Servants of Knowledge
Punjab Gazette · Government of Punjab

XEN Suburban Division P.S.P.C.L Pathankot

Published 04 April 2025

Department
Labour
Type
Ordinary
Notification no.
NO.4688
Gazetteid
CHD/0092/2024-2026
Identifier
in.gazette.punjabdsa.2025-04-04.85206
Languages
English, Punjabi

click here for IIIF manifest

30 PUNJAB GOVT. GAZ., MARCH 14, 2025 (PHGN 23, 1946 SAKA) PART III]

Published by Authority

No.14] CHANDIGARH, FRIDAY, APRIL 4, 2025 (CHAITRA 14, 1947 SAKA)

PART III

Notifications by High Court ; Labour Commissioner ; Advertisements ;

Director of Lotteries, Punjab and Notices, etc.

ਕਿਰਤ ਵਿਭਾਗ, ਪੰਜਾਬ

ਦਫ਼ਤਰ ਕਿਰਤ ਕਮਿਸ਼ਨਰ,ਪੰਜਾਬ

ਅਧਿਸੂਚਨਾ

ਮਿਤੀ 19 ਮਾਰਚ, 2025

ਨੰ:ੳਵ/4688.- ਮੇਰੀ ਰਾਇ ਹੈ ਕਿ ਕਿਰਤੀਆਂ/ਯੂਨੀਅਨ/ਮਾਰਫਤ/ਵਲੋਂ Emolyees Welfare Association Taragarh Road Dinanagar-143531 (Gurdaspur) ਅਤੇ XEN Suburban Division P.S.P.C.L Pathankot ਵਿਚਕਾਰ ਹੇਠ ਅਨੁਸਾਰ ਝਗੜਾ ਹੋਂਦ ਵਿਚ ਹੈ ਅਤੇ ਮੇਰੀ ਰਾਏ ਵਿਚ ਇਹ ਮਾਮਲਾ ਨਿਆਂ-ਨਿਰਣੈ ਲਈ ਭੇਜਣਾ ਬਣਦਾ ਹੈ। ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ 2-ਕੇ ਅਤੇ ਧਾਰਾ-10 ਦੀ ਉਪ ਧਾਰਾ (1) ਦੇ ਖੰਡ (ਡੀ) ਅਤੇ ਪੰਜਾਬ ਸਰਕਾਰ ਦੀ ਅਧਿਸੂਚਨਾ ਨੰ:

ਐਸ.U.66/ਸੀ.ਏ.14/47 ਐਸ.39 ਮਿਤੀ 19.09.1988 ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਐਕਟ ਦੀ ਧਾਰਾ 7-ਏ ਅਧੀਨ ਬਣਾਏ ਗਏ ਇੰਡਸਟ੍ਰੀਅਲ ਟ੍ਰਿਬਿਊਨਲ, ਅੰਮ੍ਰਿਤਸਰ ƒ ਪ੍ਰਬੰਧਕਾਂ ਅਤੇ ਕਿਰਤੀਆਂ ਦੇ ਝਗੜੇ ਬਾਰੇ ਨਿਆਂ ਨਿਰਣੇ ਲਈ ਅਵਾਰਡ 6 ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਭੇਜਦਾ ਹਾਂ-

"ਕਿ ਯੂਨੀਅਨ/ਕਿਰਤੀ ਵੱਲੋਂ ਦਿੱਤੇ ਗਏ ਮੰਗ ਪੱਤਰ ਵਿੱਚ ਦਰਜ਼ ਮੰਗ ਨੰ.2 ਜਾਇਜ ਹੈ< ਜੇਕਰ ਹਾਂ, ਤਾਂ ਕਿਰਤੀਆਂ ƒ ਕੀ ਲਾਭ ਮਿਲਣਾ ਚਾਹੀਦਾ ਹੈ<@

ਰਾਜੀਵ ਕੁਮਾਰ ਗੁਪਤਾ, ਆਈ.ਏ.ਐਸ ਮਿਤੀ 18 ਮਾਰਚ, 2025

ਕਿਰਤ ਕਮਿਸ਼ਨਰ, ਪੰਜਾਬ

3357/4-2025/Pb.Govt.Press, S.A.S. Nagar( 181 )

Cite this issue. Punjab Gazette, Government of Punjab, 04 April 2025. Indian Gazettes, https://egazette.servantsofknowledge.in/details/in.gazette.punjabdsa.2025-04-04.85206/. Archive identifier in.gazette.punjabdsa.2025-04-04.85206.