Servants of Knowledge
Punjab Gazette · Government of Punjab

retirement from palwinder singh

Published 18 April 2025

Department
Home Affairs and Justice
Type
Ordinary
Notification no.
No.HOME-HM-30ESBM/92/2024-2H3/1/1051766/2025
Gazetteid
CHD/0092/2024-2026
Identifier
in.gazette.punjabdsa.2025-04-18.85353
Languages
English, Punjabi

click here for IIIF manifest

364 PUNJAB GOVT. GAZ., MARCH 28 , 2025 (CHTR 7, 1947 SAKA) PART I]

Published by Authority

No.16] CHANDIGARH, FRIDAY, APRIL 18, 2025 (CHAITRA 28, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਗ੍ਰਹਿ ਮਾਮਲੇ ਵਿਭਾਗ

(ਗ੍ਰਹਿ-3 ਸ਼ਾਖਾ)

ਅਧਿਸੂਚਨਾ

ਮਿਤੀ 11 ਮਾਰਚ, 2025

ਨੰ.HOME-HM-30ESBM/92/2024-2H3/1/1051766/2025.- ਸ਼੍ਰੀ ਪਲਵਿੰਦਰ ਸਿੰਘ, ਪੀ.ਪੀ.ਐਸ., ਨੰ:

140/ ਐਫ.ਆਰ., ਐਫ.ਆਰ.ਟੀ./39, ਉਪ ਕਪਤਾਨ ਪੁਲਿਸ ƒ 58 ਸਾਲ ਦੀ ਉਮਰ ਮੁਕੰਮਲ ਕਰਨ ਤੇ ਮਿਤੀ 28.02.2025 (ਬ.ਦੁ) ਸੇਵਾ ਨਿਵਿਰਤ ਕੀਤਾ ਜਾਂਦਾ ਹੈ

2. ਇਸ ਅਧਿਕਾਰੀ ਦੀ ਸੇਵਾ ਨਿਵਿਰਤੀ ਦੇ ਹੁਕਮ ਇਸ ਸ਼ਰਤ ਤੇ ਜਾਰੀ ਕੀਤੇ ਜਾਂਦੇ ਹਨ ਕਿ ਅਧਿਕਾਰੀ ਵਿਰੁੱਧ ਮੁਕੱਦਮਾ ਨੰ: 169 ਮਿਤੀ 17.08.2020 ਅ/ਧ 21-61-85 ਐਨ.ਡੀ.ਪੀ.ਐਸ ਐਕਟ, 25-54-59 ਐਕਟ ਥਾਣਾ ਸਦਰ ਫਿਰੋਜਪੁਰ ਅਤੇ ਮੁਕੱਦਮਾ ਨੰ: 79 ਮਿਤੀ 18.05.2022 ਅ/ਧ 15 ਐਨ.ਡੀ.ਪੀ.ਐਸ ਐਕਟ ਥਾਣਾ, ਮੱਲਾਂਵਾਲਾ ਵਿੱਚ ਦੋਸ਼ੀਆਂ ਦੀ ਡਿਫਾਲਟ ਬੇਲ ਮੰਨਜੂਰ ਹੋਣ ਕਰਕੇ ਆਰੰਭ ਕੀਤੀ ਵਿਭਾਗੀ ਪੜਤਾਲ ਵਿਚ ਲਿਆ ਜਾਣ ਵਾਲਾ ਅੰਤਿਮ ਫੈਸਲਾ ਇਸ ਅਧਿਕਾਰੀ ਤੇ ਇੰਨ-ਬਿੰਨ ਲਾਗੂ ਹੋਵੇਗਾ।

3. ਇਸ ਅਧਿਕਾਰੀ ਵਿਰੁੱਧ ਭਵਿੱਖ ਵਿੱਚ ਜੇਕਰ ਕੋਈ ਕ੍ਰਿਮੀਨਲ, ਸਿਵਲ ਜਾਂ ਅਨੁਸ਼ਾਸਨੀ ਕਾਰਵਾਈ ਕਰਨ ਬਾਰੇ ਮਾਮਲਾ ਧਿਆਨ ਵਿੱਚ ਆੳਂੁਦਾ ਹੈ ਤਾਂ ਇਨ੍ਹਾਂ ਵਿਰੁੱਧ ਪੰਜਾਬ ਸੀ.ਐਸ.ਆਰ. ਭਾਗ-2 ਦੇ ਨਿਯਮ 2.2 ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਇਨ੍ਹਾਂ ਅਧਿਕਾਰੀਆਂ ਵਿਰੁੱਧ ਕੋਈ ਰਿਕਵਰੀ ਕਿਸੇ ਸਟੇਜ ਤੇ ਸਾਹਮਣੇ ਆਉਣੀ ਹੈ ਤਾਂ ਉਸਦੀ ਭਰਪਾਈ ਇਸ ਦੀ ਗਰੈਚੂਟੀ/ਪੈਨਸ਼ਨ ਵਿਚੋਂ ਕਰ ਲਈ ਜਾਵੇਗੀ।

ਅਮਨਦੀਪ ਕੌਰ, ਆਈ.ਏ.ਐਸ., ਚੰਡੀਗੜ੍ਹ

ਵਿਸ਼ੇਸ਼ ਸਕੱਤਰ, ਪੰਜਾਬ ਸਰਕਾਰ, ਮਿਤੀ 6 ਮਾਰਚ, 2025

ਗ੍ਰਹਿ ਮਾਮਲੇ ਵਿਭਾਗ, ਪੰਜਾਬ ।

3368/4-2025/Pb. Govt. Press, S.A.S. Nagar ( 545 )
Cite this issue. Punjab Gazette, Government of Punjab, 18 April 2025. Indian Gazettes, https://egazette.servantsofknowledge.in/details/in.gazette.punjabdsa.2025-04-18.85353/. Archive identifier in.gazette.punjabdsa.2025-04-18.85353.