Servants of Knowledge
Punjab Gazette · Government of Punjab

ਪੰਜਾਬ ਮਿਉਸਪਲ ਐਕਟ, 1911 (ਪੰਜਾਬ ਐਕਟ ਨੰਬਰ 3 ਆਫ 1911) ਦੀ ਸਬ—ਧਾਰਾ (2) ਆਫ ਧਾਰਾ 24 ਦੀਆਂ ਸ਼ਕਤੀਆਂ ਦੀ ਵਰਤੋਂ ਕਰ

Published 04 April 2025

Department
Local Government
Type
Extra Ordinary
Notification no.
No.40
Gazetteid
CHD/0092/2024-2026
Identifier
in.gazette.punjabdsa.2025-04-04.85195
Languages
English, Punjabi

click here for IIIF manifest

PUNJAB GOVT. GAZ. (EXTRA), MACRH 26, 2025 (CHTR 5, 1947 SAKA) 2275

EXTRAORDINARY

Published by Authority

CHANDIGARH, FRIDAY, APRIL 4, 2025 (CHAITRA 14, 1947 SAKA)

ਡਾਇਰੈਕਟੋਰੇਟ ਸਥਾਨਕ ਸਰਕਾਰ ਵਿਭਾਗ, ਪੰਜਾਬ, ਚµਡੀਗੜ੍ਹ

(ਮਿਉਂਸਪਲ ਚੋਣਾਂ ਸ਼ਾਖਾ)

ਅਧਿਸੂਚਨਾ

ਮਿਤੀ 3 ਅਪੈ੍ਰਲ, 2025

ਨµਬਰ:03/18/ਚੋਣਾਂ(ਸ-2)/ਮਚਸ਼/2025/40 .- ਪੰਜਾਬ ਮਿਉਸਪਲ ਐਕਟ, 1911 (ਪੰਜਾਬ ਐਕਟ ਨੰਬਰ 3 ਆਫ 1911) ਦੀ ਸਬ-ਧਾਰਾ (2) ਆਫ ਧਾਰਾ 24 ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸ਼੍ਰੀਮਤੀ ਰਜਨੀ, ਕੌਂਸਲਰ, ਵਾਰਡ ਨੰਬਰ 10, ਨਗਰ ਪੰਚਾਇਤ, ਢਿਲਵਾਂ ਜਿਲ੍ਹਾ ਕਪੂਰਥਲਾ ਦਾ ਨਾਂ ਬਤੌਰ ਪ੍ਰਧਾਨ ਉਕਤ ਨਗਰ ਪੰਚਾਇਤ ਲਈ ਅਧਿਸੂਚਿਤ ਕਰਦੇ ਹਨ।

ਤੇਜਵੀਰ ਸਿੰਘ, ਆਈ.ਏ.ਐਸ.

ਚੰਡੀਗੜ੍ਹ

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 3 ਅਪੈ੍ਰਲ, 2025

ਸਥਾਨਕ ਸਰਕਾਰ ਵਿਭਾਗ, ਪੰਜਾਬ।

3360/4-2025/Pb. Govt. Press, S.A.S. Nagar( 2341 )

Cite this issue. Punjab Gazette, Government of Punjab, 04 April 2025. Indian Gazettes, https://egazette.servantsofknowledge.in/details/in.gazette.punjabdsa.2025-04-04.85195/. Archive identifier in.gazette.punjabdsa.2025-04-04.85195.