹਾ

ਚੰਡੀਗੜ੍ਹ

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 25 ਅਕਤੂਬਰ, 2023

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

3350/ 3-2025/Pb. Govt. Press, S.A.S. Nagar( 465)

Cite this issue. Punjab Gazette, Government of Punjab, 28 March 2025. Indian Gazettes, https://egazette.servantsofknowledge.in/details/in.gazette.punjabdsa.2025-03-28.85193/. Archive identifier in.gazette.punjabdsa.2025-03-28.85193.