Servants of Knowledge
Punjab Gazette · Government of Punjab

retirement from sh.vinod kumar

Published 18 April 2025

Department
Water Supply and Sanitation
Type
Ordinary
Notification no.
No.WSSD-BR203/16/2023-6BR2/I/1041476/2025H
Gazetteid
CHD/0092/2024-2026
Identifier
in.gazette.punjabdsa.2025-04-18.85347
Languages
English, Punjabi

click here for IIIF manifest

364 PUNJAB GOVT. GAZ., MARCH 28 , 2025 (CHTR 7, 1947 SAKA) PART I]

Published by Authority

No.16] CHANDIGARH, FRIDAY, APRIL 18, 2025 (CHAITRA 28, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ

(ਇਮਾਰਤਾਂ ਤੇ ਸੜਕਾਂ-2 ਸ਼ਾਖਾ)

ਦਫ਼ਤਰੀ ਹੁਕਮ

ਮਿਤੀ 28 ਫਰਵਰੀ, 2025

ਨੰ: WSSD-BR203/16/2023-6BR2/I/1041476/2025.- ਸ਼੍ਰੀ ਵਿਨੋਦ ਕੁਮਾਰ, ਉੱਪ ਮੰਡਲ ਇੰਜੀਨੀਅਰ (ਕੋਡ ਨੰਬਰ 663/1050- ਡਿਪਲੋਮਾ ਹੋਲਡਰ), ਜਲ ਸਪਲਾਈ ਅਤੇ ਸੈਨੀਟੇਸ਼ਨ ਉੱਪ ਮੰਡਲ ਨੰਬਰ-1, ਪਟਿਆਲਾ ਦੀ 58 ਸਾਲ ਦੀ ਉਮਰ ਪੂਰੀ ਹੋਣ ਤੇ ਅਧਿਕਾਰੀ ƒ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ-1 ਭਾਗ-1 ਦੇ ਨਿਯਮ 3.26 ਅਧੀਨ ਮਿਤੀ 28.02.2025 (ਦੁ.ਬਾ.) ਤੋਂ ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।

2. ਇਸ ਤੋਂ ਇਲਾਵਾ ਅਧਿਕਾਰੀ ਵਿਰੁੱਧ ਜੇਕਰ ਕੋਈ ਕ੍ਰੀਮੀਨਲ, ਸਿਵਲ ਕੇਸ, ਵਿਜੀਲੈਂਸ ਕੇਸ ਜਾਂ ਅਨੁਸ਼ਾਸ਼ਨੀ ਕਾਰਵਾਈ ਦਾ ਮਾਮਲਾ ਧਿਆਨ ਵਿਚ ਆਉਂਦਾ ਹੈ ਤਾਂ ਸਰਕਾਰ ਦੁਆਰਾ ਇਨ੍ਹਾਂ ਹੁਕਮਾਂ ƒ ਮੁੜ ਵਿਚਾਰਿਆ ਜਾ ਸਕਦਾ ਹੈ ਜਾਂ ਅਧਿਾਰੀ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਭਾਗ 2 ਦੇ ਨਿਯਮ 2.2 (ਬੀ) ਅਧੀਨ ਕਾਰਵਾਈ ਕੀਤੀ ਜਾ ਸਕਦੀ ਹੈ।

3. ਅਧਿਕਾਰੀ ਦੀ ਰਿਟਾਇਰਮੈਂਟ ਉਪਰੰਤ ਉੱਪ ਮੰਡਲ ਨੰਬਰ-1, ਪਟਿਆਲਾ ਦਾ ਵਾਧੂ ਚਾਰਜ ਸ਼੍ਰੀ ਮਨੋਜ ਕੁਮਾਰ, ਉੱਪ ਮੰਡਲ ਇੰਜੀਨੀਅਰ, ਸਬ ਡਵੀਜਨ 2, ਪਟਿਆਲਾ ƒ ਦਿੱਤਾ ਜਾਂਦਾ ਹੈ। ਇਸ ਵਾਧੂ ਚਾਰਜ ਦੇ ਬਦਲੇ ਅਧਿਕਾਰੀ ƒ ਕੋਈ ਵੀ ਵਾਧੂ ਵਿੱਤੀ ਲਾਭ ਮਿਲਣਯੋਗ ਨਹੀਂ ਹੋਣਗੇ।

ਅਮਿਤ ਤਲਵਾੜ, ਆਈ.ਏ.ਐਸ., ਚੰਡੀਗੜ੍ਹ

ਵਿਸ਼ੇਸ਼ ਸਕੱਤਰ, ਪੰਜਾਬ ਸਰਕਾਰ, ਮਿਤੀ 19 ਫਰਵਰੀ, 2025

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ।

3368/4-2025/Pb. Govt. Press, S.A.S. Nagar( 547 )

Cite this issue. Punjab Gazette, Government of Punjab, 18 April 2025. Indian Gazettes, https://egazette.servantsofknowledge.in/details/in.gazette.punjabdsa.2025-04-18.85347/. Archive identifier in.gazette.punjabdsa.2025-04-18.85347.