Servants of Knowledge
Punjab Gazette · Government of Punjab

retirement from balwinder singh

Published 18 April 2025

Department
Irrigation
Type
Ordinary
Notification no.
No.WR-IRP201.1/4/2025-5IP2/I/1065170/2025
Gazetteid
CHD/0092/2024-2026
Identifier
in.gazette.punjabdsa.2025-04-18.85357
Languages
English, Punjabi

click here for IIIF manifest

364 PUNJAB GOVT. GAZ., MARCH 28 , 2025 (CHTR 7, 1947 SAKA) PART I]

Published by Authority

No.16] CHANDIGARH, FRIDAY, APRIL 18, 2025 (CHAITRA 28, 1947 SAKA)

PART I

Punjab Government Notifications and Orders

ਪੰਜਾਬ ਸਰਕਾਰ

ਜਲ ਸਰੋਤ ਵਿਭਾਗ

(ਸਿੰਚਾਈ ਪ੍ਰਸੋਨਲ-2 ਸ਼ਾਖਾ)

ਨੋਟੀਫਿਕੇਸ਼ਨ

ਮਿਤੀ 28 ਮਾਰਚ, 2025

ਨੰ: WR-IRP201.1/4/2025-5IP2/I/1065170/2025.- ਸ਼੍ਰੀ ਬਲਵਿੰਦਰ ਕੁਮਾਰ ਪੁੱਤਰ ਸ਼੍ਰੀ ਸੁਰਜੀਤ ਰਾਮ ਸੁਪਰਡੰਟ ਗ੍ਰੇਡ-1, ਮੁੱਖ ਦਫ਼ਤਰ, ਜਲ ਸਰੋਤ ਵਿਭਾਗ, ਪੰਜਾਬ, ਚੰਡੀਗੜ੍ਹ (ਬੀ.ਬੀ.ਐਮ.ਬੀ. ਵਿਖੇ ਤੈਨਾਤ ਹਨ) 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਮਿਤੀ 31.03.2025 ƒ ਬਾਅਦ ਦੁਪਹਿਰ ਬਤੌਰ ਸੁਪਰਡੰਟ ਗ੍ਰੇਡ-1 ਸੇਵਾ ਨਿਵਿਰਤ ਹੋ ਰਹੇ ਹਨ।

2. ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਵਿਭਾਗੀ/ਚੌਕਸੀ ਪੜਤਾਲ ਜਾਂ ਮਿਸਲੇਨੀਅਸ ਐਡਵਾਂਸ ਖਾਤੇ ਵਿੱਚ ਖੜੀਆਂ ਰਕਮਾਂ ਦਾ ਕੇਸ ਲੰਬਿਤ ਹੋਵੇ ਅਤੇ ਜਾਂ ਭਵਿੱਖ ਵਿੱਚ ਕੋਈ ਹੋਰ ਵਿਭਾਗੀ/ਅਨੁਸ਼ਾਸ਼ਨੀ/ਚੌਕਸੀ ਪੜਤਾਲ/ਮੁਕੱਦਮਾ ਹੋਇਆ ਤਾਂ ਉਸ ਕੇਸ ਵਿੱਚ ਹੋਣ ਵਾਲੇ ਫੈਸਲੇ ਤੇ ਇਨ੍ਹਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ ਭਾਵ ਇੰਨਕੁਆਰੀ ਚੱਲਦੀ ਰਹੇਗੀ ਅਤੇ ੳੋੁਸ ਇੰਨਕੁਆਰੀ ਦੇ ਸਿੱਟਿਆਂ ਦੇ ਸਨਮੁੱਖ ਉਨ੍ਹਾਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਕ੍ਰਿਸ਼ਨ ਕੁਮਾਰ, ਆਈ.ਏ.ਐਸ, ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 26 ਮਾਰਚ, 2025

ਜਲ ਸਰੋਤ ਵਿਭਾਗ।

3368/4-2025/Pb. Govt. Press, S.A.S. Nagar( 541 )

Cite this issue. Punjab Gazette, Government of Punjab, 18 April 2025. Indian Gazettes, https://egazette.servantsofknowledge.in/details/in.gazette.punjabdsa.2025-04-18.85357/. Archive identifier in.gazette.punjabdsa.2025-04-18.85357.